ਸੁਰਜੀਤ ਜੱਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox writer
| name =ਸੁਰਜੀਤ ਜੱਜ
| image =Surjit jajj panjabi writer.JPG
| image_size =
| alt =
| caption =
| pseudonym =
| birth_name =
| birth_date ={{Birth date and age|df=y|1958|3|13}}
| birth_place = ਪਿੰਡ [[ਪਲਾਖਾ]], [[ਜ਼ਿਲ੍ਹਾ ਪਟਿਆਲਾ]], ਭਾਰਤੀ ([[ਪੰਜਾਬ, ਭਾਰਤ|ਪੰਜਾਬ]])
| death_date =
| death_place =
| occupation = ਲੇਖਕ, ਕਵੀ
| language = [[ਪੰਜਾਬੀ ਭਾਸ਼ਾ|ਪੰਜਾਬੀ]]
|alma_mater=[[ਪੰਜਾਬੀ ਯੂਨੀਵਰਸਿਟੀ, ਪਟਿਆਲਾ]]
| period = ਅੰਤਲੀ 20ਵੀਂ ਅਤੇ 21ਵੀਂ ਸਦੀ ਜਾਰੀ।
| genre = ਗ਼ਜ਼ਲ, ਨਿੱਕੀ ਕਵਿਤਾ
| subject = ਸਮਾਜਕ ਸਰੋਕਾਰ
| movement =
|relatives= ਦਰਸ਼ਨ ਸਿੰਘ ( ਪਿਤਾ)<br> ਮਹਿੰਦਰ ਕੌਰ (ਮਾਤਾ)
| notable_works = ਪਰਿੰਦੇ ਘਰੀਂ ਪਰਤਣਗੇ<br>ਪਰ-ਮੁਕਤ ਪਰਵਾਜ਼
}}
[[File:Surjit Judge ,Punjabi language poet.jpg|thumb|ਸੁਰਜੀਤ ਜੱਜ ਇੱਕ ਅੰਦਾਜ਼ ਵਿੱਚ ]]
'''ਸੁਰਜੀਤ ਜੱਜ''' ਪੰਜਾਬੀ ਕਵੀ ਅਤੇ ਗ਼ਜ਼ਲਗੋ ਹੈ। ਉਸਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੋਮਣੀ ਪੰਜਾਬੀ ਕਵੀ 2011 ਦਾ ਐਵਾਰਡ ਮਿਲ ਚੁੱਕਾ ਹੈ।
==ਪੁਸਤਕਾਂ==
ਲਾਈਨ 38:
ਫੁੱਲਾਂ ਦੀ ਥਾਂ ਪੱਥਰ ਪੂਜੋ, ਕੁਦਰਤ ਨੇ ਕੁਰਲਾਉਣਾ ਹੀ ਸੀ
ਏਨੇ ਹੰਝੂ ਵਹਿ ਚੁੱਕੇ ਸਨ, ਪਰਲੋ ਨੇ ਤਾਂ ਆਉਣਾ ਹੀ ਸੀ
ਆਪਣੀ ਮਾਇਆ ਦੀ ਵਲਗਣ ਵਿਚਵਿੱਚ ਕ਼ੈਦ ਜਿਨ੍ਹਾਂ ਨੂੰ ਕਰ ਬੈਠੇ ਸੋ
ਇਕ ਨਾ ਇਕਇੱਕ ਦਿਨ ਉਨ੍ਹਾਂ ਨਦੀਆਂ, ਖ਼ੁਦ ਨੂੰ ਮੁਕਤ ਕਰਾਉਣਾ ਹੀ ਸੀ
ਚੱਪਾ-ਚੱਪਾ ਹਿੱਕ ਧਰਤੀ ਦੀ ਸਾਡੀ ਹਵਸ ਨੇ ਲੂਹ ਦਿੱਤੀ ਸੀ
ਉਹਦਾ ਤਪਦਾ ਤਨ ਠਾਰਨ ਨੂੰ, ਸਾਗਰ ਨੇ ਤਾਂ ਆਉਣਾ ਹੀ ਸੀ
ਲਾਈਨ 46:
ਜੀਹਦੇ ਚੀਰ ਹਰਨ ਦੀ ਲੀਲ੍ਹਾ, ਆਪਾਂ ਹੁੱਬ ਹੁੱਬ ਵੇਖ ਰਹੇ ਸਾਂ
ਕੁਦਰਤ ਪੰਚਾਲੀ ਨੇ ਆਪਣਾ, ਨੰਗਾ ਸੱਚ ਵਿਖਾਉਣਾ ਹੀ ਸੀ
ਸਿੱਪੀਆਂ ਵਿਚਵਿੱਚ ਸਮੁੰਦਰ ਭਰ ਕੇ ਜੋ ਜੇਬਾਂ ਵਿਚਵਿੱਚ ਪਾਈ ਫਿਰਦੇ
ਸੋਕੇ-ਡੋਬੇ ਨਾਲ ਉਨ੍ਹਾਂ ਨੇ, ਮੱਛੀਆਂ ਨੂੰ ਤੜਫਾਉਣਾ ਹੀ ਸੀ
ਤੂੰ ਸ਼ੀਸ਼ੇ ਦੇ ਮੂਹਰੇ ਲੈ ਕੇ, ਪੱਥਰਾਂ ਨਾਲ ਬਾਜੀਆਂ ਖੇਡੇਂ