ਸਾਈਨ-ਜੌਰਡਨ ਸਮੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਸਾਈਨ-ਜੌਰਡਨ ਇਕੁਏਸ਼ਨ]], 1+1 [[ਅਯਾਮ|ਅਯਾਮਾਂ]] ਅੰਦਰ, ਇੱਕ ਗੈਰ-ਰੇਖਿਕ [[ਹਾਈਪਰਬੋਲਿਕ]] [[ਅੰਸ਼ਿਕ ਡਿੱਫਰੈਂਸ਼ੀਅਲ ਸਮੀਕਰਨ]] ਹੈ, ਜਿਸ ਵਿੱਚ [[ਡੀ’ਅਲਬ੍ਰਟ ਓਪਰੇਟਰ]] ਅਤੇ ਅਗਿਆਤ ਫੰਕਸ਼ਨ ਦਾ ਸਾਈਨ ਸ਼ਾਮਿਲ ਹੁੰਦੇ ਹਨ। ਇਹ ਮੌਲਿਕ ਤੌਰ ਤੇ [[ਐਡਮੰਡ ਬੂਰ]] (1862) ਦੁਆਰਾ 3-ਸਪੇਸ ਅੰਦਰ [[ਕਰਵੇਚਰ]] -1 ਦੀਆਂ ਸਤਹਿਾਂ ਲਈ [[ਗੌੱਸ-ਕੋਡਾੱਜ਼ੀ ਇਕੁਏਸ਼ਨ]] ਦੇ ਤੌਰ ਤੇ ਸਥਿਰ ਨੈਗਟਿਵ [[ਕਰਵੇਚਰ]] ਦੇ ਅਧਿਐਨ ਦੇ ਕੋਰਸ ਵਿੱਚ ਪੇਸ਼ ਕੀਤੀ ਗਈ ਸੀ, ਅਤੇ ਕ੍ਰਿਸਟਲ ਵਿਸਥਾਪਨਾਂ ਦੇ ਅਧਿਐਨ ਦੌਰਾਨ [[ਫ੍ਰੈਂਕਲ]] ਅਤੇ [[ਕੋਂਟੋਰੋਵਾ]] (1939) ਦੁਆਰਾ ਦੁਬਾਰਾ ਖੋਜੀ ਗਈ ਸੀ। ਇਸ ਸਮੀਕਰਨ ਨੇ 1970ਵੇਂ ਦਹਾਕੇ ਵਿੱਚ ਬਹੁਤ ਸਾਰਾ ਧਿਆਨ ਖਿੱਚਿਆ ਜਿਸਦਾ ਕਾਰਣ ਸੌਲੀਟੌਨ ਹੱਲਾਂ ਦੀ ਮੌਜੂਦਗੀ ਸੀ।
 
==ਸਮੀਕਰਨ ਦਾ ਮੁੱਢ ਅਤੇ ਇਸਦਾ ਨਾਮ==
ਲਾਈਨ 9:
===3-ਸੌਲੀਟੌਨ ਹੱਲ===
 
==ਬਲਾਂ ਵਾਲੇ ਇੱਕ ਸੌਲੀਟੌਨ ਦੀ FDTD (1D) ਵੀਡੀਓ ਬਣਾਵਟ==
[[File:Soliton Sine Gordon 2015 08 07.ogv|thumb|ਬਲਾਂ ਸਮੇਤ ਕਲੇਇਨ-ਜੌਰਡਨ-ਸਮੀਕਰਨ ਦੇ ਮੁਤਾਬਿਕ ਸੌਲੀਟੌਨ]]
 
ਲਾਈਨ 35:
 
{{DEFAULTSORT:ਸਾਈਨ-ਜੌਰਡਨ ਇਕੁਏਸ਼ਨ}}
[[Categoryਸ਼੍ਰੇਣੀ:ਸੌਲੀਟੌਨ]]
[[Categoryਸ਼੍ਰੇਣੀ:ਡਿੱਫ੍ਰੈਂਸ਼ੀਅਲ ਰੇਖਾਗਣਿਤy]]
[[Categoryਸ਼੍ਰੇਣੀ:ਸਤਿਹਾਂ]]
[[Categoryਸ਼੍ਰੇਣੀ:ਪੂਰੀ ਤਰਾਂ ਹੱਲ ਹੋਣ ਵਾਲੇ ਮਾਡਲ]]
[[Categoryਸ਼੍ਰੇਣੀ:ਭੌਤਿਕ ਵਿਗਿਆਨ ਦੀਆਂ ਸਮੀਕਰਨਾਂ]]
[[Categoryਸ਼੍ਰੇਣੀ:ਗਣਿਤਿਕ ਭੌਤਿਕ ਵਿਗਿਆਨ]]
[[Categoryਸ਼੍ਰੇਣੀ:ਵੀਡੀਓ ਕਲਿੱਪਾਂ ਵਾਲੇ ਲੇਖ]]