ਪਾਮਪਲੋਨਾ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox religious building
| building_name = ਪਾਮਪਲੋਨਾ ਵੱਡਾ ਗਿਰਜਾਘਰ<br /> Catedral de Santa María la Real de Pamplona
| image = Fachada catedral de pamplona.jpg
| image_size = 200px
| alt =
| caption = ਪਾਮਪਲੋਨਾ ਵੱਡਾ ਗਿਰਜਾਘਰ
| location = [[ਪਾਮਪਲੋਨਾ ]], [[ਸਪੇਨ]]
| geo =
| religious_affiliation = [[ਕੈਥੋਲਿਕ ਚਰਚ]]
| rite =
| consecration_year =
| status =
| functional_status =
| heritage_designation =
| leadership =
| website =
| architecture =
| architect =
| architecture_type = [[church (building)|ਗਿਰਜਾਘਰ]]
| architecture_style =
| general_contractor =
| facade_direction =
| groundbreaking =
| completed =
| construction_cost =
| specifications =
| capacity =
| length =
| width =
| width_nave =
| height_max =
| dome_quantity =
| dome_height_outer =
| dome_height_inner =
| dome_dia_outer =
| dome_dia_inner =
| spire_quantity =
| spire_height =
| materials =
| designation1 =
| designation1_offname =
| designation1_date =
| designation1_number =
| designation1_criteria =
| designation1_type =
| designation1_free1name =
| designation1_free1value =
ਲਾਈਨ 50:
}}
 
'''ਪਾਮਪਲੋਨਾ ਵੱਡਾ ਗਿਰਜਾਘਰ''' ([[ਸਪੇਨੀ ਭਾਸ਼ਾ]]:Santa María la Real) ਪਾਮਪਲੋਨਾ ਸਪੇਨ ਵਿੱਚ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। 15 ਸਦੀ ਵਿੱਚ ਇਹ ਪੁਰਾਣੇ ਰੋਮਾਨਿਸਕਿਊ ਸ਼ੈਲੀ ਤੋਂ ਬਦਲ ਕੇ ਇਸਨੂੰ ਗੋਥਿਕ ਸ਼ੈਲੀ ਵਿੱਚ ਬਣਾਇਆ ਗਇਆ।ਗਿਆ। ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇੱਥੇ ਪਹਿਲਾਂ ਦੋ ਗਿਰਜਾਘਰ ਸਥਿਤ ਸਨ। ਇਸ ਗਿਰਜੇ ਦਾ ਮੁਹਾਂਦਰਾ [[ਵੇਂਤੁਰਾ ਰੋਦਰੀਗੁਏਜ਼]] ਦੁਆਰਾ 1783 ਵਿੱਚ ਤਿਆਰ ਕੀਤਾ ਗਇਆ।ਗਿਆ। ਇਸ ਦਾ ਮਠ 13ਵੀਂ-14ਵੀਂ ਸਦੀ ਦੌਰਾਨ ਗੋਥਿਕ ਸ਼ੈਲੀ ਵਿੱਚ ਬਣਾਇਆ ਗਇਆ।ਗਿਆ। ਨਵਾਰੇ ਦੇ ਰਾਜਿਆਂ ਨੂੰ ਇੱਥੇ ਦਫਨਾਇਆ ਗਇਆਗਿਆ ਹੈ। ਇੱਥੇ ਨਵਾਰੇ ਅਦਾਲਤਾਂ ਵੀ ਲੱਗਦੀਆਂ ਸਨ।
 
==ਇਤਿਹਾਸ==
[[Image:catedral pamplona iglesia.jpg|thumb|250px|The temple.]]
ਗਿਰਜਾਘਰ ਦੀ ਥਾਂ ਰੋਮਨ ਪੋਮਪਲੀਓ ਦਾ ਪੁਰਾਣਾ ਹਿੱਸਾ ਸੀ। 1994 ਵਿੱਚ ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇਹ ਗਲੀਆਂ ਅਤੇ ਇਮਾਰਤਾਂ ਇੱਥੇ ਪਹਿਲੀ ਸਦੀ ਤੋਂ ਹੀ ਮੌਜੂਦ ਸਨ। ਇਸ ਗਿਰਜਾਘਰ ਨੂੰ 924 ਵਿੱਚ ਅਬਦ ਅਲ ਰਹਮਾਨ ਨੇ ਆਪਣੀ ਮੁਹਿਮ ਦੌਰਾਨ ਢਾਹ ਦਿੱਤਾ ਸੀ। ਬਾਅਦ ਵਿੱਚ ਇਹ ਸਾਂਕੋ ਤੀਜੇ (1004–1035) ਦੇ ਰਾਜ ਦੌਰਾਨ ਬਣਾਈ ਗਈ। 1083 ਤੋਂ 1097 ਦੌਰਾਨ ਇਹ ਗਿਰਜਾਘਰ ਕਈ ਵਾਰ ਢਾਹਿਆ ਗਇਆ।ਗਿਆ। ਬਾਅਦ ਵਿੱਚ ਇਸਨੂੰ 1100 ਤੋਂ 1127 ਈਪੂ. ਇਸਨੂੰ ਮੁੜ ਰੋਮਾਨਿਸਕਿਊ ਸ਼ੈਲੀ ਵਿੱਚ ਬਣਾਇਆ ਗਇਆ।ਗਿਆ। ਇਸ ਦੇ ਮੁਹਾਂਦਰੇ ਨੂੰ ਛੱਡ ਕੇ ਬਾਕੀ ਦਾ ਸਾਰਾ ਗਿਰਜਾਘਰ 1391 ਵਿੱਚ ਢਹਿ ਗਇਆਗਿਆ ਸੀ। ਇਸ ਦਾ ਹੁਣ ਦਾ ਇਹ ਰੂਪ 1394 ਵਿੱਚ ਤਿਆਰ ਹੋਣਾ ਸ਼ੁਰੂ ਹੋਇਆ ਅਤੇ 1501 ਵਿੱਚ ਸਮਾਪਤ ਹੋਇਆ। ਇਹ ਗੋਥਿਕ ਸ਼ੈਲੀ ਵਿੱਚ ਬਣਾਈ ਗਈ।
[[Image:claustro pamplona lateral oeste.jpg|thumb|250px|Cloister.]]
[[Image:Claustro pamplona.jpg|thumb|250px|Cloister.]]