ਸੰਯੋਜਕਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Acetylene-2D.png with File:Ethyne-2D-flat.png (by CommonsDelinker because: transparent BG).
ਛੋ clean up ਦੀ ਵਰਤੋਂ ਨਾਲ AWB

ਲਾਈਨ 1:
'''ਸੰਯੋਜਕਤਾ''' ਕਿਸੇ [[ਪਰਮਾਣੂ]] ਦੇ ਸਭ ਤੋਂ ਬਾਹਰਲੇ ਸ਼ੈੱਲ ਵਿੱਚ ਮੌਜੂਦ ਇਲੈਕਟ੍ਰਾੱਨਾ ਨੂੰ ਸੰਯੋਜਕਤਾ-ਇਲੈਕਟ੍ਰਾੱਨ ਕਹਿੰਦੇ ਹਨ। [[ਨੀਲ ਬੋਹਰ]]-ਬਰੀ ਸਕੀਮ ਅਨੁਸਾਰ ਕਿਸੇ ਵੀ ਪਰਮਾਣੂ ਦਾ ਸਭ ਤੋਂ ਬਾਹਰੀ ਸ਼ੈਲ ਵੱਧ ਤੋਂ ਵੱਧ 8 ਇਲੈਕਟ੍ਰਾਨ ਰੱਖ ਸਕਦਾ ਹੈ। ਜਿਹਨਾਂ ਪਰਮਾਣੂਆਂ ਦੇ ਸਭ ਤੋਂ ਬਾਹਰੀ ਸ਼ੈਲ ਪੂਰਣ ਰੂਪ ਵਿੱਚ ਭਰੇ ਹੁੰਦੇ ਹਨ, ਉਹ ਰਸਾਇਣਿਕ ਰੂਪ ਵਿੱਚ ਕਿਰਿਆਸ਼ੀਲ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਸੰਯੋਜਕਤਾ ਸਿਫਰ ਹੁੰਦੀ ਹੈ। ਜਿਵੇਜਿਵੇਂ [[ਹੀਲੀਅਮ]], [[ਆਰਗਨ]] ਆਦਿ। ਅੱਠ ਇਲੈਕਟ੍ਰਾਨ ਵਾਲੇ ਸਭ ਤੋਂ ਬਾਹਰੀ ਸ਼ੈਲ ਨੂੰ ਅਸ਼ਟਕ ਮੰਨਿਆ ਜਾਂਦਾ ਹੈ। ਪਰਮਾਣੂ ਆਪਣੇ ਅੰਤਿਮ ਸ਼ੈਲ ਵਿੱਚ ਅਸ਼ਟਕ ਪ੍ਰਾਪਤ ਕਰਨ ਲਈ ਕਿਰਿਆ ਕਰਦੇ ਹਨ। ਇਹ ਆਪਸ ਵਿੱਚ ਇਲੈਕਟ੍ਰਾਨਾਂ ਦੀ ਸਾਂਝੇਦਾਰੀ ਕਰਨ, ਇਨ੍ਹਾਂ ਨੂੰ ਗ੍ਰਹਿਣ ਕਰਨ ਜਾਂ ਤਿਆਗ ਕਰਨ ਨਾਲ ਹੁੰਦਾ ਹੈ। ਪਰਮਾਣੂ ਦੇ ਸਭ ਤੋਂ ਬਾਹਰੀ ਸ਼ੈਲ ਵਿੱਚ ਇਲੈਕਟ੍ਰਾਨਾਂ ਦੇ ਅਸ਼ਟਕ ਬਨਾਉਣਬਣਾਉਣ ਦੇ ਲਈ ਜਿੰਨੀ ਸੰਖਿਆ ਵਿਚਵਿੱਚ ਇਲੈਕਟ੍ਰਾਨਾਂ ਦੀ ਸਾਂਝੇਦਾਰੀ ਜਾਂ ਸਥਾਨ ਅੰਤਰਨ ਹੁੰਦਾ ਹੈ, ਉਹੀ ਉਸ ਤੱਤ ਦੀ ਸੰਯੋਜਕਤਾ ਸ਼ਕਤੀ ਜਾਂ ਸੰਯੋਜਕਤ ਹੁੰਦੀ ਹੈ।