"ਸੁੱਲੀ ਪਰੁਧੋਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
No edit summary
ਛੋ (clean up ਦੀ ਵਰਤੋਂ ਨਾਲ AWB)
{{Infobox writer <!-- for more information see [[:Template:Infobox writer/doc]] -->
| name = ਸੁੱਲੀ ਪਰੁਧੋਮ<!-- do not add image icons such as nobel peace, see [[:Template:Infobox writer]] -->
| image = Sully Prudhomme, René-François-Armand, BNF Gallica.jpg
| imagesize = 200px
| awards = {{awd|[[ਸਾਹਿਤ ਲਈ ਨੋਬਲ ਇਨਾਮ]]|1901}}<!-- do not add image icons such as nobel peace, see [[:Template:Infobox writer]] -->
}}
'''ਹਨੀ ਫ਼ਰਾਂਸੁਆ ਆਰਮੌਨ''' ('''ਸੁੱਲੀ''') '''ਪਰੁਧੋਮ''' ({{IPA-fr|syli pʁydɔm|lang}}; 16 ਮਾਰਚ 1839 – 6 ਸਤੰਬਰ 1907) ਇੱਕ ਫ੍ਰੈਂਚ ਕਵੀ ਅਤੇ ਨਿਬੰਧਕਾਰ ਸੀ। ਉਹ 1901 ਵਿਚਵਿੱਚ [[ਸਾਹਿਤ ਲਈ ਨੋਬਲ ਇਨਾਮ|ਸਾਹਿਤ ਵਿਚਵਿੱਚ ਨੋਬਲ ਪੁਰਸਕਾਰ]] ਦਾ ਪਹਿਲਾ ਜੇਤੂ ਸੀ। 
 
ਪੈਰਿਸ ਵਿਚਵਿੱਚ ਪੈਦਾ ਹੋਏ, ਪਰੁਧੌਮ ਨੇ ਮੂਲ ਰੂਪ ਵਿਚਵਿੱਚ ਇਕਇੱਕ ਇੰਜੀਨੀਅਰ ਬਣਨ ਲਈ ਪੜ੍ਹਾਈ ਕੀਤੀ ਸੀ, ਪਰ ਉਹ ਦਰਸ਼ਨ ਵੱਲ ਅਤੇ ਬਾਅਦ ਵਿਚਵਿੱਚ ਕਵਿਤਾ ਵੱਲ ਮੁੜ ਪਿਆ; ਉਸਨੇ ਇਸ ਆਧੁਨਿਕ ਸਮਿਆਂ ਲਈ ਵਿਗਿਆਨਕ ਕਾਵਿ ਦੀ ਸਿਰਜਣਾ ਕਰਨ ਦਾ ਇਰਾਦਾ ਦੱਸਿਆ। ਚਰਿਤਰ ਪੱਖੋਂ ਈਮਾਨਦਾਰ ਅਤੇ ਉਪਰਾਮ, ਉਹ ਪਾਰਨਾਸੱਸ ਸਕੂਲ ਨਾਲ ਜੁੜਿਆ ਹੋਇਆ ਸੀ, ਹਾਲਾਂਕਿ, ਉਸੇ ਸਮੇਂ, ਉਸ ਦਾ ਕੰਮ ਆਪਣੀਆਂ ਵਿਸ਼ੇਸ਼ਤਾਈਆਂ ਵੀ ਦਰਸਾਉਂਦਾ ਹੈ। 
 
== ਸ਼ੁਰੂ ਦਾ ਜੀਵਨ ==
ਪਰੁਧੋਮ ਦਾ ਜਨਮ ਇਕਇੱਕ ਫਰਾਂਸੀਸੀ ਦੁਕਾਨਦਾਰ ਦੇ ਘਰ ਹੋਇਆ ਸੀ।<ref>{{Cite web|url=https://www.nobelprize.org/nobel_prizes/literature/laureates/1901/prudhomme-bio.html|title=Sully Prudhomme - Biographical|website=www.nobelprize.org|access-date=2016-07-13}}</ref>
 
ਪ੍ਰੌਧਮ ਨੇ ਲੈਸੀ ਬੋਨਾਪਾਰਟ ਵਿੱਚ ਦਾਖਲਾ ਲਿਆ, ਪਰ ਅੱਖ ਦੀ ਸਮੱਸਿਆ ਨੇ ਉਸਦੀ ਪੜ੍ਹਾਈ ਰੋਕ ਦਿੱਤੀ। ਉਸਨੇ ਸ਼ੈਨਾਇਡਰ ਸਟੀਲ ਫ਼ਾਉਂਡਰੀ ਲਈ ਕਰਿਜ਼ੋ ਖੇਤਰ ਵਿੱਚ ਥੋੜ੍ਹੇ ਸਮੇਂ ਲਈ ਕੰਮ ਕੀਤਾ ਅਤੇ ਫਿਰ ਇੱਕ ਨੋਟਰੀ ਦੇ ਦਫਤਰ ਵਿੱਚ ਕਾਨੂੰਨ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਕੌਨਫੇਰਾਂਸ ਲਾ ਬਰੂਐਰ (ਇੱਕ ਵਿਦਿਆਰਥੀ ਸੋਸਾਇਟੀ) ਵਲੋਂ  ਉਸਦੀਆਂ ਮੁਢਲੀਆਂ ਕਵਿਤਾਵਾਂ ਨੂੰ ਮਿਲੇ ਵਧੀਆ ਹੁੰਗਾਰੇ ਨੇ ਉਸਨੂੰ ਸਾਹਿਤਕ ਕੈਰੀਅਰ ਬਣਾਉਣ ਲਈ ਉਤਸਾਹਿਤ ਕਰ ਦਿੱਤਾ। 
 
