ਸ਼ੇਰ ਸ਼ਾਹ ਸੂਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox royalty
| name = ਸ਼ੇਰ ਸ਼ਾਹ ਸੂਰੀ| succession = [[ਸੂਰ ਵੰਸ਼|ਸੂਰੀ ਸਲਤਨਤ ਦਾ ਸੁਲਤਾਨ]]
| image = Sher Shah Suri by Breshna.jpg|200px
| caption = ਸ਼ੇਰ ਸ਼ਾਹ ਸੂਰੀ ਸਕੈਚ , ਅਫਗਾਨ ਕਲਾਕਾਰ [[ਅਬਦੁਲ ਗਫੂਰ ਬਰੇਸ਼ਨਾ]]
| reign = 17 ਮਈ 1540 – 22 ਮਈ 1545
| coronation = 1540
| predecessor = ਹਿਮਾਯੂੰ
| successor = [[ਇਸਲਾਮ ਸ਼ਾਹ ਸੂਰੀ]]
| spouse = ਮਲਿਕਾ ਬੀਬੀ
| spouse-type =
| issue = [[ਇਸਲਾਮ ਸ਼ਾਹ ਸੂਰੀ|ਜਲਾਲ ਖ਼ਾਨ]]
| full_name = ਫ਼ਰੀਦ ਖ਼ਾਨ ਸੂਰ
| house = [[ਸੂਰ ਵੰਸ਼]]
| dynasty =ਸੂਰ ਵੰਸ਼
| father = ਮੀਆਂ ਹਸਨ ਖ਼ਾਨ ਸੂਰ
| (step)mother =
| birth_date = 1472
| birth_place = [[ਸਾਸਾਰਾਮ]], [[ਜ਼ਿਲ੍ਹਾ ਰੋਹਤਾਸ]] ([[ਭਾਰਤ]])
| death_date = 22 ਮਈ 1545
| death_place = [[ਕਾਲਿੰਜਰ]], [[ਬੁੰਦੇਲਖੰਡ]]
| place of burial = [[ਸ਼ੇਰ ਸ਼ਾਹ ਸੂਰੀ ਮਕਬਰਾ]], ਸਾਸਾਰਾਮ
| religion = [[ਇਸਲਾਮ]]
|}}
 
ਲਾਈਨ 27:
ਸ਼ੇਰ ਸ਼ਾਹ ਸੂਰੀ ਉਹਨਾਂ ਗਿਣੇ-ਚੁਣੇ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਸ਼ੇਰ ਸ਼ਾਹ ਸੂਰੀ ਬੜਾ ਦੂਰ-ਅੰਦੇਸ਼ ਤੇ ਤੀਖਣ ਬੁੱਧੀ ਦਾ ਮਾਲਕ ਸੀ। ਆਪਣੀ ਲਿਆਕਤ, ਤੀਬਰ ਇੱਛਾ, ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਬਲਬੂਤੇ ਉਹ ਮੁਗ਼ਲਾਂ ਨੂੰ ਹਰਾਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ।
