ਸ਼ੰਕਰ ਮਹਾਦੇਵਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox musical artist
| name = ਸ਼ੰਕਰ ਮਹਾਦੇਵਨ
| image = Shankar Mahadevan at Idea Rocks India 5, Bangalore, India (photo - Jim Ankan Deka) (cropped).jpg
| image_size = 250px
| landscape = yes
| alt = ਸ਼ੰਕਰ, ਅਹਿਸਾਨ, ਲੋਏ (6 ਅਪਰੈਲ 2013)
| caption = ਸ਼ੰਕਰ ਮਹਾਦੇਵਨ ਬੰਗਲੌਰ 'ਚ
| background = ਸੋੋਲੋ ਗਾਇਕ
| birth_name =
| native_name =
| native_name_lang =
| birth_date = {{Birth date and age|df=yes|1967|03|03}}
| birth_place = [[ਚੇੰਬੂਰ]], [[ਮੁੰਬਈ]]
| genre = [[ਭਾਰਤੀ ਸੰਗੀਤ]], ਪਲੇਅ ਬੈਕ ਗਾਇਕ
| occupation = ਗਾਇਕ, ਸੰਗੀਤਕਾਰ
| instrument = ਸਿੰਗਇੰਗ
| years_active = 1998–ਹੁਣ
| label =
| associated_acts = ਸੰਕਰ-ਅਹਿਸਾਨ-ਲੋਏ
| website = {{URL|www.shankarmahadevan.com}}
| notable_instruments = <!-- see Template:Infobox musical artist -->
}}
 
'''ਸ਼ੰਕਰ ਮਹਾਦੇਵਨ''' (3 ਮਾਰਚ 1967) ਇੱਕ ਭਾਰਤੀ ਗਾਇਕ ਅਤੇ ਸੰਗੀਤਕਾਰ ਅਤੇ ''ਸ਼ੰਕਰ-ਅਹਿਸਾਨ-ਲੋਏ'' ਗਰੁੱਪ ਦਾ ਮੈਂਬਰ ਹੈ। ਉਸ ਨੂੰ ਚਾਰ ਵਾਰੀ ਕੌਮੀ ਸਨਮਾਨ ਅਤੇ ਤਿੰਨ ਵਾਰੀ ਵਧੀਆ ਪਲੇਅ ਬੈਕ ਸਿੰਗਰ ਦਾ ਸਨਮਾਨ ਮਿਲ ਚੁੱਕਾ ਹੈ।
 
==ਮੁੱਢਲਾ ਜੀਵਨ==
ਸ਼ੰਕਰ ਦਾ ਜਨਮ ਚੇੰਬੂਰ 'ਚ ਤਮਿਲ ਪਰਿਵਾਰ<ref name="ti">{{cite web |url=http://www.tribuneindia.com/2002/20021021/login/music.htm |title=Nerd who started at 5 and still not Breathless |last=Puri |first=Amit |date=21 October 2002 |newspaper=Tribune India |archiveurl=http://web.archive.org/web/20070310201553/http://www.tribuneindia.com/2002/20021021/login/music.htm |archivedate=10 March 2007 |accessdate=20 November 2009 |dead-url=no}}</ref> 'ਚ ਹੋਇਆ। ਆਪ ਨੇ [[ਹਿੰਦੁਸਤਾਨੀ ਕਲਾਸੀਕਲ]] ਅਤੇ ਕਾਰਨਾਟਿਕ ਸੰਗੀਤ ਦੀ ਵਿਦਿਆ ਬਚਪਨ 'ਚ ਹੀ ਲੈ ਲਈ। ਉਹਨਾਂ ਨੇ ਪੰਜ ਸਾਲ ਦੀ ਉਮਰ ਵਿੱਚ ਵੀਣਾ ਤੇ ਬਜਾਉਣਾ ਸਿੱਖ ਲਿਆ। ਸ਼ੰਕਰ ਨੇ ਇੰਜੀਨੀਅਰ ਦੀ ਪਹਾੜੀ ਅਤੇ 1988 ਵਿੱਚ ਕੰਪਿਉਟਰ ਦੀ ਡਿਗਰੀ ਪ੍ਰਾਪਤ ਕੀਤੀ। ਬਾਲੀਵੁੱਡ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਆਈ ਪੇਡ ਅਤੇ ਬ੍ਰਾਈਬ ਅਤੇ ਸ਼ੰਕਰ ਮਹਾਦੇਵਨ ਅਕੈਡਮੀ ਦੇ ਗੀਤ 'ਮੁਝ ਸੇ ਹੋਗੀ ਸ਼ੁਰੂਆਤ' ਨੂੰ ਹੋਨੈਸਟੀ ਆਸਕਰ ਐਵਾਰਡ 2014 ਵਿਚਵਿੱਚ ਸਰਬੋਤਮ ਗਾਣਿਆਂ ਦੀ ਸ੍ਰੇਣੀ ਵਿਚਵਿੱਚ ਨਾਮਜ਼ਦ ਕੀਤਾ ਗਿਆ ਹੈ। 86ਵੇਂ ਅਕੈਡਮੀ ਐਵਾਰਡ ਤੋਂ ਕੁਝ ਦਿਨ ਪਹਿਲਾਂ ਪ੍ਰਚਾਰ ਅਤੇ ਸਮਰਥਨ ਸੰਸਥਾ ਅਤੇ ਐਕਾਂਊਂਟਬਿਲਿਟੀ ਲੈਬ ਨੇ ਹਨੈਸਟੀ ਆਸਕਰ 2014 ਦੇ ਲਈ ਨਾਮਜ਼ਦਗੀਆਂ ਸ਼ੁਰੂ ਕੀਤੀਆਂ ਹਨ।
==ਹਵਾਲੇ==
{{ਹਵਾਲੇ}}