ਸੋਗ਼ਦਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋ added Category:ਵਿਕੀਪੀਡੀਆ ਏਸ਼ੀਆਈ ਮਹੀਨਾ 2016 using HotCat |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
[[ਤਸਵੀਰ:Sogdiana-300BCE.png|thumb|230px|300 ਈਸਾਪੂਰਵ ਵਿੱਚ ਸੋਗ਼ਦਾ ਖੇਤਰ]]
[[ਤਸਵੀਰ:Sogdian_New_Year_Festival,_Northern_Qi.jpg|thumb|230px|ਇਕ ਚੀਨੀ ਸ਼ਿਲਪ ਵਸਤੂ ਤੇ ਸੋਗ਼ਦਾਈ ਲੋਕਾਂ ਦਾ ਚਿਤਰਣ]]
[[ਤਸਵੀਰ:BezeklikSogdianMerchants.jpg|thumb|230px|ਸੋਗ਼ਦਾਈ ਵਿਓਪਾਰੀ ਭਗਵਾਨ ਬੁੱਧ ਨੂੰ ਭੇਂਟ ਦਿੰਦੇ ਹੋਏ (ਖੱਬੇ ਦੀ ਤਸਵੀਰ ਦੇ ਨਿਚਲੇ ਹਿੱਸੇ ਨੂੰ
'''ਸੋਗ਼਼ਦਾ''', '''ਸੋਗ਼ਦੀਆ''' ਜਾਂ '''ਸੋਗ਼ਦੀਆਨਾ''' (ਤਾਜਿਕ: Суғд, ਸਗ਼ਦ; [[ਤੁਰਕੀ ਭਾਸ਼ਾਈਂ|ਤੁਰਕੀ]]: Soğut, ਸਵਗ਼ਤ) [[ਮੱਧ ਏਸ਼ੀਆ]] ਵਿੱਚ ਸਥਿਤ ਇੱਕ ਪ੍ਰਾਚੀਨ ਸਭਿਅਤਾ ਸੀ। ਇਹ ਆਧੁਨਿਕ [[ਉਜਬੇਕਿਸਤਾਨ]] ਦੇ [[ਸਮਰਕੰਦ]], [[ਬੁਖ਼ਾਰਾ]], [[ਖ਼ੁਜੰਦ]] ਅਤੇ ਸ਼ਹਿਰ-ਏ-ਸਬਜ਼ ਦੇ ਨਗਰਾਂ ਦੇ ਇਲਾਕੇ ਵਿੱਚ ਫੈਲੀ ਹੋਈ ਸੀ। ਸੋਗ਼ਦਾ ਦੇ ਲੋਕ ਇੱਕ [[ਸੋਗ਼ਦਾਈ ਭਾਸ਼ਾ
==ਇਤਿਹਾਸ ==
ਸੋਗ਼ਦਾ ਦੇ ਲੋਕ
===ਵਪਾਰ ਦਾ ਦੌਰ===
[[ਚੀਨ]] ਨੇ ਵੀ ਇਸ ਇਲਾਕੇ ਉੱਤੇ ਨਿਗਾਹਾਂ ਲੀਆਂ ਹੋਇਆ ਸੀ। ਇਸਨੂੰ [[ਪੱਛਮੀ ਖੇਤਰ]] ਦਾ ਹਿੱਸਾ ਮੰਨਿਆ ਜਾਂਦਾ ਸੀ ਅਤੇ ਚੀਨੀ ਖੋਜਯਾਤਰੀਆਂ ਨੇ ਸੋਗ਼ਦਾ ਨੂੰ ਕਾਂਗਜੂ (康居) ਦਾ ਨਾਮ ਦਿੱਤਾ। 36 ਈਪੂ ਵਿੱਚ ਚੀਨ ਨੇ ਇਸ ਇਲਾਕੇ ਉੱਤੇ ਹਮਲਾ ਕੀਤਾ।<ref name="ref01mamid">{{cite web | title=The Rise of the Chinese Empire: Nation, state and imperialism in early China | author=Chun-shu Chang | publisher=University of Michigan Press, 2007 | isbn=9780472115334 | url=http://books.google.com/books?id=WEaVpTvHEAYC | quote=''... The Han military expansion ended in 36 BC when its forces conquered Chih-chih in the Talas River region and reached the domain of K'ang-chii (Sogdiana) for the second time ...''}}</ref> ਇਸ ਖੇਤਰ ਤੋਂ ਫਿਰ ਚੀਨ ਅਤੇ ਪੱਛਮ ਦੇ ਇਲਾਕਿਆਂ (ਜਿਵੇਂ ਕਿ ਈਰਾਨ, [[ਭੂਮਧ ਸਾਗਰ|ਭੂਮਧ ਸਾਗਰ ਖੇਤਰ]], [[ਰੋਮਨ ਸਾਮਰਾਜ]], ਇਤਆਦਿ) ਦੇ ਵਿੱਚ ਵਪਾਰ ਵਧਣ ਲਗਾ। ਸੋਗ਼ਦਾ [[ਰੇਸ਼ਮ ਮਾਰਗ]] ਉੱਤੇ ਆ ਗਿਆ ਅਤੇ ਸੋਗ਼ਦਾਈ ਲੋਕ ਜ਼ੋਰ-ਸ਼ੋਰ ਨਾਲ ਵਪਾਰ ਵਿੱਚ ਲੱਗ ਗਏ। ਸੋਗ਼ਦਾਈ ਭਾਸ਼ਾ ਮੱਧ ਏਸ਼ੀਆ ਵਿੱਚ ਵਪਾਰ ਦੀ ਭਾਸ਼ਾ ਬਣ ਗਈ ਅਤੇ ਬਹੁਤ ਸਾਰੇ ਗ਼ੈਰ ਸੋਗ਼ਦਾਈ ਵੀ ਇਸਨੂੰ ਸਿੱਖਣ ਬੋਲਣ ਲੱਗੇ। ਸੰਭਵ ਹੈ ਕਿ ਇਸ ਸਮੇਂ ਦੇ ਚੀਨ ਅਤੇ [[ਭਾਰਤ]] ਦੇ ਵਿੱਚ ਦੇ ਵਪਾਰ ਦਾ ਵੱਡਾ ਭਾਗ ਸੋਗ਼ਦਾਈ ਲੋਕ ਹੀ ਚਲਾਉਂਦੇ ਸਨ। ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ ਸੋਗ਼ਦਾ ਵਿੱਚ ਕਾਫ਼ੀ ਨੈਤਿਕ ਪਤਨ ਹੋਇਆ ਅਤੇ ਗਲੀ ਅਤੇ ਖੋਤਾਨ ਵਿੱਚ ਔਰਤਾਂ ਦੀ ਵੇਚ-ਖ਼ਰੀਦ ਹੁੰਦੀ ਸੀ।<ref>Xin Tangshu 221a:6230</ref> ਦਸਵੀਂ ਸਦੀ ਈਸਵੀ ਵਿੱਚ ਸੋਗ਼ਦਾ ਨੂੰ [[ਉਈਗੁਰ ਲੋਕ
==ਹਵਾਲੇ==
|