ਸ਼ੈਵਰਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Chevy
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 4:
| foundation = {{Start date and age|df=yes|1911|11|3}}
| founder = [[ਲੂਈ ਸ਼ੈਵਰੋਲੇ]]<br />[[ਵਿਲੀਅਮ ਸੀ. ਡੁਰੰਟ]]
| location_city = [[ਡੈਟਰੋਇਟ]], [[ਮਿਸ਼ੀਗਨ]]
| location_country = [[ਅਮਰੀਕਾ]]
| caption= '''Find New Roads'''
ਲਾਈਨ 12:
| products = [[ਆਟੋਮੋਬਾਇਲ]]<br />[[ਵਪਾਰਕ ਵਹੀਕਲ]]<br />[[ਟਰੱਕ]]
| owner = [[ਜਨਰਲ ਮੋਟਰਜ਼|ਜਨਰਲ ਮੋਟਰਜ਼ ਕੰਪਨੀ]]
| services = {{unbulleted list | ਵਹੀਕਲ ਫ਼ਾਇਨੈਂਨਸਿੰਗ | ਵਹੀਕਲ ਬੀਮਾ | ਵਹੀਕਲ ਮੁਰੰਮਤ | ਵਹੀਕਲ ਸੇਲ | ਤੇਲ ਬਦਲੀ }}
| homepage = [http://www.chevrolet.com/ www.chevrolet.com]
| footnotes =
}}
 
'''ਸ਼ੈਵਰੋਲੇ''' {{IPAc-en|ʃ|ɛ|v|r|ə|ˈ|l|eɪ}}, ਆਮ ਤੌਰ ਤੇ '''ਸ਼ੈਵੀ''' (Chevy) ਜਾਂ ਰਸਮੀ ਤੌਰ ਤੇ '''ਸ਼ੈਵਰੋਲੇ ਡਿਵੀਜ਼ਨ ਆਫ਼ ਜਨਰਲ ਮੋਟਰਜ਼ ਕੰਪਨੀ''', ਇਕਇੱਕ ਅਮਰੀਕੀ ਆਟੋਮੋਬਾਇਲ ਬਣਾਉਣ ਵਾਲ਼ੀ ਕੰਪਨੀ [[ਜਨਰਲ ਮੋਟਰਜ਼]] (GM) ਦੀ ਅਮਰੀਕੀ ਡਿਵੀਜ਼ਨ ਹੈ। [[ਲੂਈ ਸ਼ੈਵਰੋਲੇ]] ਅਤੇ ਜਰਨਲ ਮੋਟਰਜ਼ ਦੇ ਥਾਪਕ [[ਵਿਲੀਅਮ ਸੀ. ਡੁਰੰਟ]] ਨੇ ਇਹ ਕੰਪਨੀ 3 ਨਵੰਬਰ 1911 ਨੂੰ, ਬਤੌਰ ਸ਼ੈਵਰੋਲੇ ਮੋਟਰ ਕਾਰ ਕੰਪਨੀ, ਕਾਇਮ ਕੀਤੀ।<ref>{{cite web |title = Chevrolet 1911–1996 |url = https://www.gmheritagecenter.com/gm-heritage-archive/Chevrolet_History/Chevrolet_1911_1996.html |accessdate = 1 ਅਕਤੂਬਰ 2014 |publisher = GM Heritage Center |page = 97 |year = 1996}}</ref>
 
ਸ਼ੈਵਰੋਲੇ ਦੇ ਵਹੀਕਲ, ਓਸ਼ੇਨੀਆ ਤੋ ਬਿਨਾਂ, ਦੁਨੀਆਂਦੁਨੀਆ ਭਰ ਦੀਆਂ ਆਟੋਮੋਟਿਵ ਬਜ਼ਾਰਾਂ ਵਿੱਚ ਵੇਚੇ ਜਾਂਦੇ ਹਨ। ਓਸ਼ੇਨੀਆਂ ਵਿੱਚ ਜਨਰਲ ਮੋਟਰਜ਼ ਦੀ ਤਰਜਮਾਨੀ ਇਸਦੀ ਆਸਟਰੇਲੀਆਈ ਉਪਸੰਗੀ [[ਹੋਲਡਨ]] ਕਰਦੀ ਹੈ। 2005 ਵਿੱਚ ਸ਼ੈਵਰੋਲੇ ਯੂਰਪ ਵਿੱਚ ਫਿਰ ਤੋਂ ਲਾਂਚ ਕੀਤੀ ਗਈ ਜਿਸਨੇ ਮੁੱਖ ਤੌਰ ਤੇ [[ਦੱਖਣੀ ਕੋਰੀਆ]] ਦੀ [[ਜਨਰਲ ਮੋਟਰਜ਼ ਡੇਵੂ]] ਦੇ ਬਣੇ ਵਹੀਕਲ ਵੇਚੇ ਅਤੇ ਇਸਦੀ ਟੈਗਲਾਈਨ ਸੀ "Daewoo has grown up enough to become Chevrolet"। ਇਹ ਜਰਨਲ ਮੋਟਰਜ਼ ਦੀ ਸ਼ੈਵਰੋਲੇ ਨੂੰ ਗਲੋਬਲ ਬ੍ਰੈਂਡ ਬਣਾਉਣ ਦੀ ਕੋਸ਼ਿਸ਼ ਸੀ। ਯੂਰਪ ਵਿੱਚ ਸ਼ੈਵਰੋਲੇ ਦੀ ਮੁੜ-ਪਛਾਣ ਨਾਲ ਜਰਨਲ ਮੋਟਰਜ਼ ਸ਼ੈਵਰੋਲੇ ਨੂੰ ਮੁੱਖ ਬ੍ਰੈਂਡ ਬਣਾਉਣਾ ਚਾਹੁੰਦੀ ਸੀ ਜਦਕਿ ਜਰਨਲ ਮੋਟਰਜ਼ ਦੇ ਪੁਰਾਣੇ ਯੂਰਪੀ standard-bearers, ਜਰਮਨੀ ਦੀ [[ਓਪਲ]] ਅਤੇ ਇੰਗਲੈਂਡ ਦੀ [[ਵਾਕਸਹਾਲ]], ਅਪਮਾਰਕੀਟ ਭੇਜੇ ਗਏ।<ref name=GMInsideNews>{{cite web |last = Luft |first = Alex |title = General Motors To Move Opel Upmarket, Position Chevy As "Value" Brand |url = http://gmauthority.com/blog/2013/07/general-motors-to-move-opel-upmarket-position-chevy-as-value-brand |accessdate = 17 ਨਵੰਬਰ 2013}}</ref>
 
==ਹਵਾਲੇ==