ਸ਼ਿਵ ਨਾਡਾਰ: ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਛੋNo edit summary
ਛੋ (→‎top: clean up ਦੀ ਵਰਤੋਂ ਨਾਲ AWB)
{{Infobox person
| name = ਸ਼ਿਵ ਨਾਡਾਰ
| image = Shiv Nadar1.jpg
| caption =
| birth_date = {{Birth date and age|df=yes|1945|07|14}}<ref>{{cite book|title=Famous Indians of the 20th century|publisher=Pustak Mahal|last=Sharma|first=Vishwamitra|year=2003|location=New Delhi |isbn=81-223-0829-5|pages=220}}</ref>
| birth_place = ਮੂਲਾਪੋਜ਼ੀ, ਠੁਟੁਕੂਨਡੀ ਜ਼ਿਲ੍ਹਾ, [[ਮਦਰਾਸ ਪ੍ਰੈਜੀਡੈਂਸੀ]], [[ਬਰਤਾਨਵੀ ਭਾਰਤ]] (ਹੁਣ [[ਤਾਮਿਲ ਨਾਡੂ]]), [[ਭਾਰਤ]]
| residence = [[ਨਵੀਂ ਦਿੱਲੀ]], [[ਚੇਨਈ]]
| nationality = ਭਾਰਤੀ
| occupation = ਐਚ ਸੀ ਐੱਲ ਟੈਕਨੋਲੋਜੀਜ਼ ਦੇ ਬਾਨੀ ਅਤੇ ਚੇਅਰਮੈਨ <br> ਐਸ ਐਸ ਐਨ ਕਾਲਜ ਆਫ ਇੰਜੀਨੀਅਰਿੰਗ ਦੇ ਸੰਸਥਾਪਕ
| alma_mater = ਪੀ ਐਸ ਜੀ ਕਾਲਜ ਆਫ ਤਕਨਾਲੋਜੀ
| networth = 15.1 ਬਿਲੀਅਨ ਅਮਰੀਕੀ ਡਾਲਰ (ਅਪ੍ਰੈਲ 2018)<ref name="forbes1">{{cite web |url=https://www.forbes.com/profile/shiv-nadar/?list=india-billionaires |title=Mr Shiv Nadar|work=Forbes |accessdate= 8 August 2017}}</ref>
| parents = ਸ਼ਿਵਸ਼ੂਬਰਾਮਨੀਅਨ ਨਾਡਾਰ <br> ਵਮਸੁੰਦਰੀ ਦੇਵੀ
| spouse = ਕਿਰਨ ਨਾਡਾਰ
| children = [[ਰੋਸ਼ਨੀ ਨਾਦਰ]]
| awards = [[ਪਦਮ ਭੂਸ਼ਣ]] (2008)
| website =
| footnotes =
}}
 
'''ਸ਼ਿਵ ਨਾਡਾਰ''' (ਜਨਮ 14 ਜੁਲਾਈ 1945) ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਹੈ। ਉਹ ਐਚਸੀਐਲ ਟਕਨਾਲੋਜੀਜ ਦਾ ਬਾਨੀ, ਚੇਅਰਮੈਨ ਅਤੇ ਪ੍ਰਮੁੱਖ ਰਣਨੀਤੀ ਅਧਿਕਾਰੀ ਹੈ। {{as of|2015}}, ਉਸ ਦੀ ਵਿਅਕਤੀਗਤ ਜਾਇਦਾਦ 13.7 ਬਿਲੀਅਨ ਅਮਰੀਕੀ ਡਾਲਰ ਦੇ ਤੁਲ ਹੈ।<ref name="Forbes, August 2015"/> ਉਸ ਨੂੰ ਸੰਨ 2008 ਵਿੱਚ ਭਾਰਤ ਸਰਕਾਰ ਨੇ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਯੋਗਦਾਨ ਲਈ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪੰਜ ਦੇਸ਼ਾਂ ਵਿੱਚ, 100 ਤੋਂ ਜ਼ਿਆਦਾ ਦਫ਼ਤਰ, 30 ਹਜਾਰਹਜ਼ਾਰ ਤੋਂ ਜ਼ਿਆਦਾ ਕਰਮਚਾਰੀ - ਅਧਿਕਾਰੀ ਅਤੇ ਦੁਨੀਆ ਭਰ ਦੇ ਕੰਪਿਊਟਰ ਵਿਵਸਾਈਆਂ, ਉਪਭੋਗਤਾਵਾਂ ਦਾ ਵਿਸ਼ਵਾਸ - ਸ਼ਿਵ ਨਾਡਾਰ ਜੇਕਰ ਸਭ ਦੀਆਂ ਉਮੀਦਾਂ ਉੱਤੇ ਖਰੇ ਉਤਰਦੇ ਹਨ, ਤਾਂ ਇਸਦੇ ਕੇਂਦਰ ਵਿੱਚ ਉਸ ਦੀ ਮਿਹਨਤ, ਯੋਜਨਾ ਅਤੇ ਸੂਝ ਹੀ ਹੈ।
 
==ਜਾਣ ਪਛਾਣ==