ਹਾਂਸ ਕੈਲਜ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox philosopher
|region = [[ਪੱਛਮੀ ਫ਼ਲਸਫ਼ਾ]]
|era = [[20ਵੀਂ ਸਦੀ ਫ਼ਲਸਫ਼ਾ]]
|color = lightsteelblue
|image = Hans_Kelsen1.jpg
|image_size = 170px
|alt =
|caption = Bust of Hans Kelsen in the University of Vienna.
|name = ਹਾਂਸ ਕੈਲਜ਼ਨ
|birth_date = {{birth date|1881|10|11}}
|birth_place = [[ਪਰਾਗ]], [[ਆਸਟਰੀਆ-ਹੰਗਰੀ]]
|death_date = {{death date and age|1973|04|19|1881|10|11}}
|death_place = [[ਬਰਕਲੇ, ਕੈਲੀਫੋਰਨੀਆ]]
|school_tradition = [[Legal positivism]]
|main_interests =
|notable_ideas = [[Pure Theory of Law]]
|influences = [[Immanuel Kant|Kant]]{{·}} Adolf Merkl
|influenced = [[Horst Dreier]], [[Norberto Bobbio]], [[H. L. A. Hart]]
|signature =
|signature_alt =
}}
'''ਹਾਂਸ ਕੈਲਜ਼ਨ''' (ਜਰਮਨ: [hans ˈkɛlzən]; 11 ਅਕਤੂਬਰ 1881 – 19 ਅਪ੍ਰੈਲ 1973) ਆਸਟਰੀਆ ਦਾ ਵਕੀਲ,ਕਾਨੂੰਨੀ ਦਾਰਸ਼ਨਿਕ,ਰਾਜਨੀਤੀਸ਼ਾਸਤਰ ਦਾਰਸ਼ਨਿਕ ਸੀ। ਜਰਮਨੀ ਅਤੇ ਆਸਟਰੀਆ ਵਿੱਚ ਰਾਸ਼ਟਰੀ ਸਮਾਜਵਾਦ ਦੇ ਉਬਾਰ ਦੇ ਕਾਰਣ ਕੇਲਸਨ ਨੇ ਆਪਣੀ ਯੂਨੀਵਰਸਿਟੀ ਦੀ ਨੌਕਰੀ ਛੱਡ ਦਿੱਤੀ, ਕਿਊਂਕਿ ਉਹ ਯਹੂਦੀ ਵੰਸ਼ ਨਾਲ ਸਬੰਧ ਰੱਖਦੇ ਸਨ, ਅਤੇ 1933 ਵਿੱਚ ਜੇਨੇਵਾ ਚੱਲੇ ਗਏ<ref>{{Citation |first=Rudolf Aladár |last=Métall |title=Hans Kelsen: Leben und Werke |location=Vienna |publisher=Deuticke |year=1969 |pages=1–17}}; but preferring Kelsen's autobiographical fragments (1927 and 1947), as well as the editorial additions, in Hans Kelsen, ''Werke'' Bd 1 (2007).</ref>। ਫਿਰ ਉੱਥੋਂ 1940 ਵਿੱਚ ਅਮਰੀਕਾ ਚੱਲੇ ਗਏ। ਵਿਆਨਾ ਵਿੱਚ ਕੇਲਸਨ [[ਸਿਗਮੰਡ ਫਰਾਇਡ]] ਦਾ ਸਾਥੀ ਸੀ ਅਤੇ ਉਸਨੇ ਸਮਾਜਿਕ ਮਨੋਵਿਗਿਆਨ ਅਤੇ ਸਮਾਜਵਿਗਿਆਨ ਵਰਗੇ ਵਿਸ਼ਿਆਂ ਉੱਤੇ ਲਿਖਿਆ।