ਸੂਬੇਦਾਰ ਜੋਗਿੰਦਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 31:
}}
 
'''ਸੂਬੇਦਰ ਜੋਗਿੰਦਰ ਸਿੰਘ''' (26 ਸਤੰਬਰ 1921 - 23 ਅਕਤੂਬਰ 1962) ਇੱਕ ਭਾਰਤੀ ਸੈਨਾ ਸਿਪਾਹੀ ਸੀ। ਜਿਸਨੂੰ ਸ਼ਹੀਦੀ ਉਪਰੰਤ ਭਾਰਤ ਦੇ ਸਭ ਤੋਂ ਉੱਚੇ ਫੌਜੀ ਬਹਾਦਰੀ ਪੁਰਸਕਾਰ [[ਪਰਮਵੀਰ ਚੱਕਰ]] ਨਾਲ ਸਨਮਾਨਿਤ ਕੀਤਾ ਗਿਅਾਗਿਆ ਸੀ। ਉਹ 1936 ਵਿੱਚ [[ਬਰਤਾਨਵੀ ਭਾਰਤੀ ਫੌਜ]] ਵਿੱਚ ਸ਼ਾਮਲ ਹੋੲੇ ਸਨ ਅਤੇ ੳੁਨ੍ਹਾਂਉਨ੍ਹਾਂ [[ਸਿੱਖ ਰੈਜੀਮੈਂਟ]] ਦੀ ਪਹਿਲੀ ਬਟਾਲੀਅਨ ਵਿੱਚ ਨੌਕਰੀ ਕੀਤੀ। 1962 ਦੀ [[ਭਾਰਤ-ਚੀਨ ਜੰਗ]] ਦੌਰਾਨ, ਉਨ੍ਹਾਂ ਨੇ [[ਨਾਰਥ-ਈਸਟ ਫ੍ਰੰਟੀਅਰ ਅਜੰਸੀ]] ਵਿੱਚ ਬਮ ਲਾ ਪਾਸ ਵਿੱਚ ਇੱਕ ਪਲਟਨ ਦੀ ਕਮਾਨ ਸੰਭਾਲੀ ਸੀ। ੳੁਨ੍ਹਾਂਉਨ੍ਹਾਂ ਨੇ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ ੳੁਦੋਂਉਦੋਂ ਤੱਕ ਡਟੇ ਰਹੇ, ਜਦੋਂ ਤੱਕ ਜ਼ਖਮੀ ਹੋ ਕੇ ਸ਼ਹੀਦ ਨਹੀਨਹੀਂ ਹੋ ਗੲੇ।
 
==ਹਵਾਲੇ==