ਹੀਅਰੋਨੀਮਸ ਬੌਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox artist
| name = ਹਾਇਰੋਨੀਮਸ ਬੌਸ਼
| image = Jheronimus Bosch (cropped).jpg
| image_size = 250px
| caption = ''ਪੋਰਟਰੇਟ ਹਾਇਰੋਨੀਮਸ ਬੌਸ਼''. {{circa}} 1550
| birth_name = ਜ਼ੇਰੋਨੀਮਸ ਵਾਨ ਐਕਨ
| birth_date = {{circa}} 1450
| birth_place = [['ਐਸ-ਹੇਰਟੋਜਨਬੌਸ਼]], [[ਬ੍ਰਾਬੈਂਟ ਦਾ ਡਚੀ]], [[ਬਰਗੰਡੀਅਨ ਨੀਦਰਲੈਂਡਜ਼]]
| death_date = ਦਫ਼ਨਾਇਆ {{death date|1516|8|9|df=yes}}
| death_place = ਐਸ-ਹੇਰਟੋਜਨਬੌਸ਼, [[ਬ੍ਰਾਬੈਂਟ ਦਾ ਡਚੀ]], [[ਬਰਗੰਡੀਅਨ ਨੀਦਰਲੈਂਡਜ਼]]
| nationality = ਡਚ
| spouse =
| field = [[ਚਿੱਤਰਕਾਰੀ]]
| training =
| movement = [[ਅਰੰਭਕ ਨੀਦਰਲੈਂਡਿਸ਼ ਪੇਂਟਿੰਗ]] [[ਪੁਨਰਜਾਗਰਤੀ]]
| works = ''[[ਦੁਨਿਆਵੀ ਖੁਸ਼ੀਆਂ ਦਾ ਬਾਗ਼]]'' <br/> ''[[ਟੈਂਪਟੇਸ਼ਨ ਆਫ਼ ਸੇਂਟ ਐਂਥਨੀ (ਬੌਸ਼ ਪੇਂਟਿੰਗ) | ਟੈਂਪਟੇਸ਼ਨ ਆਫ ਸੇਂਟ ਐਂਥਨੀ]]''
| patrons =
| awards =
| elected =
| website =
}}
 
'''ਹਾਇਰੋਨੀਮਸ ਬੌਸ਼''' ({{IPAc-en|ˌ|h|aɪ|.|ə|ˈ|r|ɒ|n|ɨ|m|ə|s|_|ˈ|b|ɒ|ʃ}}; {{IPA-nl|ɦijeˈɾoːnimʏs ˈbɔs|lang}} ; ਜਨਮ ਸਮੇਂ '''ਝੇਰੋਨੀਮਸ ਵਾਨ ਐਕਨ''' {{IPA-nl|jeˈɾoːnimʏs vɑn ˈaːkə(n)|}};<ref>Dijck (2000): pp. 43-44. His birth is undocumented. However, the Dutch historian G.C.M. van Dijck points out that the vast majority of contemporary archival entries state his name as being Jheronimus van Aken. Variants on his name are Jeronimus van Aken (Dijck (2000): pp. 173, 186), Jheronimus anthonissen van aken (Marijnissen ([1987]): p. 12), Jeronimus Van aeken (Marijnissen ([1987]): p. 13), Joen (Dijck (2000): pp. 170-171, 174-177), and Jeroen (Dijck (2000): pp. 170, 174).</ref> {{circa}} 1450 &ndash; 9 ਅਗਸਤ 1516) ਇੱਕ ਡਚ ਪੇਂਟਰ ਸੀ, ਜਿਸਦੇ ਚਿੱਤਰ ਨੈਤਿਕ ਅਤੇ ਧਾਰਮਿਕ ਧਾਰਨਾਵਾਂ ਅਤੇ ਬਿਰਤਾਂਤਾਂ ਨੂੰ ਦਰਸਾਉਣ ਲਈ ਸ਼ਾਨਦਾਰ ਬਿੰਬਾਵਲੀ ਦੀ ਵਰਤੋਂ ਲਈ ਮਸ਼ਹੂਰ ਹਨ।<ref name="Catherine B. Scallen 2007">Catherine B. Scallen, ''The Art of the Northern Renaissance'' (Chantilly: The Teaching Company, 2007) Lecture 26</ref>
 
