ਸ਼ੰਭੂ ਮਿਤਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox person
| name = ਸ਼ੰਭੂ ਮਿਤਰਾ
| image =
ਲਾਈਨ 11:
}}
 
'''ਸ਼ੰਭੂ ਮਿਤਰਾ''' (22 ਅਗਸਤ 1915 – 19 ਮਈ 1997) ਬੰਗਾਲੀ ਥੀਏਟਰ ਦਾ ਵੈਟਰਨ ਨਾਟਕ ਕਲਾਕਾਰ, ਡਾਇਰੈਕਟਰ, ਨਾਟਕਕਾਰ ਸੀ। ਉਹ ਬਹੁਤ ਸਾਲ [[ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ]] (ਇਪਟਾ) ਨਾਲ ਸਬੰਧਿਤ ਰਿਹਾ। ਫਿਰ ਉਸਨੇ 1948 ਵਿੱਚ ਕੋਲਕਾਤਾ ਵਿਚਵਿੱਚ ਆਪਣਾ ਥੀਏਟਰ ਗਰੁੱਪ ਸਥਾਪਤ ਕਰ ਲਿਆ। ਉਹ ਆਪਣੀਆਂ ''[[ਧਰਤੀ ਕੇ ਲਾਲ]]'' (1946), ''[[ਜਾਗਤੇ ਰਹੋ]]'' (1956), ਅਤੇ 1954 ਵਿਚਵਿੱਚ [[ਰਬਿੰਦਰਨਾਥ ਟੈਗੋਰ]] ਦੇ ਨਾਟਕ ਤੇ ਅਧਾਰਿਤ ਆਪਣੀ ਪ੍ਰੋਡਕਸ਼ਨ ''ਰਕਤਾ ਕਰਾਬੀ'' ਅਤੇ ਆਪਣੇ ਨਾਟਕ ''ਚੰਦ ਬਾਨੀਕੇਰ ਪਾਲਾ'' ਲਈ ਮਸ਼ਹੂਰ ਹੈ।<ref>[http://books.google.com/books?id=OEc4wcNwMbMC&pg=PA277&dq=%22Sambhu+Mitra&as_brr=0#PPA277,M1 Chand Baniker Pala :Shombhu Mitra] ''Interterxt: a study of the dialogue between texts'', by R.Kundu, Rama Kundu Ghosh. Published by Sarup & Sons, 2008. ISBN 81-7625-830-X. ''Page 277-78''</ref><ref>''History of Indian Literature : [2].1911–1956, struggle for freedom : triumph and tragedy'', by Sisir Kumar Das, various. Published by [[Sahitya Akademi]], 1995. ISBN 81-7201-798-7. ''Page 163''.</ref><ref>[http://books.google.com/books?id=PGWa7v08JikC&pg=PT302&dq=%22Sombhu+Mitra&lr=&as_brr=0#PPT305,M1 Shombhu Mitra] ''Authors speak'', by Sachidananda. Published by [[Sahitya Akademi]], 2006. ISBN 81-260-1945-X. ''Page 277-289''.</ref><ref>[http://books.google.com/books?id=Sv7Uk0UcdM8C&pg=PA63&dq=%22Sombhu+Mitra&lr=&as_brr=0 Shombhu Mitra] ''Pop culture India!: media, arts, and lifestyle'', by Asha Kasbekar.
Published by ABC-CLIO, 2006. ISBN 1-85109-636-1. ''.</ref><ref>[http://books.google.com/books?id=RvTAkBHCQecC&pg=PA203&dq=%22Sombhu+Mitra&lr=&as_brr=0 Shobhu Mitra] ''Not the other avant-garde: the transnational foundations of avant-garde performance'', by James Martin Harding, John Rouse. University of Michigan Press, 2006. ISBN 0-472-06931-4. ''Page 203-205''.</ref>