ਸ਼ਿੰਗਾਰ ਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 2:
'''ਸ਼ਿੰਗਾਰ ਰਸ''' ({{lang-sa|शृङ्गार}}, {{IAST|śṛṅgāra}}) ਰਸ ਦੀ ਪ੍ਰਮੁੱਖ ਕਿਸਮ ਹੈ। ਇਸ ਰਸ ਦਾ ਮੂਲ ਅਰਥ ਕਾਮੋਨਮਾਦ ਅਥਵਾ ਰਤੀ (ਪ੍ਰੇਮ) ਹੈ ਜਿਸ ਦਾ ਸਹਿਜ ਤਰੀਕੇ ਨਾਲ ਅਨੁਭਵ ਕੀਤਾ ਜਾਂਦਾ ਹੈ। ਸ਼ਿੰਗਾਰ ਰਸ ਦਾ 'ਰਤੀ' ਸਥਾਈ ਭਾਵ ਹੈ।<ref>{{Cite book|title=ਭਾਰਤੀ ਕਾਵਿ ਸ਼ਾਸਤਰ|last=ਸ਼ਰਮਾ|first=ਸ਼ੁਕਦੇਵ (ਪ੍ਰੋ.)|publisher=ਪਬਲੀਕੇਸ਼ਨ ਬਿਊਰੋ|year=2017|isbn=978-81-302-0462-8|location=ਪੰਜਾਬੀ ਯੂਨੀਵਰਸਿਟੀ, ਪਟਿਆਲਾ|pages=170|quote=|via=}}</ref> ਪਿਆਰ ਭਰਪੂਰ ਰਸ ਨੂੰ ਪਰੰਪਰਾਗਤ ਤੌਰ ’ਤੇ ਸ਼ਿੰਗਾਰ ਕਿਹਾ ਜਾਂਦਾ ਹੈ। 'ਸ਼ਿੰਗਾਰ' ਦੀ ਨਿਰੁਕਤੀ 'ਸ਼੍ਰੀ' ਧਾਤੂ ਤੋਂ ਹੈ ਜਿਸਦਾ ਅਰਥ ਹੈ ਮਾਰਨਾ। ਇਸੇ ਕਰਕੇ ਸ਼ਿੰਗਾਰ ਉਸ ਵਿਅਕਤੀ ਦਾ ਆਪਾ ਜਾਂ ਵਿਅਕਤਿਤਵ ਖਤਮ ਕਰ ਦੇਂਦਾ ਹੈ ਜਿਹੜਾ ਇਸਨੂੰ ਚਖਦਾ ਹੈ।
 
ਉੱਤਮ ਨਾਇਕਾਵਾਂ ਜਾਂ ਨਾਇਕ ਇਸਦੇ ਆਲੰਬਨ ਵਿਭਾਵ, ਚੰਦ੍ਰਮਾ, ਚੰਦਨ, ਭੌਰੇ, ਬਸੰਤ, ਉਪਵਨ ਆਦਿ ਉੱਦੀਪਨ ਵਿਭਾਵ, ਸੇਲ੍ਹੀਆਂ ਦੀ ਹਰਕਤ, ਅੰਗੜਾਈ, ਕਟਾਕਸ਼, ਸਰੀਰ ਦੇ ਅੰਗਾਂ ਦੀਆਂ ਚੇਸ਼ਟਾਵਾਂ, ਪਸੀਨਾ ਆਉਣਾ, ਕੰਬਣਾ, ਆਦਿ ਅਨੁਭਾਵ, ਉਗ੍ਰਤਾ, ਆਲਸ, ਨਿਰਵੇਦ, ਰੋਮਾਂਚ, ਲੱਜਾ, ਬੇਚੈਨੀ ਆਦਿ ਸੰਚਾਰੀ ਭਾਵ ਹੁੰਦੇ ਹਨ।<ref>{{Cite book|title=ਭਾਰਤੀ ਕਾਵਿ ਸ਼ਾਸਤਰ|last=ਸਿੰਘ|first=ਡਾ. ਪੇ੍ਮ ਪ੍ਕਾਸ਼|publisher=ਲਾਹੌਰ ਬੁੱਕ ਸ਼ਾਪ|year=1998|isbn=81-7647-018-x|location=ਲੁਧਿਆਣਾ|pages=223|quote=|via=}}</ref>
 
ਉਦਾਹਰਣ:-
ਲਾਈਨ 10:
ਲੋਪ ਹੋਈ ਚਾਨਣ ਦੀ ਸੱਗੀ ਸੰਘਣਾ ਹੋਇਆ ਹਨੇ੍ਹਰ ਵੇ
 
ਅਧ ਅਸਮਾਨੀ ਚੰਨ ਦਾ ਡੋਲਾ ਤਾਰਿਆਂ ਭਰੀ ਚੰਗੇਰ ਵੇ
 
ਚੂਹਕੀ ਚਿੜੀ ਲਾਲੀ ਚਿਚਲਾਣੀ ਲੱਗਾ ਹੋਇਆ ਮੁਨ੍ਹੇਰ ਵੇ
 
ਪੂਰਬ ਗੁਜਰੀ ਰਿੜਕਣ ਲੱਗੀ ਛਿੱਟਾਂ ਉੱਡੀਆਂ ਢੇਰ ਵੇ
 
ਇਤਨੀ ਵੀ ਕੀ ਦੇਰੀ ਮਾਹੀਆਂ ਇਤਨੀ ਵੀ ਕੀ ਦੇਰ ਵੇ।</poem>