ਹਿਊਮਨ ਰਾਈਟਸ ਵਾਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox non-profit
| name = ਹਿਊਮਨ ਰਾਈਟਸ ਵਾਚ
| image = Hrw logo.svg
| image_size = 200px
| type = [[ਗੈਰ-ਮੁਨਾਫ਼ਾ ਸੰਗਠਨ| ਗੈਰ ਲਾਭ]] [[ਗੈਰ-ਸਰਕਾਰੀ ਸੰਸਥਾ |ਐਨਜੀਓ]]
| founded_date = {{start date and age|1978}} ([[ਹੈਲਸਿੰਕੀ ਵਾਚ]] ਵਜੋਂ)
| tax_id =
| registration_id =
| founder =
| headquarters = [[ਐਮਪਾਇਰ ਸਟੇਟ ਬਿਲਡਿੰਗ]]
[[ਨਿਊ ਯਾਰਕ ਸਿਟੀ]], [[ਨਿਊ ਯਾਰਕ (ਰਾਜ) | ਨਿਊ ਯਾਰਕ]], [[ਅਮਰੀਕਾ]]
| origins =
| key_people = [[ਕੈਨਥ ਰੋਥ]]
(ਐਗਜ਼ੈਕਟਿਵ ਡਾਇਰੈਕਟਰ )
[[ਜੇਮਸ ਐੱਫ. ਹੋਗ, ਜੂਨੀਅਰ]]
(ਚੇਅਰਮੈਨ)
| area_served = ਵਿਸ਼ਵ ਵਿਆਪਕ
| product = non profit human rights advocacy
| focus = [[ਹਿਊਮਨ ਰਾਈਟਸ]] [[activism]]
| method =
| revenue =
| endowment =
| num_volunteers =
| num_employees =
| num_members =
| subsid =
| owner =
| non-profit_slogan =
| former name = ਹੈਲਸਿੰਕੀ ਵਾਚ
| homepage = {{URL|https://www.hrw.org/}}
| dissolved =
| footnotes =

[[ਤਸਵੀਰ:Msc_2008-Saturday,_14.00_-_16.00_Uhr-Moerk026_Roth.jpg|thumb|ਹਿਊਮਨ ਰਾਈਟਸ ਵਾਚ ਦਾ ਮੌਜੂਦਾ ਐਗਜ਼ੈਕਟਿਵ ਡਾਇਰੈਕਟਰ ਕੈਨਥ ਰੋਥ 44 ਵੀਂ ਮਿਊਨਿਖ ਸੁਰੱਖਿਆ ਕਾਨਫਰੰਸ 2008 ਵਿਚਵਿੱਚ ਬੋਲ ਰਿਹਾ ਹੈ।

