ਹਰਭਜਨ ਸਿੰਘ (ਕ੍ਰਿਕਟ ਖਿਡਾਰੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi ਨੇ ਸਫ਼ਾ ਹਰਭਜਨ ਸਿੰਘ ਪਲਾਹਾ ਨੂੰ ਹਰਭਜਨ ਸਿੰਘ (ਕ੍ਰਿਕਟ ਖਿਡਾਰੀ) ’ਤੇ ਭੇਜਿਆ
ਛੋ clean up ਦੀ ਵਰਤੋਂ ਨਾਲ AWB
ਲਾਈਨ 5:
{{Use dmy dates|date=August 2011}}
{{Infobox cricketer
| name = Harbhajan Singh
| image = Harbhajan Singh's Pepsi promotional event 'Change The Game'.jpg
| caption = Harbhajan Singh at a promotional event in January 2013.
| country = India
| fullname = Harbhajan Singh Plaha
| nickname = Turbanator, Bhajji, Bhajjipaa, Bhaju
| spouse = {{marriage|[[Geeta Basra]]|2015}}
| birth_date = {{Birth date and age|1980|7|3|df=yes}}
| birth_place = [[Jalandhar]], [[Punjab, India|Punjab]], [[India]]
| religion = [[Sikhism]]
| batting = Right-hand
| bowling = Right-arm [[off break]]
| role = [[Bowler (cricket)|Bowler]]
| international = true
| testdebutdate = 25 March
| testdebutyear = 1998
| testdebutagainst = Australia
| testcap = 215
| lasttestdate = 10–14 June
| lasttestyear = 2015
| lasttestagainst = Bangladesh
| odidebutdate = 17 April
| odidebutyear = 1998
| odidebutagainst = New Zealand
| odicap = 113
| lastodidate = 25 October
| lastodiyear = 2015
| lastodifor = India
| lastodiagainst = South Africa
| odishirt = 3
| T20Idebutdate = 1 December
| T20Idebutyear = 2006
| T20Idebutagainst = South Africa
| T20Icap = 3
| lastT20Idate = 5 October
| lastT20Iyear = 2015
| lastT20Iagainst = South Africa
| club1 = [[Punjab cricket team (India)|Punjab]]
| year1 = 1997–present
| clubnumber1 =
| club2 = [[Surrey County Cricket Club|Surrey]]
| year2 = 2005-2007
| club3 = [[Mumbai Indians]]
| year3 = 2008–present
| club4 = [[Essex County Cricket Club|Essex]]
| year4 = 2012
| columns = 4
| column1 = [[Test cricket|Test]]
ਲਾਈਨ 111:
'''ਹਰਭਜਨ ਸਿੰਘ ਪਲਾਹਾ''' ([[File:Loudspeaker.svg|link=File:Harbhajan_Singh.ogg|11x11px|About this sound]] pronunciation (help·info); born 3 July 1980 in [[ਜਲੰਧਰ|ਜਾਲੰਧਰ]], [[ਪੰਜਾਬ, ਭਾਰਤ|ਪੰਜਾਬ]], [[ਭਾਰਤ]]), ਚਰਚਿਤ ਨਾਮ '''ਹਰਭਜਨ ਸਿੰਘ, '''ਭਾਰਤ ਦੀ''' '''[[ਅੰਤਰਰਾਸ਼ਟਰੀ]]''' '''ਕ੍ਰਿਕਟ ਟੀਮ ਦਾ ਖਿਡਾਰੀ ਹੈ। ਹਰਭਜਨ ਸਿੰਘ [[ਆਈਪੀਏਲ]] ਦੀ [[ਮੁੰਬਈ ਇੰਡੀਅਨ ਟੀਮ]] ਅਤੇ 2012-13 ਦੀ [[ਰਣਜੀ ਟ੍ਰੋਫ਼ੀ]] ਦੌਰਾਨ [[ਪੰਜਾਬ]] ਰਾਜ ਵਲੋਂ ਖੇਡੀ ਟੀਮ ਦਾ ਸਾਬਕਾ [[ਕਪਤਾਨ]] ਵੀ ਰਿਹਾ।  ਹਰਭਜਨ ਤਜਰਬੇਕਾਰ ਆਫ [[ਸਪਿੰਨ ਗੇਂਦਬਾਜ]] ਹੈ। ਟੇਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ੍ਰੀ ਲੰਕਾ ਦੇ ਮੁਥੀਆਹ ਮੁਰਲੀਧਰਨ ਤੋਂ ਬਾਅਦ ਹਰਭਜਨ ਸਿੰਘ ਦੂਜੇ ਨੰਬਰ ਦਾ ਖਿਡਾਰੀ ਹੈ। ਹਰਭਜਨ ਸਿੰਘ ਨੇ 1998 ਵਿੱਚ ਟੇਸਟ ਅਤੇ ਇੱਕ ਦਿਨਾਂ [[ਅੰਤਰਰਾਸ਼ਟਰੀ ਕ੍ਰਿਕਟ]] ਮੈਚ ਵਿੱਚ ਆਪਣੀ [[ਕੈਰਿਯਰ]] ਦੀ ਸੁਰੂਆਤ ਕੀਤੀ। ਕੈਰਿਯਰ ਦੇ ਸੁਰੂਆਤੀ ਦੌਰ ਵਿੱਚ ਉਸਨੂੰ ਗੇਂਦਬਾਜ਼ੀ ਐਕਸ਼ਨ ਅਤੇ ਨਿਯਮ ਵਿਰੁੱਧ ਘਟਨਾਵਾਂ ਸੰਬੰਧੀ ਜਾਂਚ ਪੜਤਾਲ ਕਾਰਨ ਹਰਭਜਨ ਦੇ ਖੇਡਣ ਉੱਤੇ ਰੋਕ ਲਗਾ ਦਿੱਤੀ ਗਈ। 2001 ਵਿੱਚ ਮੁੱਖ ਲੇੱਗ ਸਪਿੰਨ ਗੇਂਦਬਾਜ [[ਅਨਿਲ ਕੁੰਬਲੇ]] ਦੇ ਜਖਮੀ ਹੋਣ ਕਾਰਨ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਬੋਰਡਰ ਗਵਾਸਕਰ ਟ੍ਰੋਫ਼ੀ ਵਿੱਚ ਖੇਡਣ ਵਾਲੀ ਟੀਮ ਲਈ ਚੁਣਿਆ ਅਤੇ ਹਰਭਜਨ ਸਿੰਘ ਦੀ ਕ੍ਰਿਕਟ ਵਿੱਚ ਵਾਪਸੀ ਕਰਵਾਈ। ਉਸ ਟ੍ਰੋਫ਼ੀ ਵਿੱਚ ਭਾਰਤ ਨੇ ਅਸਟ੍ਰੇਲਿਆ ਨੂੰ ਹਰਾਇਆ। ਹਰਭਜਨ ਸਿੰਘ ਵਧੀਆ ਮੁੱਖ ਗੇਂਦਬਾਜ ਵਜੋਂ ਖੇਡ ਦਾ ਮੁਜ਼ਾਹਰਾ ਕੀਤਾ ਅਤੇ 32 ਵਿਕਟਾਂ ਹਾਸਿਲ ਕੀਤੀਆਂ। ਇਸ ਟ੍ਰੋਫ਼ੀ ਵਿੱਚ ਹੈਟ੍ਰਿਕ ਪ੍ਰਾਪਤ ਕਰਨ ਨਾਲ ਹਰਭਜਨ ਟੇਸਟ ਕ੍ਰਿਕਟ ਵਿੱਚ ਹੈਟ੍ਰਿਕ ਕਰਨ ਵਾਲਾ ਭਾਰਤ ਦਾ ਪਹਿਲਾਂ ਗੇਂਦਬਾਜ ਬਣਿਆ।

