ਸੰਗਰਾਂਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਸੰਗਰਾਂਦ''' ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਭਵ ਹੈ। ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਸ਼ ਅਨੁਸਾਰ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇ।<ref>{{cite web |url= http://www.swaminarayan.org/festivals/uttarayan/index.htm |title=Festivals, Annual Festival - Makar Sankranti (Uttarayan) |first= |last=|work=swaminarayan.org |year=2004 |quote=Sankranti means the entry of the sun from one zodiac to another. |accessdate=25 December 2012}}</ref> ਇਹ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰਾਂ ਸੰਗਰਾਦਾਂ ਹੁੰਦੀਆਂ ਹਨ।<ref>{{cite web |url= http://www.hinduism.co.za/makar.htm |title=Makar Sankranti |first= |last= |work=hinduism.co.za |year=2010 |quote=There are 12 signs of the zodiac. There are 12 Sakrantis as well. |accessdate=25 December 2012}}</ref> ਸੰਗਰਾਂਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸੰਕ੍ਰਂਤਿ ਦਾ ਤਦਭਦ ਰੂਪ ਹੈ। ਭਾਰਤੀ ਮਿਥਿਹਾਸ ਅਨੁਸਾਰ ਸੰਗਰਾਂਦ ਦਾ ਅਰਥ ਸੂਰਜ ਦਾ ਇਕਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪਹੁੰਚਣਾ ਹੈ। ਇਸ ਤਬਦੀਲੀ ਦਾ ਮਤਲਵ ਸੂਰਜ ਮਹੀਨੇ ਦਾ ਪਹਿਲਾ ਦਿਨ ਹੈ। <ref> mahan Kosh Bhai kahan Singh Nabha </ref>
 
==ਹਵਾਲੇ==
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਧਾਰਮਿਕ ਇਤਿਹਾਸ]]
[[ਸ਼੍ਰੇਣੀ:ਧਾਰਮਿਕ ਵਿਸ਼ਵਾਸ]]