ਸੂਰੀਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 5:
|image_flag = Flag of Suriname.svg
|image_coat = Coat of arms of Suriname.svg
|national_motto = ''Justitia – Pietas – Fides''{{nbsp|2}}<small>(ਲਾਤੀਨੀ)<br/>"ਨਿਆਂ – ਫ਼ਰਜ਼ – ਵਫ਼ਾਦਾਰੀ"</small>
|image_map = Orthographic_suriname.jpg
|national_anthem = ''God zij met ons Suriname''{{nbsp|2}}<small>(ਡੱਚ)<br/>ਰੱਬ ਸਾਡੇ ਸੂਰੀਨਾਮ ਦੇ ਅੰਗ-ਸੰਗ ਰਹੇ</small>
ਲਾਈਨ 61:
}}
 
'''ਸੂਰੀਨਾਮ''', ਅਧਿਕਾਰਕ ਤੌਰ 'ਤੇ '''ਸੂਰੀਨਾਮ ਦਾ ਗਣਰਾਜ''' (ਡੱਚ: Republiek Suriname) ਦੱਖਣੀ ਅਮਰੀਕਾ ਦੇ ਉੱਤਰ ਵਿੱਚ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਪੂਰਬ ਵੱਲ ਫ਼੍ਰਾਂਸੀਸੀ ਗੁਇਆਨਾ, ਪੱਛਮ ਵੱਲ ਗੁਇਆਨਾ, ਦੱਖਣ ਵੱਲ [[ਬ੍ਰਾਜ਼ੀਲ]] ਅਤੇ ਉੱਤਰ ਵੱਲ [[ਅੰਧ-ਮਹਾਂਸਾਗਰ]] ਨਾਲ ਲੱਗਦੀਆਂ ਹਨ। ਇਸਨੂੰ ਸਭ ਤੋਂ ਪਹਿਲਾਂ ਬਰਤਾਨਵੀਆਂ ਵੱਲੋਂ ਬਸਤੀ ਬਣਾਇਆ ਗਿਆ ਸੀ ਅਤੇ ੧੬੬੭ ਵਿੱਚ ਡੱਚ ਲੋਕਾਂ ਨੇ ਇਸ 'ਤੇ ਕਬਜਾਕਬਜ਼ਾ ਕਰ ਲਿਆ ਜੋ ਇਸ ਉੱਤੇ ੧੯੫੪ ਤੱਕ ਡੱਚ ਗੁਇਆਨਾ ਵਜੋਂ ਪ੍ਰਸ਼ਾਸਨ ਕਰਦੇ ਰਹੇ। ਇਹ ਨੀਦਰਲੈਂਡ ਦੀ ਰਾਜਸ਼ਾਹੀ ਤੋਂ 25 ਨਵੰਬਰ 1975 ਨੂੰ ਅਜਾਦਅਜ਼ਾਦ ਹੋਇਆ। 1954 ਤੋਂ ਇਕਸਾਰਤਾ ਦੇ ਅਧਾਰ 'ਤੇ ਸੂਰੀਨਾਮ, ਨੀਦਰਲੈਂਡੀ ਐਂਟੀਲਜ਼ ਅਤੇ ਖ਼ੁਦ ਨੀਦਰਲੈਂਡ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ।
 
੧੬,੫੦੦ ਵਰਗ ਕਿ.ਮੀ. ਦੇ ਖੇਤਰਫਲ ਨਾਲ ਸੂਰੀਨਾਮ ਦੱਖਣੀ ਅਮਰੀਕਾ ਦਾ ਸਭ ਤੋਂ ਛੋਟਾ ਖੁਦਮੁਖਤਿਆਰ ਮੁਲਕ ਹੈ। (ਫ਼੍ਰਾਂਸੀਸੀ ਗੁਇਆਨਾ, ਜੋ ਇਸ ਤੋਂ ਛੋਟਾ ਅਤੇ ਘੱਟ ਅਬਾਦੀ ਵਾਲਾ ਹੈ, ਫ਼੍ਰਾਂਸ ਦਾ ਇੱਕ ਸਮੁੰਦਰੋਂ ਪਾਰ ਵਿਭਾਗ ਹੈ।) ਇਸਦੀ ਅਬਾਦੀ ਲਗਭਗ ੫੬੦,੦੦੦ ਹੈ ਜਿਹਨਾਂ ਵਿੱਚੋਂ ਬਹੁਤੇ ਦੇਸ਼ ਦੇ ਉੱਤਰੀ ਤੱਟ ਉੱਤੇ ਰਹਿੰਦੇ ਹਨ, ਜਿੱਥੇ ਇਸਦੀ ਰਾਜਧਾਨੀ ਪੈਰਾਮਰੀਬੋ ਸਥਿੱਤਸਥਿਤ ਹੈ।
 
==ਹਵਾਲੇ==