ਸੋਹਣ ਸਿੰਘ ਜੋਸ਼: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 9:
| occupation = [[ਰਾਜਨੀਤੀਵੇਤਾ]]
}}
'''ਕਾਮਰੇਡ ਸੋਹਣ ਸਿੰਘ ਜੋਸ਼''' ([[12 ਨਵੰਬਰ]], [[1898]]-[[29 ਜੁਲਾਈ]] [[1982]]) ਇੱਕ ਆਜ਼ਾਦੀ ਘੁਲਾਟੀਏ,ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ ਸਨ। [[ਭਗਤ ਸਿੰਘ|ਸ਼ਹੀਦ ਭਗਤ ਸਿੰਘ]] ਦੇ ਸਾਥੀਆਂ ਵਿੱਚੋਂ ਇੱਕ ਸੋਹਣ ਸਿੰਘ ਜੋਸ਼ ਸਨ ਤੇ [[ਕਿਰਤੀ]] ਨਾਮ ਦੇ ਰਸਾਲੇ ਦੇ ਸੰਪਾਦਕ ਵੀ ਰਹੇ ਅਤੇ ਆਪ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਤੇ ਮਾਰਕਸੀ ਸੋਚ ਦੇ ਧਾਰਨੀ
==ਜੀਵਨ==
ਸੋਹਣ ਸਿੰਘ ਜੋਸ਼ ਦਾ ਜਨਮ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ [[ਪਿੰਡ]] [[ਚੇਤਨਪੁਰਾ]] ਵਿਖੇ [[12 ਨਵੰਬਰ]], [[1898]] ਈਸਵੀ ਨੂੰ ਹੋਇਆ।<ref>[http://books.google.co.in/books?id=vnJ0MwbAsEAC&pg=PA220&lpg=PA220&dq=Praja+Mandal+Movement+in+East+Punjab+States&source=bl&ots=0vK2fbRlQE&sig=xNosuM11P98i1DFi3IvA3mdHDQI&hl=en&sa=X&ei=4zrmUJnGOcWbkgX4m4DwAQ&ved=0CEIQ6AEwBDgU#v=onepage&q=Praja%20Mandal%20Movement%20in%20East%20Punjab%20States&f=false Freedom fighters of India, Volume 3, edited by Lion M. G. Agrawal,pages-229]</ref> ਉਸ ਦੇ ਪਿਤਾ ਨਾਮ ਸ੍ਰੀ ਲਾਲ ਸਿੰਘ ਅਤੇ ਮਾਤਾ ਦਾ ਸ੍ਰੀਮਤੀ ਦਿਆਲ ਕੌਰ ਸੀ।
[[File:Meerut prisoners outside the jail.jpg|350px|thumb|right|25 [[ਮੇਰਠ]] ਕੈਦੀਆਂ ਦੇ ਪੋਰਟਰੇਟ, ਜੇਲ੍ਹ ਦੇ ਬਾਹਰ ਬੈਠੇ ਹਨ ''ਪਿੱਛੇ ਵਾਲੀ ਕਤਾਰ'':(ਖੱਬੇ ਤੋਂ ਸੱਜੇ) K.N. ਸਹਿਗਲ,
12ਵੀਂ ਜਮਾਤ ਪਾਸ ਕਰ ਕੇ ਉਸ੍ ਨੇ ਪਹਿਲਾਂ ਹੁਗਲੀ, [[ਕੋਲਕਾਤਾ]] ਅਤੇ ਫਿਰ [[ਮੁੰਬਈ]] ਨੌਕਰੀ ਕੀਤੀ। ਫਿਰ ਉਹ ਮਜੀਠਾ, ਪੰਜਾਬ ਦੇ ਚਰਚ ਮਿਸ਼ਨ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਨ ਲੱਗੇ। ਇਹ [[ਗ਼ਦਰ ਲਹਿਰ]] ਦੇ ਕਾਰਕੁਨਾ ਤੇ ਜੁਲਮ ਅਤੇ [[ਜੱਲ੍ਹਿਆਂਵਾਲਾ ਬਾਗ]] ਦਾ ਸਮਾਂ ਸੀ। ਸਿੰਘ ਸਭਾ ਲਹਿਰ ਵੀ ਪ੍ਰਭਾਵਿਤ ਕਰ ਰਹੀ ਸੀ। ਉਸ ਵਕਤ ਕਾਂਗਰਸ ਦੀ ਨਾਮਿਲਵਰਤਨ ਲਹਿਰ ਵੀ ਚੱਲ ਰਹੀ ਸੀ। ਚਰਚ ਮਿਸ਼ਨ ਸਕੂਲ ਮਜੀਠਾ ਵਿੱਚ ਹੜਤਾਲ ਕਰਵਾਉਣ ਨਾਲ ਸੋਹਣ ਸਿੰਘ ਆਜ਼ਾਦੀ ਦੇ ਸੰਗਰਾਮ ਵਿੱਚ ਸਰਗਰਮੀ ਹੋ ਗਿਆ।
|