<ref name = "Partington">{{cite book |last=Partington |first=James Riddick |authorlink= J.R. Partington |year=1921 |title=A text-book of inorganic chemistry for university students |edition=1st |url=https://openlibrary.org/books/OL7221486M/A_text-book_of_inorganic_chemistry_for_university_students.|accessdate=April 13, 2014}}</ref>
[[ਹਾਈਡ੍ਰੋਜਨ]] ਅਤੇ [[ਹੀਲੀਅਮ]] ਹਰੇਕ ਦੇ ਪਰਮਾਣੂਆਂ ਦੇ ਸਭ ਤੋਂ ਬਾਹਰੀ ਸ਼ੈਲ ਵਿੱਚ ਇੱਕ-ਇੱਕ ਇਲੈਕਟ੍ਰਾਨ ਹੁੰਦਾ ਹੈ। ਇਸ ਲਈ ਇਨ੍ਹਾਂ ਦੀ ਸੰਯੋਜਕਤ ਇੱਕ ਕਹੀ ਜਾਂਦੀ ਹੈ।
[[ਮੈਗਨੀਸ਼ੀਅਮ]] ਦੀ ਦੋ ਸੰਯੋਜਕਤਾ ਅਤੇ [[ਐਲੁਮੀਨੀਅਮ]] ਦੀ ਸੰਯੋਜਕਤਾ ਤਿੰਨ ਹੁੰਦੀ ਹੈ।
[[ਫਲੋਰੀਨ]], [[ਕਲੋਰੀਨ]] ਦੇ ਸਭ ਤੋਂ ਬਾਹਰੀ ਸ਼ੈਲ ਵਿੱਚ ਸੱਤ ਇਲੈਕਟ੍ਰਾਨ ਹੁੰਦੇ ਹਨ ਇਸ ਬਾਹਰੀ ਸ਼ੈਲ ਵਿੱਚ ਅਸ਼ਟਕ ਬਨਾਉਣਬਣਾਉਣ ਲਈ ਇਨ੍ਹਾਂ ਨੂੰ ਸੱਤ ਇਲੈਕਟ੍ਰਾਨਾਂ ਦਾ ਤਿਆਗ ਕਰਨ ਦੀ ਬਜਾਏ ਇੱਕ ਇਲੈਕਟ੍ਰਾਨ ਪ੍ਰਾਪਤ ਕਰਨਾ ਵਧੇਰੇ ਸੌਖਾ ਹੈ ਇਸ ਲਈ ਇਨ੍ਹਾਂ ਦੀ ਸੰਯੋਜਕਤਾ ਅਸ਼ਟਕ ਵਿੱਚੋਂ ਸੱਤ ਘਟਾ ਕੇ ਪ੍ਰਾਪਤ ਕੀਤੀ ਜਾਂਦੀ ਹੈ ਇਸ ਲਈ ਫਲੋਰੀਨ ਅਤੇ ਕਲੋਰੀਨ ਦੀ ਸੰਯੋਜਕਤਾ ਇੱਕ ਹੈ। ਇਵੇ ਹੀ [[ਆਕਸੀਜਨ]] ਦੀ ਸੰਯੋਜਕਤਾ ਦੋ ਹੈ ਨਾਂ ਕਿ ਛੇ।
{| class="wikitable" style="text-align:center"
| ਯੋਗਿਕ||[[ਹਾਈਡ੍ਰੋਜਨ|H2]]||[[ਮੀਥੇਨ|CH4]] ||[[ਪ੍ਰੋਪੇਨ|C3H8]] ||[[ਐਸਟੀਲੀਨ|C2H2]]||width="150pt" |[[ਅਮੋਨੀਆ|NH3]]
| [[ਸੋਡੀਅਮ ਸਾਈਨਾਈਡ|NaCN]]||[[ਹਾਈਡ੍ਰੋਜਨ ਸਲਫਾਈਡ|H2S]]||[[ਸਲਫਿਉਰਿਕ ਐਸਿਡ|H2SO4]]|| [[ਡਾਈਕਲੋਰੀਨ ਹੈਪਟਕਸਾਈਡ|Cl2O7]]

