ਸੰਯੋਜਨ ਕਿਰਿਆਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸੰਯੋਜਨ ਕਿਰਿਆਵਾਂ''' ਜਦੋਂ ਦੋ ਜਾਂ ਵੱਧ ਤੱਤ, ਅਣੂ ਜਾਂ ਯੋਗਿਕ ਮਿਲਕ..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
'''ਸੰਯੋਜਨ ਕਿਰਿਆਵਾਂ''' ਜਦੋਂ ਦੋ ਜਾਂ ਵੱਧ ਤੱਤ, ਅਣੂ ਜਾਂ ਯੋਗਿਕ ਮਿਲਕੇਮਿਲ ਕੇ ਇਕਇੱਕ ਨਵਾਂ ਉਤਪਾਦ ਬਣਾਉਂਣ ਇਸ ਕਿਰਿਆ ਨੂੰ ਸੰਯੋਜਨ ਕਿਰਿਆ ਕਿਹਾ ਜਾਂਦਾ ਹੈ।<ref name=vogel>Vogel, A.I., Tatchell, A.R., Furnis, B.S., Hannaford, A.J. and P.W.G. Smith. ''Vogel's Textbook of Practical Organic Chemistry, 5th Edition''. Prentice Hall, 1996. ISBN 0-582-46236-3.</ref>
<div align="center"><math>A +B \to AB</math></div>
ਜਿਥੇ A ਅਤੇ B ਤੱਤ ਜਾਂ ਯੋਗਿਕ ਹਨ ਅਤੇ AB ਯੋਗਿਕ ਹੈ:
ਲਾਈਨ 9:
<div align="center">ਧਾਤ-ਆਕਸਾਈਡ + CO<sub>2</sub> → ਧਾਤ-ਕਾਰਬੋਨੇਟ(CO<sub>3</sub>)</div>
 
==ਉਦਾਹਰਨ==
==ੳੁਦਾਹਰਨ==
*[[ਪਾਰੇ]] ਨੂੰ ਗਰਮ ਕਰਨ ਪਾਰਾ ਲਾਲ ਰੰਗ ਦੇ ਪਾਊਡਰ ਵਿੱਚ ਬਦਲ ਜਾਂਦਾ ਹੈ। ਇਹ ਪਾਰੇ ਅਤੇ ਆਕਸੀਜਨ ਦੇ ਸੰਯੋਗ ਨਾਲ ਹੋਇਆ। ਪਾਰਾ ਅਤੇ [[ਆਕਸੀਜਨ]] ਮਿਲ ਕੇ ਪਾਰਾ ਆਕਸਾਈਡ ਜਾਂ ਮਰਕਰੀ ਆਕਸਾਈਡ ਬਣਾਉਂਦੇ ਹਨ। <div align="center"><math>2Hg +O_2 \to 2HgO</math></div>
*[[ਅਮੋਨੀਆ]] ਅਤੇ [[ਲੂਣ ਦਾ ਤਿਜ਼ਾਬ|ਹਾਈਡਰੋਕਲੋਰਿਕ ਐਸਿਡ]] ਨਾਲ ਸੰਯੋਜਨ ਕਰਕੇ [[ਅਮੋਨੀਅਮ ਕਲੋਰਾਈਡ]] ਬਣਾਉਂਦੀ ਹੈ। <div align="center"><math>NH_3 +HCl \to NH_4Cl</math></div>
ਲਾਈਨ 22:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭੌਤਿਕ ਵਿਗਿਆਨ]]