ਸੈਮੂਅਲ ਜੌਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 5:
| caption =ਸੈਮੂਅਲ ਜੌਨ
| birth_date = {{birth date and age|1965|04|18|df=yes}}
| birth_place = ਪਿੰਡ [[ਢਿਲਵਾਂ]], [[ਫ਼ਰੀਦਕੋਟ ਜ਼ਿਲ੍ਹਾ ]], [[ਪੰਜਾਬ, ਭਾਰਤ|ਪੰਜਾਬ]], ਭਾਰਤ
| birth_name =
| othername =
| yearsactive = 1990–ਅੱਜ
| spouse = ਜਸਵਿੰਦਰ
| children = ਬਾਣੀ (ਧੀ)
| height =
ਲਾਈਨ 19:
'''ਸੈਮੂਅਲ ਜੌਨ''' ਇੱਕ [[ਭਾਰਤੀ ਲੋਕ|ਭਾਰਤੀ]]-[[ਪੰਜਾਬੀ ਲੋਕ|ਪੰਜਾਬੀ]] ਅਦਾਕਾਰ ਅਤੇ ਥੀਏਟਰ ਕਾਰਕੁਨ ਹੈ। ਉਸ ਨੇ ਨੈਸ਼ਨਲ ਅਵਾਰਡ-ਜੇਤੂ ਪੰਜਾਬੀ ਫ਼ਿਲਮ, [[ਅੰਨ੍ਹੇ ਘੋੜੇ ਦਾ ਦਾਨ]] ਵਿੱਚ ਮੁੱਖ ਪਾਤਰ ਦੀ ਭੂਮਿਕਾ ਨਿਭਾਈ।<ref>{{cite news | url = http://www.hindustantimes.com/Punjab/Chandigarh/Stars-extraordinaire/Article1-980019.aspx | title = Stars Extraordinaire | author = Usmeet Kaur | publisher = [[Hindustan Times]] | date = 2012-12-24 }}</ref>
==ਜੀਵਨ==
ਸੈਮੂਅਲ ਜੌਨ ਭਾਰਤੀ [[ਪੰਜਾਬ, ਭਾਰਤ|ਪੰਜਾਬ]] ਦੇ ਸ਼ਹਿਰ [[ਕੋਟਕਪੂਰਾ]] ਤੋਂ ਪੰਜ ਕਿਲੋਮੀਟਰ ਦੂਰੀ ਤੇ ਪਿੰਡ [[ਢਿਲਵਾਂ]] ਦਾ ਜੰਮਪਲ ਹੈ। ਉਸਨੇ ਸ਼ਹੀਦ ਭਗਤ ਸਿੰਘ ਕਾਲਜ, ਕੋਟਕਪੂਰਾ ਤੋਂ ਗਰੈਜੂਏਸ਼ਨ ਅਤੇ [[ਪੰਜਾਬੀ ਯੂਨੀਵਰਸਿਟੀ, ਪਟਿਆਲਾ]] ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿਚਵਿੱਚ ਫਿਰ ਪੋਸਟ ਗਰੈਜੂਏਸ਼ਨ ਕੀਤੀ ਅਤੇ ਆਪਣਾ ਜੀਵਨ [[ਇਪਟਾ]] ਦੀਆਂ ਲੀਹਾਂ ਤੇ ਲੋਕ ਰੰਗਮੰਚ ਨੂੰ ਸਮਰਪਿਤ ਕਰ ਦਿੱਤਾ।<ref>[http://punjabitribuneonline.com/2014/02/%E0%A8%B0%E0%A9%B0%E0%A8%97%E0%A8%95%E0%A8%B0%E0%A8%AE%E0%A9%80-%E0%A8%B8%E0%A9%88%E0%A8%AE%E0%A9%82%E0%A8%85%E0%A8%B2-%E0%A8%9C%E0%A9%8C%E0%A8%B9%E0%A8%A8-%E0%A8%85%E0%A8%A4%E0%A9%87-%E0%A8%AA/ ਰੰਗਕਰਮੀ ਸੈਮੂਅਲ ਜੌਹਨ ਅਤੇ ਪੀਪਲਜ਼ ਥੀਏਟਰ ਦੇ ਵੱਧਦੇ ਕਦਮ]</ref>
==ਪੀਪਲਜ਼ ਥੀਏਟਰ ਲਹਿਰਾਗਾਗਾ==
 
