ਸਾਹਿਤ ਅਕਾਦਮੀ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 21:
}}
'''[[ਸਾਹਿਤ ਅਕਾਦਮੀ]]''' ਸੰਨ 1954 ਵਿੱਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਹਰ ਸਾਲ [[ਭਾਰਤ]] ਦੀਆਂ ਮਾਨਤਾ ਪ੍ਰਾਪਤ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਹਰ ਇੱਕ ਵਿੱਚ ਪ੍ਰਕਾਸ਼ਿਤ ਸ਼੍ਰੋਮਣੀ ਸਾਹਿਤਕ ਰਚਨਾ ਨੂੰ ਇਨਾਮ ਪ੍ਰਦਾਨ ਕਰਦੀ ਹੈ। ਪਹਿਲੀ ਵਾਰ ਇਹ ਇਨਾਮ ਸੰਨ 1955 ਵਿੱਚ ਦਿੱਤੇ ਗਏ ।ਗਏ।
 
ਇਨਾਮ ਦੀ ਸਥਾਪਨਾ ਦੇ ਸਮੇਂ ਇਨਾਮ ਰਾਸ਼ੀ ਪੰਜ ਹਜ਼ਾਰ ਰੁਪਏ ਸੀ, ਜੋ 1983 ਵਿੱਚ ਵਧਾ ਕੇ ਦਸ ਹਜ਼ਾਰ ਰੁਪਏ ਕਰ ਦਿੱਤੀ ਗਈ ਅਤੇ 1988 ਵਿੱਚ ਇਸਨੂੰ ਵਧਾ ਕੇ ਪੰਝੀ ਹਜ਼ਾਰ ਰੁਪਏ ਕਰ ਦਿੱਤਾ ਗਿਆ। 2001 ਤੋਂ ਇਹ ਰਾਸ਼ੀ ਚਾਲੀ ਹਜ਼ਾਰ ਰੁਪਏ ਕੀਤੀ ਗਈ ਸੀ। ਸੰਨ 2003 ਤੋਂ ਇਹ ਰਾਸ਼ੀ ਪੰਜਾਹ ਹਜ਼ਾਰ ਰੁਪਏ ਕਰ ਦਿੱਤੀ ਅਤੇ 2009 ਵਿੱਚ ਇਹ ਰਾਸ਼ੀ ਇੱਕ ਲੱਖ ਰੁਪਏ ਕਰ ਦਿੱਤੀ ਗਈ।<ref>[http://www.hindu.com/2009/12/24/stories/2009122462072200.htm The Hindu. Article on the Awards for 2009]</ref>