ਲਿਖਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 15:
'''ਲਿਖਾਰੀ''' ਜਾਂ '''ਲੇਖਕ''' ਉਹ ਮਨੁੱਖ ਹੁੰਦਾ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਹਿਤਕ (ਨਾਵਲ, ਕਹਾਣੀ, ਕਵਿਤਾ, ਨਾਟਕ, ਆਦਿ) ਜਾਂ ਗ਼ੈਰ-ਗ਼ਲਪੀ (ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ-ਜੀਵਨੀ) ਲਿਖਤ ਦੀ ਸਿਰਜਣਾ ਕਰਦਾ ਹੈ।
 
ਨਿਪੁੰਨ ਲੇਖਕ ਭਾਸ਼ਾ ਦੀ ਵਰਤੋਂ ਖ਼ਿਆਲਾਂ ਅਤੇ ਬਿੰਬਾਂ ਨੂੰ ਪੇਸ਼ ਕਰਨ ਲਈ ਵਰਤਦੇ ਹਨ। ਇਹ ਲੇਖਕ ਦੀ ਰਚਨਾ ਸਮਾਜ ਦੀ ਸੱਭਿਆਚਾਰਕ ਸਮੱਗਰੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ।<ref>{{cite book |last1=Magill |first1=Frank N.|title=Cyclopedia of World Authors|edition=revised |volume=vols. I, II, III |year=1974 |publisher=Salem Press |location=Englewood Cliffs, New Jersey |isbn= |pages=1–1973}} [A compilation of the bibliographies and short biographies of notable authors up to 1974.]</ref>
 
{{ਅਧਾਰ}}
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਸਾਹਿਤ]]
[[ਸ਼੍ਰੇਣੀ:ਲਿਖਣ ਕਿੱਤੇ]]