ਸਾਖਰਤਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਲਾਈਨ 1:
 
[[File:Analfabetismo2013unesco.png|thumb|300px|right|ਸਾਲ 2013 ਵਿੱਚ ਵੱਖ ਵੱਖ ਦੇਸਾਂ ਦੀ ਸਾਖਰਤਾ ਦਰਸਾਉਂਦਾ ਵਿਸ਼ਵ ਦਾ ਨਕਸ਼ਾ UN [[Human Development Report]] and Individual statistics departments) Grey = no data]]
[[Image:World illiteracy 1970-2010.svg|300px|thumb|1970 ਅਤੇ 2005 ਦਰਮਿਆਨ ਵਿਸ਼ਵ ਅਣਪੜਤਾ ਅੱਧੀ ਰਹਿ ਗਈ]]
 
'''[[ਸਾਖਰਤਾ]]''' ਦਾ ਦਾ ਭਾਵ ਹੈ ਅੱਖ਼ਰੀ ਤੌਰ ਤੇ ਪੜਨ ਲਿਖਣ ਦੀ ਸਮਰੱਥਾ ਵਾਲੇ ਹੋਣਾ । ਹੋਣਾ। ਵੱਖ ਵੱਖ ਦੇਸ਼ਾਂ ਵਿੱਚ ਸਾਖਰਤਾ ਦੇ ਵੱਖ ਵੱਖ ਮਾਪ-ਦੰਡ ਹਨ । ਹਨ। ਭਾਰਤ ਵਿੱਚ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਆਪਣਾ ਨਾਮ ਲਿਖਣ ਅਤੇ ਪੜਨ ਦੀ ਯੋਗਤਾ ਹਾਸਲ ਕਰ ਲੈਂਦਾ ਹੈ ਤਾਂ ਉਸਨੂੰ ਸਾਖਰ ਮੰਨਿਆ ਜਾਂਦਾ ਹੈ । ਹੈ।
 
'''[[ਸਾਖਰਤਾ]]''' ਦਾ ਦਾ ਭਾਵ ਹੈ ਅੱਖ਼ਰੀ ਤੌਰ ਤੇ ਪੜਨ ਲਿਖਣ ਦੀ ਸਮਰੱਥਾ ਵਾਲੇ ਹੋਣਾ । ਵੱਖ ਵੱਖ ਦੇਸ਼ਾਂ ਵਿੱਚ ਸਾਖਰਤਾ ਦੇ ਵੱਖ ਵੱਖ ਮਾਪ-ਦੰਡ ਹਨ । ਭਾਰਤ ਵਿੱਚ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਆਪਣਾ ਨਾਮ ਲਿਖਣ ਅਤੇ ਪੜਨ ਦੀ ਯੋਗਤਾ ਹਾਸਲ ਕਰ ਲੈਂਦਾ ਹੈ ਤਾਂ ਉਸਨੂੰ ਸਾਖਰ ਮੰਨਿਆ ਜਾਂਦਾ ਹੈ ।
 
 
==ਸਾਖਰਤਾ ਦਰ==
ਕਿਸੇ ਦੇਸ਼ ਅਤੇ ਰਾਜ ਦੀ ਨੂੰ ਉੱਥੇ ਦੇ ਕੁਲ ਲੋਕਾਂ ਦੀ ਜਨਸੰਖਿਆ ਅਤੇ ਪੜੇ ਲਿਖੇ ਲੋਕਾਂ ਦੇ ਅਨੂਪਾਤ ਨੂੰ [[ਸਾਖਰਤਾ ਦਰ]] ਕਿਹਾ ਜਾਂਦਾ ਹੈ | ਆਮ ਤੌਰ ਤੇ ਇਸਨੂੰ ਫ਼ੀਸਦੀ (Percentage) ਵਿੱਚ ਵਿਖਾਇਆ ਜਾਂਦਾ ਹੈ | ਪਰ ਕਦੇ ਕਦੇ ਇਸਨੂੰ ਪ੍ਰਤੀ ਹਜ਼ਾਰ ਦੀ ਦਰ ਨਾਲ (Per Thousand) ਵੀ ਵਖਾਇਆ ਜਾਂਦਾ ਹੈ |
 
==ਸਾਖਰਤਾ ਦਰ ਮਾਪਣ ਦੀ ਵਿਧੀ==
 
ਇਸਦੀ ਗਿਣਤੀ ਗਣਿਤ ਦੇ ਹਿਸਾਬ ਨਾਲ ਹੇਠ ਲਿਖੇ ਤਰੀਕੇ ਨਾਲ ਕੀਤੀ ਜਾਂਦੀ ਹੈ :
 
ਸਾਖਰਤਾ ਦਰ ਪ੍ਰਤੀਸ਼ਤ= ਸਾਖਰ ਜਨਸੰਖਿਆ / ਕੁਲ ਜਨਸੰਖਿਆ * 100
ਭਾਵ ਸੌ ਵਿਚੋਂ ਕਿੰਨੇ ਲੋਕ ਪੜ੍ਹੇ ਲਿਖੇ ਹਨ ।ਹਨ। ਹੋਰ ਸਧਾਰਨ ਸ਼ਬਦਾਂ ਵਿੱਚ , ਇੱਕ ਰੁਪਏ ਵਿਚੋਂ ਕਿੰਨੇ ਪੈਸੇ ਲੋਕ ਪੜ੍ਹੇ ਲਿਖੇ ਹਨ । ਹਨ।
 