==ਪਰਿਵਾਰਿਕ ਪਿਛੋਕੜ==
ਜਦੋਂ ਅਫ਼ਗਾਨਾਂ ਦੇ ਸਾਹੂ ਖੇਲ ਕਬੀਲੇ ਦੇ ਸਰਦਾਰ ਸੁਲਤਾਨ ਬਹਿਲੋਲ ਨੇ ਦਿੱਲੀ ’ਤੇ ਆਪਣਾ ਰਾਜ ਕਾਇਮ ਕੀਤਾ ਉਸ ਸਮੇਂ ਦੇਸ਼ ਦੀ ਹਾਲਤ ਬੜੀ ਡਾਵਾਂਡੋਲ ਸੀ। ਇਸੇ ਕਰਕੇ ਬਹਿਲੋਲ ਦੀ ਇੱਛਾ ਸੀ ਕਿ ਅਫ਼ਗਾਨਿਸਤਾਨ ਤੋਂ ਵੱਧ ਤੋਂ ਵੱਧ ਲੋਕ ਹਿੰਦੋਸਤਾਨ ਮੰਗਵਾਏ ਜਾਣ। ਸੁਲਤਾਨ ਬਹਿਲੋਲ ਦੀ ਇੱਛਾ ਤੇ ਦਰਿਆਦਿਲੀ ਦਾ ਫ਼ਾਇਦਾ ਉਠਾਉਂਦਿਆਂ ਅਨੇਕਾਂ ਅਫ਼ਗਾਨ ਪਰਿਵਾਰ ਭਾਰਤ ਵੱਲ ਚੱਲ ਪਏ। ਇਨ੍ਹਾਂ ਵਿੱਚ ਸ਼ੇਰ ਸ਼ਾਹ ਸੂਰੀ ਦਾ ਦਾਦਾ ਇਬਰਾਹਿਮ ਖ਼ਾਨ ਸੂਰੀ ਵੀ ਸ਼ਾਮਲ ਸੀ ਜੋ ਆਪਣੇ ਪੁੱਤਰ ਹਸਨ ਖ਼ਾਨ ਸੂਰੀ ਸਮੇਤ ਹਿੰਦੋਸਤਾਨ ਪਹੁੰਚਿਆ। ਬਰਾਹਿਮ ਖ਼ਾਨ ਆਪਣੇ ਪਰਿਵਾਰ ਸਮੇਤ ਬਜਵਾੜੇ ਪਰਗਨੇ ਵਿੱਚ ਰਹਿਣ ਲੱਗਿਆ। ਸ਼ੇਰ ਸ਼ਾਹ ਦਾ ਜਨਮ ਹਿਸਾਰ ਫਿਰੋਜ਼ਾ ਵਿੱਚ ਸੁਲਤਾਨ ਬਹਿਲੋਲ ਦੇ ਰਾਜ ’ਚ ਹੋਇਆ। ਉਹਦਾ ਨਾਂ ਫ਼ਰੀਦ ਖ਼ਾਨ ਰੱਖਿਆ ਗਿਆ। ਸ਼ੇਰ ਸ਼ਾਹ ਅਫ਼ਗਾਨਿਸਤਾਨ ਦੇ ਰੋਹ ਇਲਾਕੇ ਦੇ ਸੂਰ ਕਬੀਲੇ ਵਿਚੋਂ ਸੀ। ਬਚਪਨ ਵਿਚਵਿੱਚ ਉਸ ਦਾ ਨਾਂਅ ਫਰੀਦ ਸੀ। ਇਕਇੱਕ ਸ਼ੇਰ ਦਾ ਇਕੱਲੇ ਨੇ ਸ਼ਿਕਾਰ ਕੀਤਾ ਤੇ ਬਿਹਾਰ ਦੇ ਗਵਰਨਰ ਨੇ ਉਸ ਨੂੰ ਸ਼ੇਰ ਸ਼ਾਹ ਦਾ ਖਿਤਾਬ ਬਖਸ਼ਿਆ। ਉਸ ਦੇ ਪਿਤਾ ਨੂੰ ਬਿਹਾਰ ਵਿਚਵਿੱਚ ਸਹਿਸਰਾਮ ਦਾ ਇਲਾਕਾ ਜਾਗੀਰ ਵਿਚਵਿੱਚ ਮਿਲਿਆ ਹੋਇਆ ਸੀ।
 