2013 ਵਿੱਚ ਉਂਗਲੀ ਦੀ ਸੱਟ ਕਾਰਨ ਹਰਭਜਨ ਨੂੰ ਕਈ ਵਰੇਵਰ੍ਹੇ ਕ੍ਰਿਕਟ ਤੋਂ ਬਾਹਰ ਬੈਠਣਾ ਪਿਆ। ਇਸ ਘਟਨਾ ਨੇ ਮੁੱਖ ਗੇਂਦਬਾਜ ਅਨਿਲ ਕੁੰਬਲੇ ਦੀ ਟੇਸਟ ਅਤੇ ਇੱਕ ਦਿਨਾਂ ਟੀਮ ਵਿੱਚ ਵਾਪਸੀ ਕਰਵਾ ਦਿਤੀ। 2004 ਵਿੱਚ ਹਰਭਜਨ ਸਿੰਘ ਨੇ ਟੀਮ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਉਪਮਹਦੀਪ ਤੋਂ ਹੋਣ ਵਾਲੇ ਟੇਸਟ ਮੈਚਾਂ ਵਿੱਚ ਇੱਕ ਸਪਿੰਨਰ [[ਅਨਿਲ ਕੁੰਬਲੇ]] ਦੇ ਖੇਡਣ ਕਾਰਨ ਟੀਮ ਤੋਂ ਬਾਹਰ ਬੈਠਣਾ ਪਿਆ। 2006 ਦੌਰਾਨ ਅਤੇ 2007 ਦੇ ਸ਼ੁਰੂ ਵਿੱਚ ਹਰਭਜਨ ਨੇ ਆਪਣੀ ਵਧੀਆ ਗੇਂਦਬਾਜ਼ੀ ਰਾਹੀ ਵਿਕਟਾਂ ਲੈਣ ਕਾਰਨ ਗੇਂਦਬਾਜ਼ੀ ਔਸਤ ਵਿੱਚ ਸੁਧਾਰ ਕੀਤਾ ਪਰ ਉਸਦੀ ਗੇਂਦਬਾਜ਼ੀ ਨੂੰ ਟਿਪਣਿਆਂ ਦਾ ਸਾਹਮਣਾ ਕੀਤਾ। 2007 ਦੇ ਕ੍ਰਿਕਟ ਵਰਲਡ ਕੱਪ ਵਿੱਚ ਟੀਮ ਦੇ ਪਹਿਲੇ ਰਾਉਂਡ ਵਿੱਚ ਬਾਹਰ ਹੋ ਜਾਂ ਉੱਤੇ ਹਰਭਜਨ ਨੂੰ ਇੱਕ ਹੋਰ ਸਪਿੰਨਰ ਦੀ ਥਾਂ ਟੀਮ ਵਿੱਚ ਜਗਹ ਮਿਲ ਗਈ। ਪਰ ਇਸ ਨਾਲ ਹੋਰ ਵਿਵਾਦ ਖੜੇ ਹੋ ਗਏ। 2008 ਵਿੱਚ [[ਐਂਡ੍ਰਿਯੁ ਸਾਇਮੰਡ]] ਨੂੰ ਨਸਲੀ ਤੌਰ ਉੱਤੇ ਗਾਲੀ ਗਲੋਚ ਹੋਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਨੇ ਉਸਦੇ ਕ੍ਰਿਕਟ ਖੇਡਣ ਉੱਤੇ ਪਬੰਧੀ ਲਗਾ ਦਿੱਤੀ। ਹਰਭਜਨ ਸਿੰਘ ਦੇ ਅਪੀਲ ਕਰਨ ਨਾਲ ਪਬੰਧੀ ਖਤਮ ਕਰ ਦਿੱਤੀ ਗਈ ਪਰ 2008 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਤੋਂ ਬਾਅਦ ਸ੍ਰੀਸ਼ਾਂਤ ਦੇ ਥੱਪੜ ਮਾਰਨ ਕਾਰਨ ਬੀਸੀਸੀਆਈ ਵਲੋਂ ਲਗਾਈ ਪਬੰਧੀ ਦਾ ਸ਼ਿਕਾਰ ਹੋਣਾ ਪਿਆ। ਹਰਭਜਨ ਸਿੰਘ ਟੋਟਲ ਨੋਨਸਟੋਪ ਰੈਸਲਿੰਗ ਇੰਡੀਅਨ ਪ੍ਰਮੋਟਰ ਬਣਿਆ। 2011 ਦਾ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਮੈੰਬਰ ਰਿਹਾ।