| ਚਿੱਤਰ|| [[File:Wasserstoff.svg|50px]]||[[File:Methane-2D-flat-small.png|128px]] || [[File:Propane Lewis.svg|128px]] ||[[File:Ethyne-2D-flat.png|128px]] || [[File:Ammoniak.png|64px]] || [[File:Sodium cyanide-2D.svg|128px]]|| [[File:Hydrogen sulfide.svg|100px]]|| [[File:Sulfuric acid chemical structure.png|128px]] || [[File:Dichlorine heptoxide.svg|180px]]

| ਸੰਯੋਜਕਤ ||ਹਾਈਡ੍ਰੋਜਨ 1 || ਕਰਬਨ 4
ਹਾਈਡ੍ਰੋਜਨ 1 ||ਕਰਬਨ 4
ਹਾਈਡ੍ਰੋਜਨ 1 || ਕਾਰਬਨ 4
ਹਾਈਡ੍ਰੋਜਨ 1 || style="width: 128px;" | ਨਾਈਟ੍ਰੋਜਨ 3
ਹਾਈਡ੍ਰੋਜਨ 1 || ਸੋਡੀਅਮ 1
ਕਰਬਨ 4
ਨਾਈਟ੍ਰੋਜਨ 3|| ਸਲਫਰ 2
ਹਾਈਡ੍ਰੋਜਨ 1 || ਸਲਫਰ 6
ਆਕਸੀਜਨ 2
ਹਾਈਡ੍ਰੋਜਨ 1 || ਕਲੋਰੀਨ 7
ਆਕਸੀਜਨ 2
ਲਾਈਨ 16:
! ਗਰੁਪ !! ਸੰਯੋਜਕਤਾ 1 !! ਸੰਯੋਜਕਤਾ 2 !! ਸੰਯੋਜਕਤਾ 3 !! ਸੰਯੋਜਕਤਾ 4!! ਸੰਯੋਜਕਤਾ 5!! ਸੰਯੋਜਕਤਾ 6!! ਸੰਯੋਜਕਤਾ 7!! ਵਿਸ਼ੇਸ਼ ਸੰਯੋਜਕਤਾ

| 1 (I) || [[ਸੋਡੀਅਮ ਕਲੋਰਾਈਡ|NaCl]]|| || || || || || || 1

| 2 (II) || ||[[ਮੈਗਨੀਸ਼ੀਅਮ ਕਲੋਰਾਈਡ|MgCl2]] || || || || || || 2

| 13 (III)|| || || [[ਬੋਰਾਨ ਟ੍ਰਾਈਕਲੋਰਾਈਡ|BCl3]], [[ਐਲੁਮੀਨੀਅਮ ਟੈਟ੍ਰਾਕਲੋਰਾਈਡ|AlCl3]]
[[ਐਲੁਮੀਨੀਅਮ ਆਕਸਾਈਡ|Al2O3]] || || || || ||3

| 14 (IV) || || [[ਕਾਰਬਨ ਮੋਨੋਕਸਾਈਡ|CO]] || || [[ਮੀਥੇਨ|CH4]]|| || || || 4

| 15 (V) || || [[ਨਾਈਟ੍ਰਿਕ ਆਕਸਾਈਡ|NO]] || [[ਅਮੋਨੀਆ|NH3]]
[[ਫ਼ੋਸਫ਼ੀਨphosphine|PH3]]
[[ਆਰਸੈਨਿਕ ਟ੍ਰਾਈਕਸਾਈਡ|As2O3]] ||[[ਨਾਈਟ੍ਰੋਜਨ ਡਾਈਕਸਾਈਡ|NO2]] || [[ਨਾਈਟ੍ਰੋਜਨ ਪੈਂਟਾਕਸਾਈਡ|N2O5]]
[[ਫ਼ੋਸਫ਼ਰਸ ਪੈਂਟਾਕਲੋਰਾਈਡ|PCl5]]|| || || 3 ਅਤੇ 5

| 16 (VI) || ||[[ਪਾਣੀ|H2O]]
[[ਹਾਈਡ੍ਰੋਜਨ ਸੁਲਫਾਈਡ|H2S]] || ||[[ਸਲਫਰ ਡਾਈਕਸਾਈਡ|SO2]] || ||[[ਸਲਫਰ ਟ੍ਰਾਈਕਸਾਈਡ|SO3]] || || 2 ਅਤੇ 6

|17 (VII) || [[ਹਾਈਡ੍ਰੋਜਨ ਕਲੋਰਾਈਡ|HCl]] || || || [[ਕਲੋਰਾਈਨ ਡਾਈਕਸਾਈਡ|ClO2]] || || || [[ਡਾਈਕਲੋਰਾਈਨ ਹੈਪਟੋਕਸਾਈਡ|Cl2O7]] || 1 ਅਤੇ 7