==ਭਾਰਤ ਦੀ ਸਥਿਤੀ==
ਆਜ਼ਾਦੀ ਦੇ ਸਮੇਂ ਭਾਰਤ ਦੀ ਸਾਖਰਤਾ ਦਰ ਸਿਰਫ ਬਾਰਾਂ (੧੨ %) ਫ਼ੀਸਦੀ ਸੀ ਜੋ ਵੱਧ ਕੇ' ਲੱਗਪਗ 74 % ਫ਼ੀਸਦੀ ਹੋ ਗਈ ਹੈ (2011)| ਪਰ ਅਜੇ ਵੀ ਭਾਰਤ ,ਸੰਸਾਰ ਦੀ ਔਸਤ ਸਾਖਰਤਾ ਦਰ ਜੋ 85 % ਹੈ ਤੋਂ ਬਹੁਤ ਪਿੱਛੇ ਹੈ | ਭਾਰਤ ਵਿੱਚ ਸੰਸਾਰ ਦੀ ਸਭ ਤੋਂ ਜਿਆਦਾ ਅਨਪੜ੍ਹ ਜਨਸੰਖਿਆ ਹੈ |
 
===ਵਰਤਮਾਨ ਹਾਲਤ===
 
*ਪੁਰਖ ਸਾਖਰਤਾ : 82%
*ਇਸਤ੍ਰੀ ਸਾਖਰਤਾ : 65 %
*ਸਭ ਤੋਂ ਜਿਆਦਾ ਸਾਖਰਤ ਦਰ ਵਾਲਾ ਰਾਜ :ਕੇਰਲ 94 %
*ਸਭ ਤੋਂ ਘਟ ਸਾਖਰਤਾ ਦਰ ਵਾਲਾ ਰਾਜ : ਬਿਹਾਰ 64%
*ਸਭ ਤੋਂ ਜਿਆਦਾ ਸਾਖਰਤਾ ਦਰ ਵਾਲਾ ਕੇਂਦਰ ਪ੍ਰਸ਼ਾਸਿਤ ਖੇਤਰ : ਲਕਸ਼ਦਵੀਪ 92 %
 
== ਭਾਰਤ ਦੇ ਵੱਖ ਵੱਖ ਰਾਜਾਂ ਦੀ ਸਾਖਰਤਾ ਦਰ==
Line 37 ⟶ 34:
 
===ਸਿੱਖਿਆ ਦਾ ਅਧਿਕਾਰ ਕਾਨੂਨ ਅਤੇ ਸਾਖਰਤਾ ===
ਜਦੋਂ ਤੋਂ ਭਾਰਤ ਨੇ ਸਿੱਖਿਆ ਦਾ ਅਧਿਕਾਰ ਲਾਗੂ ਕੀਤਾ ਹੈ , ਉਦੋਂ ਤੋਂ ਭਾਰਤ ਦੀ ਸਾਖਰਤਾ ਦਰ ਬਹੁਤ ਜਿਆਦਾ ਵਧੀ ਹੈ | ਕੇਰਲ ਹਿਮਾਚਲ , ਮਿਜੋਰਮ , ਤਮਿਲਨਾਡੂ ਅਤੇ ਰਾਜਸਥਾਨ ਵਿੱਚ ਹੋਏ ਵਿਸ਼ਾਲ ਬਦਲਾਵਾਂ ਨੇ ਇਹਨਾਂ ਰਾਜਾਂ ਦੀ ਕਾਇਆ ਪਲਟ ਕਰ ਦਿੱਤੀ ਅਤੇ ਲੱਗਭੱਗਲਗਭਗ ਸਾਰੇ ਬਚਿਆਂ ਨੂੰ ਹੁਣ ਉੱਥੇ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਬਿਹਾਰ ਵਿੱਚ ਸਿੱਖਿਆ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਲਈ ਸਰਕਾਰ ਜੂਝ ਰਹੀ ਹੈ | ਉੱਥੇ ਗਰੀਬੀ ਦੀ ਦਰ ਇੰਨੀ ਜਿਆਦਾ ਹੈ ਕਿ ਲੋਕ ਜੀਵਨ ਦੀਆਂ ਮੂਲ ਜਰੂਰਤਾਂ ਜਿਵੇਂ ਰੋਟੀ ਕਪੜਾ ਅਤੇ ਮਕਾਨ ਵੀ ਨਹੀਂ ਪੂਰੀਆਂ ਕਰ ਪਾਉਂਦੇ | ਉਹ ਕਿਤਾਬਾਂ ਅਤੇ ਫਿਸਣ ਦਾ ਖਰਚ ਦੇਣ ਦੇ ਸਮਰਥ ਨਹੀਂ ਹਨ । ਹਨ।
 
===ਸਾਖਰ ਕੌਣ ਹਨ===
ਭਾਰਤੀ ਸਾਖਰਤਾ ਦੀ ਆਮ ਪਰਿਭਾਸ਼ਾ ਅਨੁਸਾਰ ਉਹਨਾ ਲੋਕਾਂ ਨੂੰ ਵੀ ਸਿੱਖਿਅਤ ਗਿਣਿਆ ਜਾਂਦਾ ਹੈ ਜੋ ਆਪਣੇ ਹਸਤਾਖਰ ਕਰ ਸਕਦੇ ਹਨ ਜਾਂ ਪੈਸੇ ਦਾ ਛੋਟਾ ਮੋਟਾ ਹਿਸਾਬ ਕਿਤਾਬ ਕਰਨਾ ਜਾਣਦੇ ਹਨ ਜਾਂ ਏਹ ਦੋਵੇਂ
ਜਾਂਦੇ ਹੋਣ ।ਹੋਣ।
 
[[ਸ਼੍ਰੇਣੀ:ਸਾਖਰਤਾ]]