ਉਹ ਅਰੰਭਕ ਨੀਦਰਲੈਂਡਿਸ਼ ਪੇਂਟਿੰਗ ਸਕੂਲ ਦਾ ਸਭ ਤੋਂ ਮਹੱਤਵਪੂਰਨ ਨੁਮਾਇੰਦਾ ਹੈ। ਉਸ ਦੀ ਰਚਨਾ ਵਿਚਵਿੱਚ ਧਾਰਮਿਕ ਧਾਰਨਾਵਾਂ ਅਤੇ ਬਿਰਤਾਂਤਾਂ ਦੇ ਸ਼ਾਨਦਾਰ ਦ੍ਰਿਸ਼ਟਾਂਤ ਹਨ। <ref> name="Catherine B. Scallen, ''The Art of the Northern Renaissance'' (Chantilly: The Teaching Company, 2007) Lecture 26<"/ref> ਉਸਦੇ ਜੀਵਨ ਦੇ ਅੰਦਰ, ਉਸਦੇ ਕੰਮ ਨੂੰ ਨੀਦਰਲੈਂਡਜ਼, ਆਸਟਰੀਆ ਅਤੇ ਸਪੇਨ ਵਿੱਚ ਇਕੱਤਰ ਕੀਤਾ ਗਿਆ ਅਤੇ ਉਸਦੇ, ਖ਼ਾਸਕਰ [[ਨਰਕ]] ਦੇ ਭਿਆਨਕ ਚਿੱਤਰਾਂ ਦੀਆਂ ਵਿਆਪਕ ਨਕਲਾਂ ਤਿਆਰ ਕੀਤੀਆਂ ਗਈਆਂ।
 
ਬੌਸ਼ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ, ਹਾਲਾਂਕਿ ਕੁਝ ਰਿਕਾਰਡ ਹਨ। ਉਸਨੇ ਇਸਦਾ ਬਹੁਤਾ ਹਿੱਸਾ 'ਐਸ-ਹੇਰਟੋਜਨਬੌਸਸ਼ਹਿਰ ਵਿਚਵਿੱਚ ਬਿਤਾਇਆ, ਜਿਥੇ ਉਹ ਆਪਣੇ ਦਾਦਾ ਜੀ ਦੇ ਘਰ ਪੈਦਾ ਹੋਇਆ ਸੀ। ਉਸਦੇ ਪੁਰਖਿਆਂ ਦੀਆਂ ਜੜ੍ਹਾਂ [[ਨਿਜਮੇਨ]] ਅਤੇ [[ਆਚੇਨ]] ਵਿੱਚ ਹਨ (ਜੋ ਉਸਦੇ ਉਪਨਾਮ: ਵਾਨ ਅਕੇਨ ਵਿੱਚ ਦਿਖਾਈ ਦਿੰਦੀਆਂ ਹਨ)। ਉਸਦੀ ਨਿਰਾਸ਼ਾਵਾਦੀ ਅਤੇ ਅਚੰਭਾਜੰਕ ਸ਼ੈਲੀ ਨੇ 16 ਵੀਂ ਸਦੀ ਦੀ ਉੱਤਰੀ ਕਲਾ ਉੱਤੇ ਬਹੁਤ ਪ੍ਰਭਾਵ ਪਾਇਆ, [[ਪੀਟਰ ਬਰੂਗੇਲ ਏਲਡਰ]] ਉਸਦਾ ਸਭ ਤੋਂ ਮਸ਼ਹੂਰ ਪੈਰੋਕਾਰ ਸੀ। ਅੱਜ ਉਹ ਮਨੁੱਖਤਾ ਦੀਆਂ ਇੱਛਾਵਾਂ ਅਤੇ ਡੂੰਘੇ ਡਰਾਂ ਦੀ ਡੂੰਘੀ ਅੰਤਰ-ਸੂਝ ਵਾਲੇ ਇੱਕ ਮੁੱਖ ਤੌਰ ਤੇ ਵਿਅਕਤੀਗਤ ਪੇਂਟਰ ਵਜੋਂ ਵੇਖਿਆ ਜਾਂਦਾ ਹੈ। ਉਸ ਦੇ ਯੋਗਦਾਨ ਦਾ ਨਿਰਣਾ ਕਰਨਾ ਵਿਸ਼ੇਸ਼ ਤੌਰ 'ਤੇ ਮੁਸ਼ਕਲ ਰਿਹਾ ਹੈ; ਅੱਜ ਸਿਰਫ ਲਗਪਗ 25 ਪੇਂਟਿੰਗਾਂ ਹਨ ਜਿਨ੍ਹਾਂ ਨੂੰ ਯਕੀਨ ਨਾਲ ਉਸ ਦੇ ਹੱਥ ਦੀਆਂ ਬਣਾਈਆਂ ਕਿਹਾ ਜਾ ਸਕਦਾ ਹੈ। ਅੱਠ ਡਰਾਇੰਗਾਂ ਵੀ ਨਾਲ ਹਨ। ਲਗਭਗ ਇਕਇੱਕ ਹੋਰ ਅੱਧੀ ਦਰਜਨ ਪੇਂਟਿੰਗਾਂ ਭਰੋਸੇ ਨਾਲ ਉਸਦੀ ਵਰਕਸ਼ਾਪ ਵਿੱਚ ਸਿਰਜੀਆਂ ਸਮਝੀਆਂ ਜਾਂਦੀਆਂ ਹਨ। ਉਸ ਦੀਆਂ ਸਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਰਚਨਾਵਾਂ ਵਿੱਚ ਕੁਝ [[ਟ੍ਰਿਪਟਾਈਚ]] ਆਲਟਰ-ਪੀਸ ਸ਼ਾਮਲ ਹਨ, ਜਿਨ੍ਹਾਂ ਵਿੱਚ '' [[ਦੁਨਿਆਵੀ ਖੁਸ਼ੀਆਂ ਦਾ ਬਾਗ਼]]'' ਵੀ ਸ਼ਾਮਲ ਹੈ।
 
