ਸੱਜਾਦ ਜ਼ਹੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox writer <!-- for more information see [[:Template:Infobox writer/doc]] -->
| name = ਸੱਯਦ ਸੱਜਾਦ ਜ਼ਹੀਰ
| image = Sajjad Zaheer.jpg
| imagesize =
| caption = ਸੱਜਾਦ ਜ਼ਹੀਰ
| pseudonym =
| birth_date = {{birth date|1905|11|05|df=y}}
| birth_place = [[ਲਖਨਊ]], [[ਬਰਤਾਨਵੀ ਭਾਰਤ]]
| death_date = {{death date and age|1973|09|11|1905|11|05|df=y}}
| death_place = [[ਅਲਮਾ ਅੱਤਾ]], [[ਕਜਾਖਸਤਾਨ]], ਉਦੋਂ [[ਸੋਵੀਅਤ ਯੂਨੀਅਨ]]
| occupation = [[ਉਰਦੂ ਕਵੀ]], [[ਲੇਖਕ]], [[ਨਾਟਕਕਾਰ]], [[ਮਾਰਕਸਵਾਦੀ]]
| nationality = [[ਭਾਰਤੀ]], [[ਪਾਕਿਸਤਾਨੀ]] (ਥੋੜੇ ਸਮੇਂ ਲਈ)
| ethnicity =
| citizenship =
| education =
| alma_mater =
| period =
| genre = ''[[ਗਜ਼ਲ]]'', ''[[ਨਜ਼ਮ]]'', ''[[ਨਾਟਕ]]''
| subject =
| movement =[[ਪ੍ਰਗਤੀਸ਼ੀਲ ਲਿਖਾਰੀ ਲਹਿਰ]]
| notableworks = ''[[ਅੰਗਾਰੇ]]'', ''[[ਲੰਦਨ ਕੀ ਏਕ ਰਾਤ]]'', ''[[ਪਿਘਲਾ ਨੀਲਮ]]''
| spouse = [[ਰਜ਼ੀਆ ਸੱਜਾਦ ਜ਼ਹੀਰ]]
| partner =
| children = [[ਨਜਮਾ ਜ਼ਹੀਰ ਬਾਕਰ]], [[ਨਸੀਮ ਜ਼ਹੀਰ ਭਾਟੀਆ]], [[ਨਾਦਿਰਾ ਜ਼ਹੀਰ ਬੱਬਰ]], [[ਨੂਰ ਜ਼ਹੀਰ]]
| influences =
| influenced =
| awards =
| signature =
}}
'''ਸੱਯਦ ਸੱਜਾਦ ਜ਼ਹੀਰ''' (5 ਨਵੰਬਰ 1905 - 13 ਸਤੰਬਰ 1973) (ਉਰਦੂ: سید سجاد ظہیر), ਪ੍ਰ੍ਸਿੱਧ [[ਉਰਦੂ]] ਲੇਖਕ, [[ਮਾਰਕਸਵਾਦ|ਮਾਰਕਸਵਾਦੀ]] ਚਿੰਤਕ ਅਤੇ [[ਇਨਕਲਾਬ|ਇਨਕਲਾਬੀ]] ਆਗੂ ਸੀ।
==ਜ਼ਿੰਦਗੀ==
ਸੱਜਾਦ ਜ਼ਹੀਰ 5 ਨਵੰਬਰ 1905 ਨੂੰ ਰਿਆਸਤ ਅਵਧ ਦੇ ਚੀਫ਼ ਜਸਟਿਸ ਸਰ ਵਜ਼ੀਰ ਖ਼ਾਂ ਦੇ ਘਰ ਪੈਦਾ ਹੋਏ। ਲਖਨਊ ਯੂਨੀਵਰਸਿਟੀ ਤੋਂ ਸਾਹਿਤ ਪੜ੍ਹਨ ਦੇ ਬਾਅਦ ਆਪਣੇ ਵਾਲਿਦ ਦੇ ਨਕਸ਼-ਏ-ਕ਼ਦਮ ਤੇ ਚਲਦੇ ਹੋਏ ਉਨ੍ਹਾਂ ਨੇ ਬਰਤਾਨੀਆ ਜਾ ਕੇ [[ਆਕਸਫ਼ੋਰਡ ਯੂਨੀਵਰਸਿਟੀ]] ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲੱਗੇ ਅਤੇ ਬੈਰਿਸਟਰ ਬਣ ਕੇ ਵਾਪਸ ਆਏ। ਉਥੇ ਉਨ੍ਹਾਂ ਨੇ ਕਾਨੂੰਨ ਦੇ ਨਾਲ ਨਾਲ ਸਾਹਿਤ ਪੜ੍ਹਨਾ ਵੀ ਜਾਰੀ ਰੱਖਿਆ।
 