ਲਾਈਨ 25:
*ਜੂਠ
*ਮਾਤਲੋਕ
*ਘਸਿਆ ਹੋਇਆ ਆਦਮੀ
*ਤੈ ਕੀ ਦਰਦ ਨਾ ਆਇਆ
*ਮੈਕਬੇਥ
ਲਾਈਨ 40:
 
==ਓਪੇਰੇ==
* ਸ਼ਹੀਦ ਊਧਮ ਸਿੰਘ
* ਕਾਮਰੇਡ ਬਅੰਤ ਅਲੀ ਸ਼ੇਰ
* ਲਾਲ ਫਰੇਰਾ(ਮਈ ਦਿਵਸ)
 
==ਬੱਚਿਆਂ ਦੇ ਨਾਟਕ==
* ਕਾਂ ਤੇ ਚਿੜੀ
* ਸ਼ੇਰ ਤੇ ਖਰਗੋਸ਼
* ਆਜੜੀ ਤੇ ਬਘਿਆੜ
* ਰੋਬੋਟ ਤੇ ਤਿਤਲੀ
* ਸ਼ੇਰ ਤੇ ਚੂਹਾ
* ਇਕਇੱਕ ਬਾਂਦਰ ਦੋ ਬਿੱਲੀਆਂ
* ਰਾਜਾ ਵਾਣਵੱਟ
* ਜੱਬਲ ਰਾਜਾ
* ਕਹਾਣੀ ਗੋਪੀ ਦੀ
* ਨਾ ਸ਼ੁਕਰਾ ਇਨਸਾਨ
 
==ਫ਼ਿਲਮਾਂ==
ਲਾਈਨ 60:
*ਆਤੂ ਖੋਜੀ
*ਤੱਖੀ
*ਪੁਲਿਸ ਇਨ ਪੌਲੀਵੂਡ
 
==ਬਾਹਰਲੇ ਲਿੰਕ==
* [https://www.youtube.com/watch?v=DDrxDt6rnv4 ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ]
* [https://www.youtube.com/watch?v=staWi9BD4Xo ਸੈਮੂਅਲ ਜੌਹਨ: ਇਕਇੱਕ ਮੁਲਾਕਾਤ]
* [https://www.youtube.com/watch?v=B9iuV_glN2Y ਜੂਠ]
* [http://www.sunday-guardian.com/investigation/samuel-brings-theatre-back-to-punjab-villages Samuel John Brings Theatre Back to Punjab]
* [http://punjabitribuneonline.com/2017/05/%E0%A8%B8%E0%A9%88%E0%A8%AE%E0%A9%82%E0%A8%85%E0%A8%B2-%E0%A8%9C%E0%A9%8C%E0%A8%B9%E0%A8%A8-%E0%A8%B5%E0%A9%B1%E0%A8%B2%E0%A9%8B%E0%A8%82-%E0%A8%95%E0%A9%88%E0%A8%B2%E0%A8%97%E0%A8%B0%E0%A9%80/ ਸੈਮੂਅਲ ਜੌਹਨ ਵੱਲੋਂ ਕੈਲਗਰੀ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ]
*[https://www.youtube.com/watch?v=G1BzUSlrCxc| ਕੈਲਗਰੀ ਵਿੱਚ ਸੈਮੂਅਲ ਜੌਹਨ ਵਲੋਂ ਨਾਟਕ ਜੂਠ ਦੀ ਪੇਸ਼ਕਾਰੀ]
*[https://www.youtube.com/watch?v=iS03N41jHn0| Sahitik Milnee : Meera Gill with Samuel John and Rupy]
*[https://www.youtube.com/watch?v=staWi9BD4Xo| Samuel John on theatre for social change]
*[https://www.youtube.com/watch?v=DDrxDt6rnv4| ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ- An Interview with the Punjabi ]
==ਹਵਾਲੇ==
{{ਹਵਾਲੇ}}