==ਜਿੰਦਗੀ ==
ਹੇਅਰਨੇਮਸ ਬੋਸ਼ ਦਾ ਜਨਮ ਝੇਰੋਨਿਮਸ (ਜਾਂ ਜੋਨ) ਵਿੱਚ ਹੋਇਆ ਸੀ।<ref>Dijck (2000): pp. 43–44. A variant on his Middle Dutch name is "Jeroen". Van Dijck points out that in all contemporary sources the name "Jeroen" is used twice, while the name "Joen" is used nine times, making "Joen" to be his probable Christian name.</ref> ਇਹ ਕ੍ਰਮਵਾਰ "ਜੇਰੋਮ") ਵੈਨ ਅਕੇਨ (ਜਿਸਦਾ ਅਰਥ "[[ਆਚੇਨ]] ਤੋਂ ਹੈ") ਦੇ ਲਾਤੀਨੀ ਅਤੇ [[ਮਿਡਲ ਡੱਚ]] ਨਾਮ ਹਨ। ਉਸਨੇ ਆਪਣੀਆਂ ਬਹੁਤ ਸਾਰੀਆਂ ਪੇਂਟਿੰਗਾਂ ਤੇ '' ਝੇਰੋਨੀਮਸ ਬੌਸ਼ '' ਦੇ ਤੌਰ 'ਤੇ ਹਸਤਾਖਰ ਕੀਤੇ। <ref>Signed works by Bosch include ''[[The Epiphany (Bosch)|The Adoration of the Magi]]'', ''[[Saint Christopher Carrying the Christ Child]]'', ''[[St. John the Evangelist on Patmos]]'', ''[[The Temptation of St Anthony (Bosch painting)|The Temptation of Saint Anthony]]'', ''[[The Hermit Saint|The Hermit Saints Triptych]]'', and ''[[The Crucifixion of St Julia]]''.</ref>
 
ਬੌਸ਼ ਦੀ ਜ਼ਿੰਦਗੀ ਜਾਂ ਸਿਖਲਾਈ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਸਨੇ ਕੋਈ ਚਿੱਠੀ ਜਾਂ ਡਾਇਰੀ ਨਹੀਂ ਮਿਲਦੀ, ਅਤੇ ਜੋ ਵੀ ਥੋੜੀ ਬਹੁਤ ਜਾਣਕਾਰੀ ਮਿਲਦੀ ਹੈ, ਉਹ ਉਸ ਬਾਰੇ ਉਸਦੇ ਜਨਮਸਥਾਨ ਦੇ ਮਿਊਂਸਿਪਲ ਰਿਕਾਰਡ ਵਿਚਵਿੱਚ ਅਤੇ ਸਥਾਨਕ ਸੰਪਰਦਾ ਦੀਆਂ ਕਿਤਾਬਾਂ ਵਿੱਚ ਮਿਲਦੇ ਸੰਖੇਪ ਹਵਾਲਿਆਂ ਤੋਂ ਮਿਲਦੀ ਹੈ। ਉਸਦੀ ਸ਼ਖਸੀਅਤ ਬਾਰੇ ਜਾਂ ਆਪਣੀ ਕਲਾ ਦੇ ਅਰਥਾਂ ਬਾਰੇ ਉਸਦੇ ਵਿਚਾਰਾਂ ਬਾਰੇ ਕੁਝ ਨਹੀਂ ਪਤਾ। ਬੋਸ਼ ਦੀ ਜਨਮ ਤਰੀਕ ਨਿਸ਼ਚਤ ਤੌਰ ਤੇ ਨਿਰਧਾਰਤ ਨਹੀਂ ਕੀਤੀ ਗਈ ਹੈ। 1516 ਵਿੱਚ ਉਸਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਬਣਾਏ ਇੱਕ ਚਿੱਤਰ (ਜੋ ਸਵੈ-ਚਿੱਤਰ ਹੋ ਸਕਦਾ ਹੈ) ਤੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ 1450 ਦਾ ਸਾਲ ਹੋ ਸਕਦਾ ਹੈ<ref>Gibson, 15–16</ref>
[[File:BoschTheCrucifixionOfStJulia.jpg|thumb|260px|left|ਬੋਸ਼ ਦੇ ਮੱਧ ਕਾਲ ''[[The Crucifixion of St Julia]]'']]