== ਲਿਖਤਾਂ ==
ਉਸ ਦਾ ਪਹਿਲੇ ਕਾਵਿ ਸੰਗ੍ਰਹਿ, ਸਟੈਂਸਿਸ ਏਟ ਪੌਇਮਸ" (1865) ਦੀ ਸੰਤ-ਬੂਵੇ ਨੇ ਪ੍ਰਸ਼ੰਸਾ ਕੀਤੀ ਸੀ। ਇਸ ਵਿਚਵਿੱਚ ਉਸ ਦੀ ਸਭ ਤੋਂ ਮਸ਼ਹੂਰ ਕਵਿਤਾ, ਲੇ ਵੇਸ ਬ੍ਰਿਸ ਸ਼ਾਮਲ ਸੀ। ਉਸਨੇ ਫ੍ਰਾਂਕੋ-ਪਰੂਸ਼ੀਅਨ ਯੁੱਧ ਦੇ ਫੈਲਣ ਤੋਂ ਪਹਿਲਾਂ ਹੋਰ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ। ਇਸ ਯੁੱਧ, ਜਿਸਦੀ ਚਰਚਾ ਉਸ ਨੇ ਇਮਪ੍ਰੈਸਨਜ਼ ਡੀ ਲਾ ਗੇਰ (1872) ਅਤੇ ਲਾ ਫਰਾਂਸ (1874) ਵਿੱਚ ਕੀਤੀ, ਨੇ ਉਸ ਦੀ ਸਿਹਤ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਦਿੱਤਾ। 
 
ਆਪਣੇ ਕਰੀਅਰ ਦੌਰਾਨ, ਪ੍ਰੌਧਮ ਨੇ ਹੌਲੀ ਹੌਲੀ ਆਪਣੀਆਂ ਪਹਿਲੀ ਕਿਤਾਬਾਂ ਦੀ ਭਾਵਨਾਤਮਕ ਸ਼ੈਲੀ ਤੋਂ ਇਕਇੱਕ ਵਧੇਰੇ ਨਿੱਜੀ ਸ਼ੈਲੀ ਵੱਲ ਚਲਿਆ ਗਿਆ ਜਿਸ ਵਿੱਚ ਉਸ ਨੇ ਦਾਰਸ਼ਨਿਕ ਅਤੇ ਵਿਗਿਆਨਕ ਵਿਸ਼ਿਆਂ ਵਿਚਵਿੱਚ ਆਪਣੀ ਦਿਲਚਸਪੀ ਨਾਲ ਪਾਰਨਾਸੱਸ ਸਕੂਲ ਦੇ ਰਸਮੀ ਨਿਜ਼ਾਮ ਨੂੰ ਇਕਜੁਟ ਕੀਤਾ। ਪ੍ਰੇਰਨਾ ਸਪੱਸ਼ਟਸਪਸ਼ਟ ਰੂਪ ਵਿੱਚ ਲੂਕਾਰੇਟੀਅਸ ਦੀ ਡੇ ਰੁਰੇਮ ਨਾਤੂਰਾ ਸੀ, ਜਿਸਦੀ ਪਹਿਲੀ ਕਿਤਾਬ ਦਾ ਉਸ ਨੇ ਪਦ ਵਿੱਚ ਅਨੁਵਾਦ ਕੀਤਾ ਸੀ। ਉਸ ਦਾ ਫ਼ਲਸਫ਼ਾ ਲਾਸ ਜਸਟਿਸ (1878) ਅਤੇ ਲੇ ਬੋਨਹੇਰ (1888) ਵਿੱਚ ਪ੍ਰਗਟ ਕੀਤਾ ਗਿਆ ਸੀ। ਇਹਨਾਂ ਕਵਿਤਾਵਾਂ ਵਿੱਚ ਵਰਤੇ ਗਏ ਸਾਧਨਾਂ ਦੇ ਅਤਿ ਸੰਜਮ ਨੂੰ, ਹਾਲਾਂਕਿ, ਆਮ ਤੌਰ ਤੇ ਉਨ੍ਹਾਂ ਨੂੰ ਫ਼ਲਸਫ਼ੇ ਦੀਆਂ ਰਚਨਾਵਾਂ ਦੇ ਰੂਪ ਵਿੱਚ ਅੱਗੇ ਵਧਾਏ ਬਿਨਾਂ, ਉਨ੍ਹਾਂ ਦੇ ਕਾਵਿਕ ਗੁਣਾਂ ਨਾਲ ਸਮਝੌਤਾ ਕਰਨ ਦੇ ਰੂਪ ਵਿੱਚ ਨਿਰਣਾ ਕੀਤਾ ਜਾਂਦਾ ਹੈ। 1881 ਵਿਚਵਿੱਚ ਉਹ ਫਰਾਂਸੀਸੀ ਅਕਾਦਮੀ ਲਈ ਚੁਣਿਆ ਗਿਆ ਸੀ। 
 
