ਸੋਵੀਅਤ ਯੂਨੀਅਨ ਦਾ ਝੰਡਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
Replacing Naval_Ensign_of_the_Soviet_Union_(1950-1991).svg with File:Naval_Ensign_of_the_Soviet_Union_(1950–1991).svg (by CommonsDelinker because: File renamed: Correct hyphen to dash.).
ਛੋ clean up ਦੀ ਵਰਤੋਂ ਨਾਲ AWB
 
ਲਾਈਨ 12:
|Design3=A white flag with a red star, hammer and sickle with a blue strip below.}}
 
'''ਸੋਵੀਅਤ ਸੰਘ ਦਾ ਝੰਡਾ''' 1923 ਤੋਂ 1991 ਤੱਕ [[ਸੋਵੀਅਤ ਸੰਘ]] ਦਾ ਰਾਸ਼ਟਰੀ ਝੰਡਾ ਸੀ। ਇਸਦੀ ਰੂਪ-ਰੇਖਾ [[ਰੂਸੀ ਇਨਕਲਾਬ]] ਤੋਂ ਪ੍ਰਭਾਵਿਤ ਹੈ। ਇਹ ਦੁਨੀਆਂਦੁਨੀਆ ਭਰ ਦੀਆਂ ਕਮਿਊਨਿਸਟ ਤਹਿਰੀਕਾਂ ਲਈ ਇੱਕ ਅੰਤਰਰਾਸ਼ਟਰੀ ਚਿੰਨ੍ਹ ਦਾ ਵੀ ਕੰਮ ਕਰਦਾ ਹੈ। 
 
ਇਸਦਾ ਰੰਗ ਲਾਲ ਹੈ ਅਤੇ ਉੱਪਰਲੇ ਪਾਸੇ ਇੱਕ ਸੁਨਹਿਰੀ ਨਿਸ਼ਾਨ ਹੈ। ਇਸ ਨਿਸ਼ਾਨ ਵਿੱਚਲੇ ਦਾਤੀ ਅਤੇ ਹਥੌੜਾ ਕ੍ਰਮਵਾਰ ਕਿਸਾਨਾਂ ਅਤੇ ਕਿਰਤੀਆਂ ਨੂੰ ਦਰਸਾਉਂਦੇ ਹਨ। ਇਸਦੇ ਬਿਲਕੁਲ ਉੱਪਰ ਇੱਕ ਸੁਨਹਿਰੀ ਤਾਰਾ ਹੈ ਜੋ [[ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ]] ਦੇ ਰਾਜ ਨੂੰ ਦਰਸਾਉਂਦਾ ਹੈ।
ਲਾਈਨ 18:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਸੋਵੀਅਤ ਯੂਨੀਅਨ]]