ਸੈਮੂਅਲ ਬੈਕਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 3:
| ਤਸਵੀਰ = Samuel_Beckett,_Pic,_1.jpg
| ਤਸਵੀਰ_ਅਕਾਰ = 220px
| ਤਸਵੀਰ_ਸਿਰਲੇਖ = '''ਸੈਮੂਅਲ ਬੈਕਟ'''
| ਉਪਨਾਮ = '''ਐਂਡਰਿਊ ਬੇਲਿਸ''' <ref>[http://www.hrc.utexas.edu/exhibitions/online/beckett/career/beginnings/publications7.html Fathoms from Anywhere – A Samuel Beckett Centenary Exhibition]</ref>
| ਜਨਮ_ਤਾਰੀਖ = 13 ਅਪ੍ਰੈਲ 1906
| ਜਨਮ_ਥਾਂ =[[ਫਾਕਸਰੌਕ]], [[ਡਬਲਿਨ]], [[ਆਇਰਲੈਂਡ]]
| ਮੌਤ_ਤਾਰੀਖ = 22 ਦਸੰਬਰ 1989
| ਮੌਤ_ਥਾਂ = [[ਪੈਰਸ]], [[ਫ਼ਰਾਂਸ]]
| ਕਾਰਜ_ਖੇਤਰ = ਨਾਵਲਕਾਰ, ਨਾਟਕਕਾਰ, ਰੰਗ ਮੰਚ [[ਨਿਰਦੇਸ਼ਕ]], ਅਤੇ [[ਕਵੀ]]
| ਰਾਸ਼ਟਰੀਅਤਾ = ਆਇਰਿਸ਼
ਲਾਈਨ 15:
| ਵਿਧਾ = ਨਾਵਲ, ਨਾਟਕ, ਰੰਗ ਮੰਚ [[ਨਿਰਦੇਸ਼ਕ]],ਪਟਕਥਾ ਲੇਖਕ ਅਤੇ [[ਕਵੀ]]
| ਵਿਸ਼ਾ =
| ਲਹਿਰ = ਆਧੁਨਿਕਤਾਵਾਦ
| ਮੁੱਖ_ਰਚਨਾ=
| ਪ੍ਰਭਾਵਿਤ = <!--ਇਹ ਲੇਖਕ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ-->
| ਪ੍ਰਭਾਵਿਤ = <!--ਇਹ ਲੇਖਕ ਕਿਸਨੂੰ ਪ੍ਰਭਾਵਿਤ ਕਰਦਾ ਹੈ-->
| ਦਸਤਖਤ =
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ_ਕੰਮ =
}}
[[ਤਸਵੀਰ:Samuel Beckett by Edmund S. Valtman ppmsc.07951.jpg|thumb|255px|upright|'''ਐਡਮੰਡ ਐੱਸ ਵਾਲਟਮੈਨ ਦੁਆਰਾ ਬੈਕਟ ਦਾ ਭੰਡ ਚਿੱਤਰ''']]
'''ਸੈਮੂਅਲ ਬੈਕਟ''' ([[ਅੰਗਰੇਜ਼ੀ]]: Samuel Beckett, 13 ਅਪ੍ਰੈਲ 1906 - 22 ਦਸੰਬਰ 1989) ਇੱਕ ਆਇਰਿਸ਼ ਨਾਵਲਕਾਰ, ਨਾਟਕਕਾਰ, ਰੰਗ ਮੰਚ [[ਨਿਰਦੇਸ਼ਕ]], ਅਤੇ [[ਕਵੀ]], ਜਿਸਨੇ ਆਪਣਾ ਸਾਰਾ ਬਾਲਗ ਜੀਵਨ [[ਪੈਰਿਸ]] ਵਿੱਚ ਬਿਤਾਇਆ ਅਤੇ ਅੰਗਰੇਜ਼ੀ ਅਤੇ [[ਫਰਾਂਸਿਸੀ]] ਦੋਨੋਂ ਭਾਸ਼ਾਵਾਂ ਵਿੱਚ [[ਸਾਹਿਤ]] ਰਚਿਆ। ਬੈਕਟ ਵਿਆਪਕ ਤੌਰ ਤੇ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ [[ਜੇਮਸ ਜਾਇਸ]] ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸਨੂੰ ਅਖੀਰਲੇ [[ਆਧੁਨਿਕਤਾਵਾਦ|ਆਧੁਨਿਕਤਾਵਾਦੀਆਂ]] ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਵਾਲੇ ਅਨੇਕ ਲੇਖਕਾਂ ਨੇ ਉਸ ਤੋਂ ਪ੍ਰੇਰਨਾ ਲਈ ਹੈ, ਇਸ ਲਈ ਉਸ ਨੂੰ ਵੀ ਕਈ ਵਾਰ ਪਹਿਲੇ [[ਉੱਤਰ-ਆਧੁਨਿਕਤਾਵਾਦ|ਉੱਤਰ-ਆਧੁਨਿਕਤਾਵਾਦੀਆਂ]] ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ।