ਸ਼ਿਮੋਨੋਸਕੀ ਦੀ ਸੰਧੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"upright=1.5|thumb|ਸੰਧੀ, ਜਾਪਾਨੀ ਭਾਸ਼ਾ 'ਚ {{nihongo|'''ਸ਼ਿਮ..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 3:
{{nihongo|'''ਸ਼ਿਮੋਨੋਸਕੀ ਦੀ ਸੰਧੀ'''|下関条約|Shimonoseki Jōyaku}} ({{zh|t=《馬關條約》|s=《马关条约》|p=Mǎguān Tiáoyuē|w=Ma<sup>3</sup>-kuan<sup>1</sup> T'iao<sup>2</sup>-yüeh<sup>1</sup>}})ਜੋ [[ਚੀਨ]] ਅਤੇ [[ਜਾਪਾਨ]]ਵਿੱਚ [[17 ਅਪ੍ਰੈਲ]] [[1895]] ਨੂੰ ਇਤਿਹਾਸਕ ਸੰਧੀ ਹੋਈ।
==ਸ਼ਰਤਾਂ==
*[[ਕੋਰੀਆ]] ਨੂੰ ਇਕਇੱਕ ਸੁਤੰਤਰ ਰਾਜ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ।
*[[ਚੀਨ]] ਨੇ ਕੋਰੀਆ 'ਤੇ ਆਪਣੇ ਸਾਰੇ ਦਾਅਵਿਦਆਂ ਨੂੰ ਛੱਡ ਦਿੱਤਾ।
*ਚੀਨ ਨੇ ਜਾਪਾਨ ਨੂੰ [[ਪੈਸਕੋਦੇਰਸ]], [[ਫੋਰਮੋਸਾ]] ਅਤੇ [[ਲਿਆਉ-ਤੁੰਗ]] ਪਰਾਇਦੀਪ ਦੇਣ ਸਵੀਕਾਰ ਕਰ ਲਿਆ।
ਲਾਈਨ 10:
*[[ਸ਼ਾਸੀ]], [[ਚੁੰਗ ਕਿੰਗ]], [[ਸੋ-ਚਾਉ]] ਅਤੇ [[ਹੁੰਗ-ਚਾਓ]] ਬੰਦਰਗਾਹ ਜਾਪਾਨ ਦੇ ਪਰਿਵਾਰ ਲਈ ਖੋਲ ਦਿਤੇ ਗਏ।
*ਜਾਪਾਨ ਨੂੰ ਚੀਨ ਦੀਆਂ ਸਾਰੀਆਂ ਬੰਦਰਗਾਹਾਂ ਨਾਲ ਵਪਾਰ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ।
*ਜਾਪਾਨ, ਚੀਨ ਨੂੰ ਸੀਮਾ-ਕਰ ਦੇਣ ਤੋਂ ਬਾਅਦ ਆਪਣੀਆਂ ਮਸ਼ੀਨਾ ਚੀਨ ਵਿੱਚ ਭੇਜ ਸਕਦਾ ਹੈ।
==ਹਵਾਲੇ==
*[http://www.taiwanbasic.com/treaties/Shimonoseki.htm Text of the treaty]
ਲਾਈਨ 16:
 
{{ਹਵਾਲੇ}}
 
[[ਸ਼੍ਰੇਣੀ:ਏਸ਼ੀਆ ਦਾ ਇਤਿਹਾਸ]]
[[ਸ਼੍ਰੇਣੀ:ਜਾਪਾਨ ਦਾ ਇਤਿਹਾਸ]]