== ਨੋਬਲ ਪੁਰਸਕਾਰ ==
ਸਾਹਿਤ ਲਈ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਾ ("ਉਸ ਦੀ ਕਾਵਿਕ ਰਚਨਾ ਦੀ ਵਿਸ਼ੇਸ਼ ਮਾਨਤਾ ਵਿੱਚ, ਜਿਸ ਵਿੱਚ ਬੁਲੰਦ ਆਦਰਸ਼ਵਾਦ, ਕਲਾਤਮਕ ਸੰਪੂਰਨਤਾ ਦਾ ਪ੍ਰਮਾਣ ਅਤੇ ਦਿਲ ਅਤੇ ਦਿਮਾਗ ਦੋਨਾਂ ਦੇ ਗੁਣਾਂ ਦਾ ਇੱਕ ਬਹੁਤ ਹੀ ਅਨੋਖਾ ਮੇਲ-ਜੋਲ ਹੈ") ਉਹ ਪਹਿਲਾ ਲੇਖਕ ਸੀ। ਇਨਾਮ ਵਿੱਚ ਮਿਲੇ ਪੈਸੇ ਦਾ ਬਹੁਤਾ ਹਿੱਸਾ ਉਸਨੇ ਇੱਕ ਕਵਿਤਾ ਪੁਰਸਕਾਰ ਦੀ ਸਿਰਜਣਾ ਲਈ ਸਮਰਪਿਤ ਕਰ ਦਿੱਤਾ ਸੀ। ਉਸ ਨੇ 1902 ਵਿਚਵਿੱਚ ਖੋਸੇ-ਮਾਰੀਆ ਡੀ ਹੇਰੇਡੀਆ ਅਤੇ ਲਿਓਨ ਜੈਕਸ ਨਾਲ ਮਿਲ ਕੇ ਫਰਾਂਸੀਸੀ ਕਵੀਆਂ ਦੀ ਸੁਸਾਇਟੀ ਦੀ ਸਥਾਪਨਾ ਕੀਤੀ ਸੀ। 
 
== ਮੌਤ ==
[[ਤਸਵੀਰ:SullyPrudhommetomb.JPG|thumb|Grave of Sully Prudhomme at Père-Lachaise in Paris.]]
ਆਪਣੇ ਜੀਵਨ ਦੇ ਅੰਤ ਵਿਚ, ਉਸ ਦੀ ਮਾੜੀ ਸਿਹਤ (ਜਿਸ ਨੇ 1870 ਤੋਂ ਉਸ ਨੂੰ ਪਰੇਸ਼ਾਨ ਕਰ ਰੱਖਿਆ ਸੀ) ਨੇ ਉਸ ਨੂੰ ਛਤਨੇ-ਮੈਲਾਬਰੀ ਵਿਚਵਿੱਚ ਲਗਭਗ ਇਕਾਂਤਵਾਸੀ ਦੇ ਤੌਰ ਤੇ ਰਹਿਣ ਲਈ ਮਜਬੂਰ ਕੀਤਾ, ਜਿਸ ਦੌਰਾਨ ਅਧਰੰਗ ਦੇ ਹਮਲੇ ਹੋਏ, ਜਦ ਕਿ ਉਸਨੇ ਲੇਖਾਂ ਤੇ ਕੰਮ ਕਰਨਾ ਜਾਰੀ ਰੱਖਿਆ। 6 ਸਤੰਬਰ 1907 ਨੂੰ ਉਹ ਅਚਾਨਕ ਹੀ ਮਰ ਗਿਆ ਅਤੇ ਪੈਰਿਸ ਵਿਚਵਿੱਚ ਪੇਰ-ਲਾਸੈਜ ਵਿਖੇ ਦਫਨਾਇਆ ਗਿਆ। 
 
== ਪੁਸਤਕ ਸੂਚੀ ==
== ਹਵਾਲੇ ==
{{Reflist}}
 
[[ਸ਼੍ਰੇਣੀ:ਜਨਮ 1839]]
[[ਸ਼੍ਰੇਣੀ:ਮੌਤ 1907]]