ਇਬਰਾਹਿਮ ਖ਼ਾਨ ਨੇ ਮੁਹੰਮਦ ਖ਼ਾਨ ਦੀ ਨੌਕਰੀ ਛੱਡ ਕੇ ਹਿਸਾਰ ਫਿਰੋਜ਼ਾ ਦੇ ਸਰਦਾਰ ਜਮਾਲ ਖ਼ਾਨ ਸਾਰੰਗਖਾਨੀ ਦੀ ਨੌਕਰੀ ਕਰ ਲਈ। ਇਸ ਸਰਦਾਰ ਨੇ ਨਾਰਨੌਲ ਦੇ ਪਰਗਨੇ ਵਿੱਚ ਇੱਕ ਪਿੰਡ ਦੇ ਕੇ ਉਹਨੂੰ ਚਾਲੀ ਘੋੜਿਆਂ ਦਾ ਦਸਤਾ ਰੱਖਣ ਦੇ ਯੋਗ ਬਣਾਇਆ। ਸ਼ੇਰ ਸ਼ਾਹ ਦੇ ਅੱਬਾ ਹਸਨ ਖ਼ਾਨ ਨੇ ਮਸਨਦੇ ਅਲੀ ਉਮਰ ਖਾਨ ਸਰਵਾਨੀ ਕਾਲਕਾਪੁਰ ਦੀ ਨੌਕਰੀ ਕਰ ਲਈ। ਮਸਨਦੇ ਅਲੀ ਨੂੰ ਖਾਨ-ਏ-ਆਜ਼ਮ ਦੀ ਉਪਾਧੀ ਮਿਲੀ ਹੋਈ ਸੀ ਤੇ ਉਹ ਸੁਲਤਾਨ ਬਹਿਲੋਲ ਦਾ ਮੰਤਰੀ ਅਤੇ ਵਿਸ਼ਵਾਸਪਾਤਰ ਦਰਬਾਰੀ ਸੀ। ਲਾਹੌਰ ਸੂਬੇ ਦਾ ਸੁਲਤਾਨ ਵੀ ਉਮਰ ਖ਼ਾਨ ਸੀ ਜਿਸ ਨੇ ਸ਼ਾਹਬਾਦ ਪਰਗਨੇ ਦੇ ਕਈ ਪਿੰਡ ਹਸਨ ਖ਼ਾਨ ਨੂੰ ਜਗੀਰ ਵਜੋਂ ਦੇ ਦਿੱਤੇ।
ਲਾਈਨ 43:
ਸ਼ੇਰ ਸ਼ਾਹ ਬਾਬਰ ਦਾ ਇਰਾਦਾ ਭਾਂਪ ਗਿਆ ਤੇ ਉਹ ਭੱਜ ਕੇ ਬਿਹਾਰ ਦੇ ਸੁਲਤਾਨ ਮੁਹੰਮਦ ਦੀ ਸ਼ਰਨ ਵਿੱਚ ਚਲਾ ਗਿਆ। ਸੁਲਤਾਨ ਮੁਹੰਮਦ ਬੜਾ ਖ਼ੁਸ਼ ਹੋਇਆ ਕਿਉਂਕਿ ਸ਼ੇਰ ਸ਼ਾਹ ਬਿਹਾਰ ਦੇ ਆਸੇ-ਪਾਸੇ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਤੇ ਇੱਥੇ ਹੀ ਉਹ ਰਾਜ ਕਰਦਾ ਗਿਆ ਸੀ। ਇੱਥੇ ਸ਼ੇਰ ਸ਼ਾਹ ਨੇ ਆਪਣੀ ਤਾਕਤ ਦਾ ਪਾਸਾਰ ਕੀਤਾ। ਉਹਨੇ ਅਫ਼ਗਾਨਾਂ ਨੂੰ ਚੰਗੀਆਂ ਤਨਖ਼ਾਹਾਂ ਦੇ ਕੇ ਫ਼ੌਜ ਵਿੱਚ ਭਰਤੀ ਕੀਤਾ ਤੇ ਫਿਰ ਬੰਗਾਲ ਦੇ ਰਾਜੇ ’ਤੇ ਹਮਲਾ ਕਰ ਦਿੱਤਾ। ਉਹਨੇ ਬਿਹਾਰ ਦੀ ਸੀਮਾ ’ਤੇ ਪਹੁੰਚ ਕੇ ਮਿੱਟੀ ਅਤੇ ਪੱਥਰਾਂ ਦੀ ਇੱਕ ਵੱਡੀ ਕੰਧ ਖੜੀ ਕਰ ਕੇ ਕਿਲ੍ਹੇਬੰਦੀ ਕਰ ਲਈ। ਇਸ ਨੂੰ ਸ਼ੇਰ ਸ਼ਾਹ ਦੀ ਜ਼ਿੰਦਗੀ ਦਾ ਪਹਿਲਾ ਯੁੱਧ ਕਿਹਾ ਜਾਂਦਾ ਹੈ। ਉਹਨੇ ਕਿਲ੍ਹੇ ਦੇ ਪਿੱਛੇ ਵੱਡੀ ਫ਼ੌਜ ਤਿਆਰ ਰੱਖੀ ਅਤੇ ਥੋੜ੍ਹੇ ਜਿਹੇ ਘੁੜਸਵਾਰਾਂ ਨੂੰ ਅੱਗੇ ਜਾਣ ਦਿੱਤਾ। ਬੰਗਾਲ ਦਾ ਸੈਨਾਪਤੀ ਧੋਖੇ ਵਿੱਚ ਆ ਗਿਆ। ਉਹਨੇ ਉਸ ਦਸਤੇ ਨੂੰ ਕੁੱਲ ਫ਼ੌਜ ਸਮਝ ਕੇ ਉਹਦੇ ’ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸ਼ੇਰ ਸ਼ਾਹ ਦੀ ਇਸ ਦਿਖਾਵੇ ਵਾਲੀ ਫ਼ੌਜ ਨੇ ਪਿੱਠ ਦਿਖਾ ਕੇ ਭੱਜਣ ਦਾ ਸਾਂਗ ਕੀਤਾ। ਜਦੋਂ ਬੰਗਾਲੀ ਫ਼ੌਜ ਇਸ ਨੂੰ ਖਦੇੜਦੀ ਹੋਈ ਕਿਲ੍ਹੇ ਕੋਲ ਪਹੁੰਚੀ ਤਾਂ ਸ਼ੇਰ ਸ਼ਾਹ ਦੀਆਂ ਫ਼ੌਜਾਂ ਉਨ੍ਹਾਂ ’ਤੇ ਟੁੱਟ ਪਈਆਂ। ਬੰਗਾਲੀ ਫ਼ੌਜ ਏਨੀ ਅੱਗੇ ਆ ਚੁੱਕੀ ਸੀ ਕਿ ਉਨ੍ਹਾਂ ਦਾ ਤੋਪਖਾਨੇ ਨਾਲੋਂ ਸੰਪਰਕ ਟੁੱਟ ਗਿਆ। ਉਨ੍ਹਾਂ ਸਾਹਮਣੇ ਦੋ ਹੀ ਰਾਹ ਸਨ ਜਾਂ ਤਾਂ ਪਿੱਠ ਦਿਖਾ ਕੇ ਭੱਜ ਜਾਣ ਜਾਂ ਯੁੱਧ ਵਿੱਚ ਲੜਦੇ ਹੋਏ ਮੌਤ ਦੇ ਮੂੰਹ ’ਚ ਜਾ ਪੈਣ। ਫ਼ੌਜ ਨੇ ਭੱਜਣ ਦਾ ਰਾਹ ਚੁਣਿਆ। ਇੰਜ 1533 ਵਿੱਚ ਸ਼ੇਰ ਸ਼ਾਹ ਨੂੰ ਵੱਡੀ ਜਿੱਤ ਪ੍ਰਾਪਤ ਹੋਈ। ਇਸ ਜਿੱਤ ਤੋਂ ਬਾਅਦ ਸ਼ੇਰ ਸ਼ਾਹ ਨੂੰ ਚੋਖਾ ਧਨ ਮਾਲ, ਅਸਲਾ, ਘੋੜੇ ਤੇ ਹੋਰ ਸਾਮਾਨ ਮਿਲਿਆ। ਉਹਦੇ ਹੌਸਲੇ ਬੁਲੰਦ ਹੋ ਗਏ।
 
ਇਸ ਤੋਂ ਬਾਅਦ ਉਹ [[ਹਮਾਯੂੰ]] ਨੂੰ ਸ਼ਿਕਸਤ ਦੇ ਕੇ ਦਿੱਲੀ ਦਾ ਬਾਦਸ਼ਾਹ ਬਣਿਆ। ਹਮਾਯੂੰ ਦਾ ਪਿੱਛਾ ਕਰਦਿਆਂ ਉਹਨੇ [[ਕਾਲਪੀ]] ਅਤੇ [[ਕਨੌਜ]] ਤਕ ਦੇ ਸਾਰੇ ਖੇਤਰਾਂ ’ਤੇ ਕਬਜ਼ਾ ਕਰ ਲਿਆ। ਸ਼ਾਹੀ ਫ਼ੌਜਾਂ ਨੇ 1543-44 ਤਕ [[ਨਗੌਰ]], [[ਅਜਮੇਰ]] ਤੇ [[ਜੋਧਪੁਰ]] ਤਕ ਆਪਣਾ ਝੰਡਾ ਝੁਲਾ ਦਿੱਤਾ। ਮਾਲ ਮਹਿਕਮੇ ਦਾ ਉਸ ਦਾ ਵਜ਼ੀਰ ਟੋਡਰ ਮੱਲ ਇਕਇੱਕ ਹਿੰਦੂ ਖੱਤਰੀ ਸੀ, ਜਿਸ ਦੀ ਯੋਗਤਾ ਕਾਰਨ ਮਾਲ ਮਹਿਕਮੇ ਦੇ ਕੰਮ ਵਿਚਵਿੱਚ ਬਹੁਤ ਸੁਧਾਰ ਹੋਇਆ। ਟੋਡਰ ਮੱਲ ਸ਼ਾਹੀ ਖਜ਼ਾਨੇ ਦਾ ਇਕਇੱਕ ਪੈਸਾ ਵੀ ਨਾਜਾਇਜ਼ ਖਰਚ ਨਾ ਹੋਣ ਦਿੰਦਾ। ==ਸ਼ਾਸਨਕਾਲ==
ਸ਼ੇਰ ਸ਼ਾਹ ਨੇ ਪੰਜ ਵਰ੍ਹਿਆਂ ਤਕ ਦਿੱਲੀ ਦੇ ਤਖ਼ਤ ’ਤੇ ਤੇ ਛੇ ਮਹੀਨਿਆਂ ਤਕ ਬੰਗਾਲ ’ਤੇ ਰਾਜ ਕੀਤਾ। ਉਹਨੇ ਆਪਣਾ ਸਾਮਰਾਜ ਅਸਾਮ ਤੋਂ ਲੈ ਕੇ ਮੁਲਤਾਨ ਅਤੇ ਸਿੰਧ ਤਕ ਤੇ ਕਸ਼ਮੀਰ ਤੋਂ ਲੈ ਕੇ ਸਤਪੁੜਾ ਦੀਆਂ ਪਹਾੜੀਆਂ ਤਕ ਕਾਇਮ ਕੀਤਾ।
==ਵਿਸ਼ੇਸ ਕੰਮ==
ਲਾਈਨ 49:
*ਹਰ ਵੱਡੇ ਨਗਰ ਵਿੱਚ ਉਹਨੇ ਨਿਆਂ ਦੇ ਕੇਂਦਰ ਬਣਾਏ।
*ਕਈ ਵਿਸ਼ਾਲ ਸੜਕਾਂ ਦਾ ਨਿਰਮਾਣ ਕਰਵਾਇਆ। ਪੂਰਬ ਵਿੱਚ ਬੰਗਾਲ ਦੇ ਸਾਗਰ ਤੱਟ ’ਤੇ ਵਸੇ ਪਿੰਡ ਸੋਨਾਰ ਤੋਂ ਲੈ ਕੇ ਪੰਜਾਬ ਦੇ ਰੋਹਤਾਸ ਤਕ ਇੱਕ ਵਿਸ਼ਾਲ ਸੜਕ ਬਣਵਾਈ ਜੋ ਅੱਜ ਵੀ [[ਸ਼ੇਰ ਸ਼ਾਹ ਸੂਰੀ ਮਾਰਗ]]<ref>{{cite journal |journal= Artibus Asiae |author= Catherine B. Asher |title= The mausoleum of Sher Shah Suri |volume= 39 |issue= 3/4 |year= 1977 |pages= 273–298 |url= http://www.jstor.org/pss/3250169 |doi= 10.2307/3250169 |publisher= Artibus Asiae Publishers}}</ref> ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਤੋਂ ਇਲਾਵਾ ਆਗਰੇ ਵਿੱਚ ਬੁਰਹਾਨਪੁਰ ਤਕ, ਆਗਰੇ ਤੋਂ ਜੋਧਪੁਰ ਅਤੇ ਚਿਤੌੜ ਤਕ, ਲਾਹੌਰ ਤੋਂ ਮੁਲਤਾਨ ਤਕ ਸ਼ਾਹੀ ਸੜਕਾਂ ਦਾ ਨਿਰਮਾਣ ਕੀਤਾ।
*ਸੜਕਾਂ ’ਤੇ 1700 ਦੇ ਲਗਪਗ ਸਰਾਵਾਂ ਬਣਾਈਆਂ ਜਿੱਥੇ ਠਹਿਰਨ ਤੋਂ ਇਲਾਵਾ ਚੋਰਾਂ, ਡਾਕੂਆਂ ਤੋਂ ਬਚਣ ਲਈ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ। ਸ਼ੇਰਸ਼ਾਹ ਦੇ ਰਾਜ ਦੌਰਾਨ ਉਸ ਦੀ ਸਲਤਨਤ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ ਵਪਾਰੀਆਂ ਵਾਸਤੇ ਸੀ। ਉਹ ਆਪਣੇ ਸਮਾਨ ਦੇ ਕਾਫਲੇ ਲੁੱਟੇ ਜਾਣ ਤੋਂ ਬੇਫਿਕਰ ਰਾਤਾਂ ਨੂੰ ਸਰਾਵਾਂ ਵਿਚਵਿੱਚ ਆਰਾਮ ਕਰਦੇ। ਜੇ ਕੋਈ ਵਪਾਰੀਆਂ ਦੇ ਸਮਾਨ ਦੀ ਚੋਰੀ ਹੋ ਜਾਂਦੀ ਤਾਂ ਉਸ ਇਲਾਕੇ ਦੇ ਪਿੰਡਾਂ ਦੇ ਮੁਖੀਆਂ 'ਤੇ ਇਸ ਦੀ ਜ਼ਿੰਮੇਵਾਰੀ ਪਾਈ ਜਾਂਦੀ ਕਿ ਉਹ ਜਾਂ ਤਾਂ ਚੋਰ ਫੜਾਉਣ ਨਹੀਂ ਤੇ ਨੁਕਸਾਨ ਆਪ ਭਰਨ।
*ਭਾਰਤੀ ਰੁਪਏ ਨੂੰ ਚਾਲੂ ਕੀਤਾ ਜੋ ਅੱਜ ਕਈ ਦੇਸ਼ਾਂ ਵਿੱਚ ਚਾਲੂ ਹੈ।
*ਰੋਹਤਾਸ ਦਾ ਪ੍ਰਸਿੱਧ ਕਿਲ੍ਹਾ ਵੀ ਉਹਨੇ ਬਣਾਇਆ ਜੋ ਬਾਲ ਨਾਥ ਜੋਗੀ ਦੀ ਪਹਾੜੀ ਕੋਲ ਬੇਹਤ ਦਰਿਆ ਤੋਂ ਚਾਰ ਕੋਹ ਅਤੇ ਲਾਹੌਰ ਦੇ ਕਿਲ੍ਹੇ ਤੋਂ 60 ਕੋਹ ਦੀ ਦੂਰੀ ’ਤੇ ਹੈ। ਕਸ਼ਮੀਰ ਅਤੇ ਸੱਖਰਾਂ ਦੇ ਖੇਤਰ ਵਿੱਚੋਂ ਹੋਣ ਵਾਲੇ ਵਿਦਰੋਹਾਂ ਦੇ ਦਮਨ ਲਈ ਇਹਨੂੰ ਬੜਾ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਇਆ ਗਿਆ।