ਹਰਭਜਨ ਸਿੰਘ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ, ਜਿਹੜਾ ਕੇ ਭਾਰਤ ਦਾ ਚੌਥਾ ਸਭ India's fourth highest civilian honour, in 2009.

== ਸੁਰੂਆਤੀ ਸਾਲ ਅਤੇ ਨਿੱਜੀ ਜ਼ਿੰਦਗੀ ==
ਹਰਭਜਨ ਸਿੰਘ ਸਿੱਖ ਪਰਿਵਾਰ ਦਾ ਇਕਲੋਤਾ ਪੁੱਤਰ ਹੈ ਅਤੇ ਉਸਦੇ ਪਿਤਾ ਸਰਦਾਰ [[ਸਰਦੇਵ ਸਿੰਘ]] ਪਲਾਹਾ ਇੱਕ ਵਪਾਰਕ ਵਿਅਕਤੀ ਹਨ, ਜਿਹੜੇ ਕਿ ਵਾਲਵ ਬੇਅਰਿੰਗ ਅਤੇ ਵਾਲਵ ਡੇ ਮਲਿਕ ਹਨ। ਹਰਭਜਨ ਦੀਆ ਪੰਜ ਭੈਣਾ ਹਨ ਅਤੇ ਹਰਭਜਨ ਨੂੰ ਹੀ ਪਰਿਵਾਰ ਦਾ [[ਬਿਜ਼ਨਸ]] ਸੰਭਾਲਣਾ ਸੀ ਪਰ ਉਸਦੇ ਪਿਤਾ ਨੇ ਉਸ ਨੂੰ ਕ੍ਰਿਕਟ ਉੱਤੇ ਧਿਆਨ ਦੇਣ ਅਤੇ ਭਾਰਤ ਦੀ ਅਗਵਾਈ ਕਰਨ ਨੂੰ ਕਿਹਾ।

ਹਰਭਜਨ ਨੂੰ ਉਸਦੇ ਪਹਿਲੇ ਕੋਚ ਚਰਨਜੀਤ ਸਿੰਘ ਭੁੱਲਰ ਨੇ ਬੇਸਟਮੇਨ ਵਜੋਂ ਤਿਆਰ ਕੀਤਾ ਸੀ ਪਰ ਉਨ੍ਹਾਂ ਟੀ ਮੌਤ ਮਗਰੋਂ ਕੋਚ ਦਵਿੰਦਰ ਅਰੋੜਾ ਦੀ ਸਰਪ੍ਰਸਤੀ ਹੇਠ ਹਰਭਜਨ ਨੇ ਆਪਣੀ ਖੇਡ ਨੂੰ ਸਪਿਨ ਗੇਂਦਬਾਜੀ ਵਿੱਚ ਬਦਲ ਲਿਆ।

ਲਾਈਨ 134 ⟶ 131: