ਵੰਦੇ ਮਾਤਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
→‎ਪੰਜਾਬੀ ਅਨੁਵਾਦ: Added relevant content with reference.
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 90:
</BLOCKQUOTE>
=== ਪੰਜਾਬੀ ਅਨੁਵਾਦ ===
 
ਪੰਜਾਬੀ ਦੇ ਸਿਰਮੌਰ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਸਨ 1940 ਈਸਵੀ ਵਿਚ ਛਪੀ ਆਪਣੀ ਕਿਤਾਬ 'ਕੇਸਰ ਕਿਆਰੀ' ਵਿਚ 'ਭਾਰਤ ਮਾਤਾ' ਸਿਰਲੇਖ ਹੇਠ ਵੰਦੇ ਮਾਤਰਮ ਦਾ ਸੁਤੰਤਰ ਅਨੁਵਾਦ ਕੀਤਾ ਹੈ ਜੋ ਕਿ ਹੇਠ ਪ੍ਰਕਾਰ ਹੈ :
 
ਜਲਾਂ ਵਾਲੀ !
ਫਲਾਂ ਵਾਲੀ !
ਪਰਬਤਾਂ ਤੇ ਥਲਾਂ ਵਾਲੀ !
ਚੰਦਨਾਂ ਥੀਂ ਠਾਰੀ !
ਹਰਿਔਲ ਥੀਂ ਸ਼ਿੰਗਾਰੀ, ਮਾਤਾ !
 
ਫੁੱਲਾਂ ਮਹਿਕਾਈ,
ਸਰਦ ਚਾਨਣੀ ਖਿੜਾਈ,
ਰੁੱਖਾਂ ਬੂਟਿਆਂ ਸਜਾਈ,
ਅੰਨਾਂ ਧਨਾਂ ਦੀ ਪਟਾਰੀ, ਮਾਤਾ !
 
ਹਾਸ ਤੇ ਮਿਠਾਸ ਭਰੀ,
ਸੁਖ ਦਾਤੀ, ਵਰ ਦਾਤੀ,
ਮਾਣ ਦਾਤੀ, ਤ੍ਰਾਣ ਦਾਤੀ,
ਸ਼ੋਭਾ ਦੀ ਅਟਾਰੀ, ਮਾਤਾ !
 
ਪੈਂਤੀ ਕ੍ਰੋੜ ਕੰਠੋਂ ਕਿਲਕਾਰਨੀ,
ਸੱਤਰ ਕ੍ਰੋੜ ਬਾਹੂ ਬਲ ਧਾਰਨੀ,
ਹੇ ਭਾਰਤ ਪਿਆਰੀ, ਮਾਤਾ !<ref>
[https://www.punjabi-kavita.com/KesarKiariChatrik.php#kesar02
</ref>
 
ਸਟਾਰ ਨਿਊਜ ਐਜੰਸੀ ਦੀ ਸੰਪਾਦਕ ਏਵੰ ਯੁਵਾ ਪੱਤਰਕਾਰ ਫਿਰਦੌਸ ਖਾਨ ਨੇ ਵੰਦੇ ਮਾਤਰਮ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਫਿਰਦੌਸ ਖਾਨ ਦੁਆਰਾ ਕੀਤਾ ਗਿਆ ਵੰਦੇ ਮਾਤਰਮ ਦਾ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ:<ref>[http://www.himalayauk.org/news-uttarakhand/national-symbol-2/ अस्मिता से संबद्ध प्रतीक चिन्हों से घृणा क्यों?] - January 05, 2014</ref>