"ਸੁਹਾਨੀ ਕਾਲਿਤਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
No edit summary
ਛੋ (clean up ਦੀ ਵਰਤੋਂ ਨਾਲ AWB)
 
{{Infobox person
| name = ਸੁਹਾਨੀ ਕਾਲਿਤਾ
| image = [http://www.indiancinemagallery.com/Gallery2/d/566789-1/Suhani+kalita+_7_.jpg]
| imagesize = 600x800
| alt = ਸੁਹਾਨੀ ਕਾਲਿਤਾ
| birth_name = ਸੁਹਾਨੀ ਕਾਲਿਤਾ
| birth_date = {{Birth date and age|df=yes|1991|12|25}}
| birth_place = [[ਹੈਦਰਾਬਾਦ, ਆਂਧਰਾ ਪ੍ਰਦੇਸ਼|ਹੈਦਰਾਬਾਦ]], [[ਆਂਧਰਾ ਪ੍ਰਦੇਸ਼]], ਭਾਰਤ
| othername = ਅਦਾਕਾਰ, ਮਾਡਲ, ਪੇਸ਼ਾਵਰ
| yearsactive = 1996–2004; 2007–ਵਰਤਮਾਨ
| spouse =
| domesticpartner =
}}
'''ਸੁਹਾਨੀ ਕਾਲਿਤਾ '''(ਜਨਮ 25 ਦਸੰਬਰ, 1991) ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ ਜਿਸਨੇ [[ਤੇਲੁਗੂ ਭਾਸ਼ਾ|ਤੇਲਗੂ]], [[ਹਿੰਦੀ ਭਾਸ਼ਾ|ਹਿੰਦੀ]], [[ਮਲਿਆਲਮ]] ਅਤੇ [[ਬੰਗਾਲੀ ਭਾਸ਼ਾ|ਬੰਗਾਲੀ]] ਫ਼ਿਲਮਾਂ ਵਿੱਚ ਅਤੇ ਕੁਝ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਈ।
 
== ਸ਼ੁਰੂਆਤੀ ਜੀਵਨ ==
ਸੁਹਾਨੀ ਨੇ ਆਪਣੀ ਸਕੂਲੀ ਪੜ੍ਹਾਈ ਰੋਜ਼ਰੀ ਕਾਨਵੇਂਟ ਹਾਈ ਸਕੂਲ ,[[ਹੈਦਰਾਬਾਦ, ਭਾਰਤ|ਹੈਦਰਾਬਾਦ]], ਤੋਂ ਪੂਰੀ ਕੀਤੀ ਅਤੇ ਗ੍ਰੈਜੁਏਸ਼ਨ ਦੀ ਪੜ੍ਹਾਈ ਔਰੋਰਾ ਕਾਲਜ ਅਤੇ ਬਿਜ਼ਨੈੱਸ ਵਿੱਚ ਓਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਤੋਂ ਪੂਰੀ ਕੀਤੀ।
 
== ਕੈਰੀਅਰ ==
ਇਸਨੇ ਉੱਚ ਵਰਗ ਦੇ ਡਿਜ਼ਾਇਨਰ ਸਬਇਆਸਾਚੀ ਮੁਖਰਜੀ ਵਰਗਿਆਂ ਲਈ ਕੰਮ ਕੀਤਾ।
 
ਇਸਨੇ ਆਪਣੀ ਡੇਬਿਊ [[ਬਾਲੀਵੁੱਡ]] ਫ਼ਿਲਮ ਕੁਛ ਤੁਮ ਕਹੋ ਕੁਛ ਹਮ ਕਹੇਂ ਵਿੱਚ ਅਦਾਕਾਰੀ ਕੀਤੀ। ਜੁਲਾਈ 2007 ਤੱਕ, ਇਸਨੇ 45 ਫ਼ਿਲਮਾਂ ਦੇ ਲਗਭਗ ਫ਼ਿਲਮਾਂ ਵਿੱਚ ਕੰਮ ਕੀਤਾ, 40 ਵਿਚਵਿੱਚ ਤੇਲਗੂ, 5 ਹਿੰਦੀ ਅਤੇ ਬੰਗਾਲੀ ਅਤੇ ਮਲਿਆਲਮ ਵਿੱਚ ਇੱਕ ਇੱਕ ਫ਼ਿਲਮਾਂ ਵਿੱਚ ਕੰਮ ਕੀਤਾ।<ref>{{cite web|url=http://indfilmnews.blogspot.com/2007/07/chitchat-with-tooneega-suhani-no.html|title=Cinema Gola !!!: Chitchat With 'Tooneega' Suhani: No exposing|date=2007-07-21|publisher=Indfilmnews.blogspot.com|author=taken502|accessdate=2012-07-12}}</ref>
 
== ਫ਼ਿਲਮੋਗ੍ਰਾਫੀ ==
* {{ਦਫ਼ਤਰੀ ਵੈੱਬਸਾਈਟ|http://www.suhanikalita.com}}
* {{IMDb name|id=2707654}}
 
[[ਸ਼੍ਰੇਣੀ:ਜਨਮ 1990]]
[[ਸ਼੍ਰੇਣੀ:ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ]]