ਸੂਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing Progresso_canned_soup_label_(no_flash)_steak_and_roasted_russet_potatoes.jpg, it has been deleted from Commons by Racconish because: pe
ਛੋ clean up ਦੀ ਵਰਤੋਂ ਨਾਲ AWB
 
ਲਾਈਨ 3:
ਰਵਾਇਤੀ ਫਰੈਂਚ ਪਕਵਾਨ ਵਿੱਚ, ਸੂਪ ਦੋ ਮੁੱਖ ਪਰਕਾਰ ਦੇ ਹੁੰਦੇ ਹਨ: ''ਪਤਲਾ  ''ਅਤੇ ''ਗਾੜ੍ਹਾ''। ਸਥਾਪਿਤ ਫਰੈਂਚ ਵਰਗੀਕਰਣ ਵਿੱਚ ਪਤਲੇ ਨੂੰ ਬੁਈਲੌ ਅਤੇ ਕੋਨਸੌਮ ਕਹਿੰਦੇ ਹਨ ਅਤੇ ਮੋਟੇ ਸੂਪ ਨੂੰ ਉਸ ਨੂੰ ਗਾੜ੍ਹਾ ਕਰਨ ਲਈ ਇਸਤੇਮਾਲ ਕੀਤੀ ਚੀਜ਼ ਦੀ ਕਿਸਮ ਦੇ ਆਧਾਰ ਤੇ ਵਰਗੀਕਰਣ ਕਰਦੇ ਹਨ: ''ਪਿਊਰੀ'', ਸਬਜੀਆਂ ਦਾ ਸੂਪ ਜਿਸਨੂੰ ਸਟਾਰਚ ਨਾਲ ਗਾੜ੍ਹਾ ਕੀਤਾ ਜਾਂਦਾ ਹੈ; ''ਬਿਸ੍ਕ'', ਘੋਗਾ ਅਤੇ ਸਬਜ਼ੀਆਂ ਦਾ ਸੂਪ ਜਿਸਨੂੰ ''ਕਰੀਮ ''ਨਾਲ ਗਾੜ੍ਹਾ ਕੀਤਾ ਜਾਂਦਾ ਹੈ; ਕਰੀਮ ਸੂਪ ਨੂੰ ਬੇਕਾਮਲ ਸੌਸ ਨਾਲ ਗਾੜ੍ਹਾ ਕੀਤਾ ਜਾ ਸਕਦਾ ਹੈ ਅਤੇ ਵੇਲੁਤੇ ਨੂੰ ਅੰਡੇ, ਮੱਖਨ ਅਤੇ ਮਲਾਈ ਨਾਲ। ਸੂਪ ਨੂੰ ਗਾੜ੍ਹਾ ਕਰਨ ਲਈ ਹੋਰ ਵਰਤੀ ਜਾਂਦੀ ਸਮਗਰੀ ਹੈ-ਅੰਡੇ,<ref>[http://www.bhg.com/recipes/how-to/cooking-techniques/thickening-soups/ Thickening Soups]. Bhg.com. Retrieved on 2 May 2013.</ref> [[ਚਾਵਲ]], ਦਾਲ, [[ਆਟਾ]], ਅਤੇ ਅਨਾਜ; ਬਹੁਤ ਸਾਰੇ ਪ੍ਰਸਿੱਧ ਸੂਪ ਵਿੱਚ, ਪੇਠਾ, ਗਾਜਰ, ਅਤੇ ਆਲੂ ਵੀ ਪਾਏ ਜਾਂਦੇ ਹਨ।
 
ਸੂਪ ਸਟੀਉ ਦੇ ਸਮਾਨ ਹੁੰਦੇ ਹਨ, ਅਤੇ ਕੁਝ ਮਾਮਲਿਆਂ ਵਿੱਚ ਦੋਵਾਂ ਵਿਚਕਾਰ ਸਪਸ਼ਟ ਅੰਤਰ ਨਹੀਂ ਹੁੰਦਾ; ਹਾਲਾਂਕਿ, ਸੂਪ ਵਿੱਚ ਆਮ ਤੌਰ ਤੇ ਸਟੀਉ ਤੋਂ ਜ਼ਿਆਦਾ ਤਰਲ (ਬਰੋਥ) ਹੁੰਦਾ ਹੈ।<ref>{{Cite web|url=http://www.journalgazette.net/apps/pbcs.dll/article?AID=/20081109/FEAT0103/811090311|title=Soup vs. stew: Difference in details|last=Goltz|first=Eileen|date=9 November 2008|publisher=The Journal Gazette (Fort Wayne, Indiana)|archive-url=https://web.archive.org/web/20110811025536/http://www.journalgazette.net/apps/pbcs.dll/article?AID=%2F20081109%2FFEAT0103%2F811090311|archive-date=11 August 2011|dead-url=yes|access-date=6 March 2010}}</ref>
 
== ਇਤਿਹਾਸ ==
ਲਾਈਨ 12:
 
== ਵਪਾਰਕ ਉਤਪਾਦ ==
[[ਤਸਵੀਰ:Joseph_Campbell_Company_(3093577454).jpg|thumb|ਕੈਂਪਬੈੱਲ ਦੇ ਡੱਬਾਬੰਦ ਸੂਪ ਲਈ ਇਕਇੱਕ ਇਸ਼ਤਿਹਾਰ, ਸਿਰ੍ਕਾ 1913]]
ਕਮਰਸ਼ੀਅਲ ਸੂਪ 19 ਵੀਂ ਸਦੀ ਵਿੱਚ ਕੈਨਿੰਗ (ਡੱਬਿਆਂ ਵਿੱਚ ਪੈਕਿੰਗ) ਦੀ ਕਾਢ ਦੇ ਨਾਲ ਪ੍ਰਸਿੱਧ ਹੋਇਆ ਸੀ, ਅਤੇ ਅੱਜ ਬਹੁਤ ਸਾਰੇ ਡੱਬਾਬੰਦ ਅਤੇ ਸੁੱਕੇ ਸੂਪ ਬਜ਼ਾਰ ਵਿੱਚ ਮਿਲਦੇ ਹਨ।
 
ਲਾਈਨ 27:
[[ਤਸਵੀਰ:Tom_Yum_Soup.JPG|thumb|ਬੈਂਕਾਕ, ਥਾਈਲੈਂਡ ਵਿੱਚ ਵਰਤਾਇਆ ਜਾਂਦਾ ਟੌਮ ਯਮ ਸੂਪ]]
[[ਤਸਵੀਰ:FishBallSoup.JPG|thumb|ਬੁਕਿਟ ਬਟੋਕ, ਸਿੰਗਾਪੁਰ ਵਿੱਚ ਵੇਚਿਆ ਜਾਂਦਾ ਚੀਨੀ ਮੱਛੀ ਬਾਲ ਸੂਪ]]
ਪੂਰਬੀ ਏਸ਼ੀਆਈ ਸੂਪ ਦੀ ਇੱਕ ਵਿਸ਼ੇਸ਼ਤਾ ਪੱਛਮੀ ਰਸੋਈ ਪ੍ਰਬੰਧ ਵਿੱਚ ਆਮ ਤੌਰ 'ਤੇ ਨਹੀਂ ਮਿਲਦੀ ਹੈ, ਜੋ ਹੈ ਸੂਪ ਵਿੱਚ ਟੋਫੂ ਦੀ ਵਰਤੋਂ। ਬਹੁਤ ਸਾਰੇ ਰਵਾਇਤੀ ਪੂਰਬੀ ਏਸ਼ੀਆਈ ਸੂਪ ਆਮ ਤੌਰ 'ਤੇ ਬਰੋਥ, "ਸਪੱਸ਼ਟਸਪਸ਼ਟ ਸੂਪ" ਜਾਂ ਸਟਾਰਚ ਨਾਲ ਗਾੜ੍ਹੇ ਕੀਤੇ ਸੂਪ ਹੁੰਦੇ ਹਨ।
[[ਤਸਵੀਰ:Borscht_with_bread.jpg|thumb|ਯੂਕਰੇਨੀ ਸੂਪ]]
[[ਤਸਵੀਰ:Soup_shp.jpg|thumb|ਸਵਿਸ ਸੂਪ]]