ਸੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 3:
ਸਰਲ ਮਸ਼ੀਨਾਂ ਨੂੰ ਸਭ ਤੋਂ ਮੌਲਕ ਸੰਦ ਕਿਹਾ ਜਾ ਸਕਦਾ ਹੈ। ਹਥੌੜਾ ਇੱਕ ਔਜਾਰ ਹੈ; ਇਸੇ ਤਰ੍ਹਾਂ ਟੈਲੀਫੋਨ ਵੀ ਇੱਕ ਔਜਾਰ ਹੈ।
 
ਪਹਿਲਾਂ ਅਜਿਹੀ ਮਾਨਤਾ ਸੀ ਕਿ ਕੇਵਲ ਮਨੁੱਖ ਹੀ ਸੰਦਾਂ ਦਾ ਪ੍ਰਯੋਗ ਕਰਦਾ ਹੈ ਅਤੇ ਇਸ ਦੇ ਫਲਸਰੂਪ ਹੀ ਮਨੁੱਖ ਇੰਨਾ ਵਿਕਾਸ ਕਰ ਸਕਿਆ। ਪਰ ਬਾਅਦ ਵਿੱਚ ਪਤਾ ਚਲਾ ਕਿ ਕੁੱਝ ਚਿੜੀਆਂ ਅਤੇ ਬਾਂਦਰ ਆਦਿ ਵੀ ਸੰਦਾਂ ਦਾ ਪ੍ਰਯੋਗ ਕਰਦੇ ਹਨ। [[ਕਾਰਲ ਮਾਰਕਸ]] ਨੇ ਮਨੁੱਖ ਨੂੰ ਜਾਨਵਰ ਤੋਂ ਵੱਖ ਕਰਨ ਵਾਲੇ ਜਿਹੜੇ ਛੇ ਤੱਥਾਂ ਨੂੰ ਅਧਾਰ ਬਣਾਉਂਦਾ ਹੈ ਉਨ੍ਹਾਂ ਵਿੱਚੋਂ ਦੋ ਸੰਦਾਂ ਨਾਲ ਜੁੜੇ ਹਨ:
#[[ਸਵੈ-ਚੇਤਨਾ]]
#ਸੋਚੀ ਸਮਝੀ ਸਰਗਰਮੀ