ਸੁਸ਼ਮਾ ਰੇੱਡੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+image #WPWP
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| image = Sushama Reddy.jpeg
| name = ਸੁਸ਼ਮਾ ਰੇੱਡੀ
| caption =
| birth_date = <!-- Birth date has been contested. Do not add without providing a reliably published source with a reputation for editorial oversight. -->
| birth_place = [[ਹੈਦਰਾਬਾਦ]], [[ਆਂਧਰਾ ਪ੍ਰਦੇਸ਼]], [[ਭਾਰਤ]]
| height = <!-- Do not add without providing a reliably published source with a reputation for editorial oversight. -->
| death_place =
| occupation = ਮਾਡਲ, [[ਅਦਾਕਾਰਾ]], [[ਫ਼ਿਲਮ ਨਿਰਮਾਤਾ|ਨਿਰਮਾਤਾ]]
| website =
| parents = ਚਿੰਤਾਪੋਲੀ ਰੇੱਡੀ<br />ਨਕਸ਼ਤਰਾ ਰੇੱਡੀ
| relatives = [[ਮੇਘਨਾ ਰੇੱਡੀ]] (ਭੈਣ)<br />[[ਸਮੀਰਾ ਰੇੱਡੀ]] (ਭੈਣ)
ਲਾਈਨ 15:
 
== ਸ਼ੁਰੂਆਤੀ ਜੀਵਨ ==
ਸੁਸ਼ਮਾ ਰੇੱਡੀ ਦਾ ਜਨਮ 2 ਅਗਸਤ, 1976 ਨੂੰ ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ ਵਿੱਚ ਹੋਇਆ।<ref>https://www.google.co.in/search?q=sushma+reddy&oq=sushma&gs_l=serp.1.2.0i67k1j0i131k1j0i67k1j0j0i67k1j0l4j0i131k1.14457.15497.0.20019.6.6.0.0.0.0.254.708.2-3.3.0....0...1.1.64.serp..3.3.703...35i39k1.MuUhW_Iq1Ww</ref> ਸੁਸ਼ਮਾ ਨੇ ਆਪਣੀ ਸਕੂਲੀ ਅਧਿਐਨ ਬੰਬਈ ਸਕਾਟਿਸ਼ ਸਕੂਲ, ਮਾਹਿਮ ਤੋਂ ਪੂਰਾ ਕੀਤਾ ਅਤੇ ਅਰਥਸ਼ਾਸਤਰ ਵਿੱਚ ਗ੍ਰੈਜੁਏਸ਼ਨ ਦੀ ਡਿਗਰੀ ਮਿਠੀਬਾਈ ਕਾਲਜ, [[ਮੁੰਬਈ]], [[ਮਹਾਂਰਾਸ਼ਟਰ|ਮਹਾਰਾਸ਼ਟਰ]], ਤੋਂ ਪੂਰੀ ਕੀਤੀ।<ref name="HT Interview">{{Cite news|url=http://www.hindustantimes.com/Brunch/Brunch-Stories/Personal-Agenda-Sushama-Reddy/Article1-847576.aspx|title=Personal Agenda: Sushama Reddy|last=Mignonne|first=Dsouza|date=28 April 2012|work=[[Hindustan Times]]|access-date=12 November 2012}}</ref> ਇਸਨੇ ਫ਼ਿਲਮ ਨਿਰਮਾਣ ਦਾ ਕੋਰਸ ਐਨਵਾਈਐਫਏ, [[ਨਿਊਯਾਰਕ ਸ਼ਹਿਰ|ਨਿਊਯਾਰਕ ਸਿਟੀ]], [[ਸੰਯੁਕਤ ਰਾਜ ਅਮਰੀਕਾ]] ਤੋਂ ਕੀਤਾ।<ref name="hin int">{{Cite news|url=http://www.thehindu.com/life-and-style/metroplus/article2717520.ece|title=Not Just a Pretty Face|last=Srvasti|first=Datta|date=15 December 2011|work=[[The Hindu]]|access-date=12 November 2012}}</ref> ਇਸਦੀਆਂ ਦੋ ਭੈਣਾਂ ਹਨ ਜਿਨ੍ਹਾਂ ਵਿਚੋਂ ਇੱਕ  ਸਮੀਰਾ ਰੇੱਡੀ ਹੈ, ਜੋ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੈ।
 