ਸੱਜਾਦ ਜ਼ਹੀਰ, [[ਭਾਰਤੀ ਕਮਿਊਨਿਸਟ ਪਾਰਟੀ|ਕਮਿਊਨਿਸਟ ਪਾਰਟੀ ਆਫ਼ ਇੰਡੀਆ]][[(ਸੀ.ਪੀ.ਆਈ)]] ਦੇ ਬਾਨੀ ਮੈਂਬਰਾਂ ਵਿੱਚੋਂ ਸਨ। ਬਾਅਦ ਨੂੰ 1948 ਵਿੱਚ ਉਨ੍ਹਾਂ ਨੇ ਫ਼ੈਜ਼ ਅਹਿਮਦ ਫ਼ੈਜ਼ ਦੇ ਨਾਲ ਮਿਲ ਕੇ [[ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ]] ਦੀ ਬੁਨਿਆਦ ਰੱਖੀ। ਦੋਨੋਂ ਰਹਿਨੁਮਾ ਬਾਅਦ ਵਿੱਚ ਰਾਵਲਪਿੰਡੀ ਸਾਜ਼ਿਸ਼ ਕੇਸ ਤਹਿਤ ਗ੍ਰਿਫ਼ਤਾਰ ਕਰ ਲਏ ਗਏ। ਮੁਹੰਮਦ ਹੁਸੈਨ ਅਤਾ ਔਰ ਜ਼ਫ਼ਰਉੱਲਾ ਪਸ਼ਨੀ ਸਮੇਤ ਕਈ ਵਿਅਕਤੀ ਇਸ ਮੁਕੱਦਮੇ ਵਿੱਚ ਗ੍ਰਿਫ਼ਤਾਰ ਹੋਏ। ਮੇਜਰ ਜਨਰਲ ਅਕਬਰ ਖ਼ਾਨ ਇਸ ਸਾਜ਼ਿਸ਼ ਦੇ ਮਬੀਨਾ ਸਰਗ਼ਨਾ ਸਨ। 1954 ਵਿੱਚ ਉਨ੍ਹਾਂ ਨੂੰ ਭਾਰਤ ਜਲਾਵਤਨ ਕਰ ਦਿੱਤਾ ਗਿਆ। ਉਥੇ ਉਨ੍ਹਾਂ ਨੇ [[ਅੰਜਮਨ-ਏ-ਤਰੱਕੀ ਪਸੰਦ ਮੁਸੱਨਫ਼ੀਨ]] (ਪ੍ਰਗਤੀਸ਼ੀਲ ਲੇਖਕ ਸਭਾ), [[ਇਪਟਾ|ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ]] [[(ਇਪਟਾ)]] ਅਤੇ ਐਫ਼ਰੋ ਏਸ਼ੀਅਨ ਰਾਇਟਰਜ਼ ਐਸੋਸੀਏਸ਼ਨ ਨਾਲ ਮਿਲ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਸੱਜਾਦ ਜ਼ਹੀਰ ਨਾ ਸਿਰਫ਼ ਇਨ੍ਹਾਂ ਤਿੰਨਾਂ ਸੰਗਠਨਾਂ ਦੇ ਰੂਹੇ ਰਵਾਂ ਸਨ ਬਲਕਿ ਇਨ੍ਹਾਂ ਦੇ ਬਾਨੀਆਂ ਵਿੱਚੋਂ ਵੀ ਸਨ।
 
ਸੱਜਾਦ ਜ਼ਹੀਰ ਦੀ 13 ਸਤੰਬਰ 1973 ਨੂੰ [[ਅਲਮਾ ਅੱਤਾ]], (ਕਾਜ਼ਾਕਿਸਤਾਨ), ਜੋ ਕਿ ਉਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਵਿੱਚ ਐਫ਼ਰੋ ਏਸ਼ੀਆਈ ਲੇਖਕਾਂ ਦੀ ਇਕੱਤਰਤਾ ਦੇ ਇਕਇੱਕ ਇਜਲਾਸ ਦੌਰਾਨ ਮੌਤ ਹੋ ਗਈ।<ref>http://pwa.sapfonline.org/gpage2.html</ref>
 
==ਅੰਗਾਰੇ==