ਸ਼ਹੀਦ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "'''ਸ਼ਹੀਦ''' ({{lang-ar|شهيد,}} ''{{transl|ar|DIN|šahīd}}'', ਬਹੁਵਚਨ: {{lang|ar|شُهَدَاء}} ''{{transl|ar|DIN|šuhadā..." ਨਾਲ਼ ਸਫ਼ਾ ਬਣਾਇਆ |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 1:
'''ਸ਼ਹੀਦ''' ({{lang-ar|شهيد,}} ''{{transl|ar|DIN|šahīd}}'', ਬਹੁਵਚਨ: {{lang|ar|شُهَدَاء}} ''{{transl|ar|DIN|šuhadāʾ }}'') ਦੀ ਉਤਪਤੀ [[ਕੁਰਾਨ]] ਵਿੱਚ ਆਉਂਦੇ ਅਰਬੀ ਸ਼ਬਦ ਤੋਂ ਹੈ ਜਿਸਦਾ ਅਰਥ ਹੈ: ''ਗਵਾਹੀ'' ਅਤੇ ਲੋਕਈ ਹਿਤ ਦੇ ਕਿਸੇ ਕਾਜ਼ ਲਈ ਮਰਨ ਵਾਲੇ ਲਈ ਵੀ ਵਰਤਿਆ ਜਾਂਦਾ ਹੈ। ਇਸਲਾਮੀ ਫ਼ਿਕਾ ਵਿੱਚ ਸ਼ਹੀਦ ਤੋਂ ਮੁਰਾਦ ਉਹ ਸ਼ਖ਼ਸ ਹੈ ਜੋ ਅੱਲ੍ਹਾ ਦੀ ਰਾਹ ਵਿੱਚ ਜਾਨ ਦੇਵੇ। ਮਸਲਨ ਆਪਣੇ ਵਤਨ ਦੀ ਹਿਫ਼ਾਜ਼ਤ ਜਾਂ ਆਪਣੇ ਮਜ਼ਹਬ ਦੀ ਹਿਫ਼ਾਜ਼ਤ ਲਈ ਜੰਗ ਲੜਦੇ ਹੋਏ ਜਾਨ ਦੇ ਦੇਵੇ। ਇਸਲਾਮ ਵਿੱਚ ਸ਼ਹੀਦ ਦਾ ਮਰਤਬਾ ਬਹੁਤ ਬੁਲੰਦ ਹੈ ਅਤੇ ਕੁਰਾਨ ਦੇ ਮੁਤਾਬਿਕ ਸ਼ਹੀਦ ਮਰਦੇ ਨਹੀਂ ਬਲਕਿ ਜ਼ਿੰਦਾ ਹਨ ਅਤੇ ਅੱਲ੍ਹਾ ਉਨ੍ਹਾਂ ਨੂੰ ਰਿਜ਼ਕ ਵੀ ਦਿੰਦਾ ਹੈ ਮਗਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ।
::: ਸ਼ਹੀਦ ਦੇ ਕੋਸ਼-ਅਰਥ ਹਨ
::: ਅਤੇ ਸ਼ਰੀਅਤ ਵਿੱਚ ਇਸਦਾ ਮਤਲਬ ਹੈ
|