ਸੀ ਓ ਪੀ ਡੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox disease | Name = ਸੀ ਓ ਪੀ ਡੀ''' ਜਾਂ ਕ੍ਰੋਨਿਕ ਅਬਸਟ੍ਰੱਕਟਿਵ ਪਲਮੋਨਰ..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox disease
| Name = ਸੀ ਓ ਪੀ ਡੀ''' ਜਾਂ ਕ੍ਰੋਨਿਕ ਅਬਸਟ੍ਰੱਕਟਿਵ ਪਲਮੋਨਰੀ ਬਿਮਾਰੀ
| Image = Centrilobular emphysema 865 lores.jpg
| Caption = ਬਿਮਾਰੀ ਨਾਲ ਪ੍ਰਭਾਵਿਤ ਫੇਫੜਾ ਦੀ ਤਸਵੀਰ
| DiseasesDB = 2672
| ICD10 = {{ICD10|J|40||j|40}}–{{ICD10|J|44||j|40}}, {{ICD10|J|47||j|40}}
| ICD9 = {{ICD9|490}}–{{ICD9|492}}, {{ICD9|494}}–{{ICD9|496}}
| OMIM = 606963
| MedlinePlus = 000091
| eMedicineSubj = med
| eMedicineTopic = 373
| eMedicine_mult = {{eMedicine2|emerg|99}}
| MeshName = COPD
| MeshNumber = C08.381.495.389
}}
'''ਸੀ ਓ ਪੀ ਡੀ''' ਜਾਂ ਕ੍ਰੋਨਿਕ ਅਬਸਟ੍ਰੱਕਟਿਵ ਪਲਮੋਨਰੀ ਬਿਮਾਰੀ ਜਿਸ ਨੂੰ ਆਮ ਤੋਂਰ ਤੇ ਫੇਫੜੇ ਦੀ ਬਿਮਾਰੀ ਕਿਹਾ ਜਾਂਦਾ ਹੈ ਜੋ ਆਮ ਤੌਰ ਤੇ ਖ਼ਰਾਬ ਹਵਾ ਵਿੱਚ ਸਾਹ ਲੈਣ ਨਾਲ ਹੁੰਦਾ ਹੈ। ਇਸ ਦੇ ਲੱਛਣ ਫੇਫੜੇ 'ਚ ਦਰਦ, ਖ਼ਾਸੀ, ਕਫ਼ ਹਨ। ਸਿਗਰਟ ਪੀਣਾ ਇਸ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਅਤੇ ਧੂਏ 'ਚ ਕੰਮ ਕਰਨਾ ਵੀ ਇਸ ਦਾ ਕਰਨ ਮੰਨਿਆ ਗਿਆ ਹੈ। ਵਿਕਾਸਸ਼ੀਲ ਦੇਸ਼ਾ 'ਚ ਘਟੀਆ ਬਾਲਦ ਵੀ ਇਸ ਦੀ ਸਮੱਸਿਆ ਹੈ। ਇਸ ਨਾਲ ਫੇਫੜਾ ਸੁਜ ਜਾਂਦਾ ਹੈ ਸਾਹ ਨਾਲੀ ਛੋਟੀ ਹੋ ਜਾਂਦੀ ਹੈ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ ਇਸ ਦੇ ਇਲਾਜ ਲਈ ਸਿਗਟਰ ਨਹੀਂ ਪੀਣੀ ਚਾਹੀਦੀ, ਟੀਕਾਕਰਨ ਹੋਣਾ ਚਾਹੀਦਾ ਹੈ। ਪੂਰੀ ਦੁਨੀਆ ਵਿੱਚ ਲਗਭਗ 32.9 ਕਰੋੜ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ ਜੋ ਕਿ ਪੂਰੀ ਅਬਾਦੀ ਦਾ 5% ਹੈ। 2012 ਵਿੱਚ ਹੋਈਆਂ ਮੌਤਾਂ ਦਾ ਤੀਜਾ ਹਿਸਾ ਮਰਨ ਵਾਲਿਆ ਦੀ ਗਿਣਤੀ ਇਸ ਬਿਮਾਰੀ ਕਾਰਨ ਸੀ ਜੋ ਕਿ 30 ਲੱਖ ਸੀ।<ref name=GOLD2007>{{cite journal | author = Rabe KF, Hurd S, Anzueto A, Barnes PJ, Buist SA, Calverley P, Fukuchi Y, Jenkins C, Rodriguez-Roisin R, van Weel C, Zielinski J | title = Global strategy for the diagnosis, management, and prevention of chronic obstructive pulmonary disease: GOLD executive summary | journal = Am. J. Respir. Crit. Care Med. | volume = 176 | issue = 6 | pages = 532–55 |date=September 2007 | pmid = 17507545 | doi = 10.1164/rccm.200703-456SO | url = http://ajrccm.atsjournals.org/content/176/6/532.long }}</ref>
ਲਾਈਨ 18:
{{ਹਵਾਲੇ}}
{{ਬਿਮਾਰੀਆਂ}}
 
[[ਸ਼੍ਰੇਣੀ:ਬਿਮਾਰੀਆਂ]]