ਪੰਜਾਬੀ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 4:
ਪੰਜਾਬੀ, ਏਸ਼ੀਆ-ਆਰੀਆਈ ਨਸਲ ਨਾਲ਼ ਤਅੱਲੁਕ ਰੱਖਣ ਆਲ਼ੇ ਲੋਕ ਨੇ। ਇਹਨਾਂ ਦੀ ਪਛਾਣ ਇਹਨਾਂ ਦੀ ਬੋਲੀ, ਇਹਨਾਂ ਦੀ ਰਹਿਤਲ ਨਾਲ਼ ਏ, ਯਾਨੀ ‘ਪੰਜਾਬੀ’ ਉਸ ਨੂੰ ਆਖੀ ਦਾ ਏ ਜਿਸ ਦੀ ਬੋਲੀ [[ਪੰਜਾਬੀ ਭਾਸ਼ਾ|ਪੰਜਾਬੀ]] ਹੋਵੇ।
 
ਪੰਜਾਬੀ [[ਪਾਕਿਸਤਾਨ]] ਅਤੇ [[ਹਿੰਦੁਸਤਾਨ]] ਤੋਂ ਇਲਾਵਾ ਜੱਗ ਦੇ ਹੋਰ ਬੇ-ਸ਼ੁਮਾਰ ਮੁਲਕਾਂ ’ਚ ਫੈਲੇ ਹੋਏ ਨੇ। ਪੰਜਾਬੀ [[ਬਰਤਾਨੀਆ|ਇੰਗਲੈਂਡ]], [[ਨੀਦਰਲੈਂਡ]], [[ਜਰਮਨੀ]], [[ਇਟਲੀ]], [[ਯੂਨਾਨ]], [[ਨਾਰਵੇ]], [[ਡੈਨਮਾਰਕ]], [[ਕੈਨੇਡਾ]], [[ਅਮਰੀਕਾ]], [[ਸਾਊਦੀ ਅਰਬ]], [[ਬਹਿਰੀਨ]], [[ਆਸਟ੍ਰੇਲੀਆ]] ਇਤਿਆਦਿ ਮੁਲਕਾਂ ’ਚ ਫੈਲੇ ਹੋਏ ਨੇ।
 
[[ਪੰਜਾਬੀ ਭਾਸ਼ਾ|ਪੰਜਾਬੀ]] ਬੋਲਣ ਵਾਲ਼ਿਆਂ ਦੀ ਗਿਣਤੀ ਤਕਰੀਬਨ 12 ਕਰੋੜ ਐ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦ ਹਿੱਸਾ ਬਣਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਆਬਾਦੀ [[ਪਾਕਿਸਤਾਨ]] ਦੇ ਸੂਬਾ [[ਪੰਜਾਬ (ਪਾਕਿਸਤਾਨ)|ਪੰਜਾਬ]] ’ਚ ਐ ’ਤੇ ਪਾਕਿਸਤਾਨ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੇ। ਇਸ ਤੋਂ ਬਾਅਦ [[ਹਿੰਦੁਸਤਾਨ]] ਦੇ ਸੂਬੇ [[ਪੰਜਾਬ (ਭਾਰਤ)|ਪੰਜਾਬ]] ਵਿਚ ਵੀ ਇਹਨਾਂ ਦੀ ਵੱਡੀ ਗਿਣਤੀ ਰਹਿੰਦੀ ਏ। [[ਬਰਤਾਨੀਆ|ਇੰਗਲੈਂਡ]] ’ਚ [[ਪੰਜਾਬੀ ਭਾਸ਼ਾ|ਪੰਜਾਬੀ]] ਦੂਜੀ ਵੱਡੀ ਜ਼ਬਾਨ ਏ।