== ਕੈਰੀਅਰ ==
 
=== ਮਾਡਲਿੰਗ ===
ਸੁਸ਼ਮਾ ਦੀ ਭੈਣ ਮੇਘਨਾ ਨੇ ਸੁਸ਼ਮਾ ਨੂੰ ਟੈਲੀਵਿਜ਼ਨ ਸੰਸਾਰ ਵਿੱਚ ਆਉਣ ਲਈ ਪ੍ਰੇਰਿਆ ਸੀ।<ref name="tele sis">{{Cite news|url=http://www.telegraphindia.com/1051210/asp/weekend/story_5561787.asp|title=All in the family|date=10 December 2005|work=[[The Telegraph (Calcutta)]]|access-date=12 November 2012}}</ref> ਇਸਨੂੰ ਪਹਿਲਾ ਬ੍ਰੇਕ ਭਰਤਬਾਲਾ ਪ੍ਰੋਡਕਸ਼ਨ ਦੁਆਰਾ ਮਿਲਿਆ। ਇਸਨੇ 100 ਤੋਂ ਵੱਧ ਟੈਲੀਵਿਜ਼ਨ ਵਪਾਰਕ ਮਸ਼ਹੂਰੀਆਂ ਲਿਮਕਾ, ਫੇਅਰ ਐਂਡ ਲਵਲੀ, ਲਿਬਰਟੀ, ਗੋਦਰੇਜ, ਬਲੇਂਡਰ'ਸ ਪ੍ਰਾਈਡ, ਫੋਰਡ ਆਈਕਾਨ ਅਤੇ ਇੱਕ ਟੀ ਵੀ ਵਪਾਰਕ ਥਮਜ਼ ਅਪ ਵਿੱਚ [[ਸਲਮਾਨ ਖਾਨ]] ਨਾਲ ਵੀ ਕੰਮ ਕੀਤਾ। ਰੇੱਡੀ ਨੇ ਦਿਵਾਕਰ ਪੁੰਡੀਰ ਦੇ ਸੰਗੀਤ ਵੀਡੀਓ ਸੋਨੂੰ ਨਿਗਮ ਦੇ ਗੀਤ ਦੀਵਾਨਾ ਵਿੱਚ ਵੀ ਕੰਮ ਕੀਤਾ।
 
=== ਹੋਸਟਿੰਗ ===
ਚੈਨਲ ਵੀ ਦੇ ਜਾਰੀ ਹੋਣ ਤੋਂ ਜਲਦ ਬਾਅਦ ਹੀ,  ਇਸਨੇ ਦੋ ਸਾਲ ਲਈ ਮਿਊਜ਼ਿਕ ਚੈਨਲ ਵਿੱਚ 2 ਸਾਲ ਲਈ ਕੰਮ ਕੀਤਾ
 
=== ਅਦਾਕਾਰੀ ===
ਲਾਈਨ 29:
 
=== ਪ੍ਰਡਯੂਸਿੰਗ ਅਤੇ ਫਿਲਮ ਨਿਰਮਾਣ ===
2008 ਵਿੱਚ, ਸੁਸ਼ਮਾ ਰਜਤ ਕਪੂਰ ਦੇ ਪ੍ਰਾਜੈਕਟ'' ਆਰੈਕਟਐਂਗਲ ਲਵ ਸਟੋਰੀ ''ਵਿੱਚ ਸਹਿਯੋਗੀ ਰਹੀ।<ref name="gs">{{Cite web|url=http://www.glamsham.com/movies/interviews/11-sushma-reddy-interview-101010.asp|title=Interview : Sushma Reddy|date=10 October 2010|publisher=GlamSham.com|access-date=21 May 2011}}</ref>
 
== ਫ਼ਿਲਮੋਗ੍ਰਾਫੀ ==
ਲਾਈਨ 82:
* {{IMDb name|id=1897413}}
* [https://www.facebook.com/SushamaReddyOfficial Sushama ਰੈੱਡੀ ਫੈਨ ਪੰਨਾ]
 
[[ਸ਼੍ਰੇਣੀ:ਭਾਰਤੀ ਔਰਤ ਮਾਡਲਾਂ]]
[[ਸ਼੍ਰੇਣੀ:ਜ਼ਿੰਦਾ ਲੋਕ]]