ਸਿਰ ਪੀੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox Symptom
|Name = ਸਿਰ ਪੀੜ
|Image = Migraine.jpg
|Caption = ਸਿਰ ਦਰਦ ਦੇ ਨਾਲ ਔਰਤ
|ICD10 = {{ICD10|G|43||g|40}}-{{ICD10|G|44||g|40}}, {{ICD10|R|51||r|50}}
|ICD9 = {{ICD9|339}}, {{ICD9|784.0}}
ਲਾਈਨ 13:
}}
 
'''ਸਿਰ ਪੀੜ''' ਜਾਂ '''ਸਿਰਦਰਦੀ''' [[ਗਰਦਨ]] ਅਤੇ [[ਪਿੱਠ]] ਦੇ ਉੱਪਰਲੇ ਹਿੱਸੇ ਦੇ ਉੱਪਰੀ ਭਾਗ ਦੇ ਦਰਦ ਦੀ ਹਾਲਤ ਹੈ। ਇਹ ਸਭ ਤੋਂ ਜ਼ਿਆਦਾ ਹੋਣ ਵਾਲੀ ਤਕਲੀਫ਼ ਹੈ ਜੋ ਕੇ ਕੁਝ ਲੋਕਾਂ ਨੂੰ ਵਾਰ-ਵਾਰ ਹੁੰਦੀ ਹੈ। ਸਿਰ ਦਰਦ ਆਮ ਤੌਰ 'ਤੇ ਕਿਸੇ ਗੰਭੀਰ ਕਾਰਨ ਦੇ ਨਾਲ ਨਹੀਨਹੀਂ ਹੁੰਦਾ; ਏਸ ਲਈ ਆਪਣੀ ਜੀਵਨਸ਼ੈਲੀ ਨੂੰ ਬਦਲ ਕੇ ਅਤੇ ਅਰਾਮਦਾਰੀ ਦੇ ਤਰੀਕੇ ਸਿੱਖ ਕੇ ਇਹਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਘਰੇਲੂ ਇਲਾਜ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਸਿਰ ਪੀੜ ਨੂ ਦੂਰ ਕੀਤਾ ਜਾ ਸਕਦਾ ਹੈ।
<ref>{{DorlandsDict|four/000047369|headache}}</ref>