'''ਹਿਊਮਨ ਰਾਈਟਸ ਵਾਚ''' ('''ਐੱਚ ਆਰ ਡਬਲਯੂ'''), ਇਕਇੱਕ ਅੰਤਰਰਾਸ਼ਟਰੀ [[ਗ਼ੈਰ-ਸਰਕਾਰੀ ਜਥੇਬੰਦੀ|ਗੈਰ-ਸਰਕਾਰੀ ਸੰਗਠਨ]] ਹੈ, ਜੋ [[ਮਨੁੱਖੀ ਹੱਕ|ਮਨੁੱਖੀ ਅਧਿਕਾਰਾਂ]]  ਬਾਰੇ ਖੋਜ ਅਤੇ ਵਕਾਲਤ ਕਰਦਾ ਹੈ। ਐੱਚ ਆਰ ਡਬਲਯੂ ਦੇ ਮੁੱਖ ਦਫ਼ਤਰ, [[ਨਿਊਯਾਰਕ ਸ਼ਹਿਰ|ਨਿਊਯਾਰਕ ਸਿਟੀ]] ਵਿਚਵਿੱਚ ਹਨ ਅਤੇ ਇਸਦੇ ਇਲਾਵਾ [[ਅਮਸਤੱਰਦਮ]], [[ਬੈਰੂਤ]], [[ਬਰਲਿਨ]], [[ਬਰੂਸਲ]], [[ਸ਼ਿਕਾਗੋ]], [[ਜਨੇਵਾ|ਜਿਨੀਵਾ]], [[ਜੋਹਾਨਿਸਬਰਗ]], [[ਲੰਡਨ]], [[ਲਾਸ ਐਂਜਲਸ]], [[ਮਾਸਕੋ]], [[ਨੈਰੋਬੀ]], [[ਸਿਓਲ]], [[ਪੈਰਿਸ]], [[ਸਾਨ ਫ਼ਰਾਂਸਿਸਕੋ]], [[ਸਿਡਨੀ]], [[ਟੋਕੀਓ]], [[ਟੋਰਾਂਟੋ]], [[ਵਾਸ਼ਿੰਗਟਨ, ਡੀ.ਸੀ.|ਵਾਸ਼ਿੰਗਟਨ, ਡੀ. ਸੀ.]], ਅਤੇ [[ਜ਼ਿਊਰਿਖ]] ਵਿੱਚ ਇਸਦੇ ਦਫਤਰ ਹਨ।<ref name="FAQ">{{Cite web|url=https://www.hrw.org/node/75138|title=Frequently Asked Questions|publisher=Human Rights Watch|access-date=2015-01-21}}</ref> ਇਹ ਸਮੂਹ, ਸਰਕਾਰਾਂ, ਨੀਤੀ ਨਿਰਮਾਤਾਵਾਂ ਅਤੇ ਮਨੁੱਖੀ ਅਧਿਕਾਰਾਂ ਦੀ ਦੁਰਵਿਵਹਾਰ ਕਰਨ ਵਾਲਿਆਂ ਨੂੰ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਬੰਦ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਲਈ ਦਬਾਅ ਪਾਉਂਦਾ ਹੈ ਅਤੇ ਇਹ ਸਮੂਹ ਅਕਸਰ ਸ਼ਰਨਾਰਥੀਆਂ, ਬੱਚਿਆਂ,ਪਰਵਾਸੀਆਂ ਅਤੇ ਰਾਜਨੀਤਕ ਕੈਦੀਆਂ ਦੀ ਤਰਫ਼ੋਂ ਕੰਮ ਕਰਦਾ ਹੈ।

ਹਿਊਮਨ ਰਾਈਟਸ ਵਾਚ ਨੂੰ 1997 ਵਿੱਚ ਇੰਟਰਨੈਸ਼ਨਲ ਕੈਂਪੇਨ ਟੂ ਬੈਨ ਲੈਂਡਮਾਈਨਜ਼ ਦੇ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਵਿੱਚ ਸਾਂਝੀਦਾਰ ਬਣਾਇਆ ਗਿਆ ਅਤੇ ਇਸ ਨੇ 2008 ਦੀ ਕਲਸਟਰ ਬਰੂਦਾਂ ਤੇ ਪਾਬੰਦੀ ਲਾਉਣ ਦੀ ਸੰਧੀ ਵਿੱਚ ਆਗੂ ਭੂਮਿਕਾ ਨਿਭਾਈ ਸੀ। .<ref>{{Cite web|url=https://www.hrw.org/history|title=History|date=21 April 2015}}</ref>

ਸੰਗਠਨ ਦੇ ਸਾਲਾਨਾ ਖਰਚੇ 2011 ਵਿਚਵਿੱਚ 50.6 ਮਿਲੀਅਨ ਡਾਲਰ <ref name="Financial Statements, Year Ended June 30, 2011">{{cite web|url=https://www.hrw.org/sites/default/files/related_material/financial-statements-2011.pdf|title=Financial Statements, Year Ended June 30, 2011|publisher=Human Rights Watch|accessdate=2012-06-26}}</ref> ਅਤੇ 2014 ਵਿਚਵਿੱਚ 69.2 ਮਿਲੀਅਨ ਡਾਲਰ ਸਨ। <ref>{{Cite web|url=https://www.hrw.org/sites/default/files/related_material/financial-statements-2014.pdf|title=Financial Statements, Year Ended June 30, 2014|publisher=Human Rights Watch|access-date=2016-08-03}}</ref>

== ਇਤਿਹਾਸ ==
ਰਾਬਰਟ ਐਲ. ਬਰਨਸਟੀਨ ਅਤੇ  <ref name="Bernstein_19102009">{{Cite news|url=https://www.nytimes.com/2009/10/20/opinion/20bernstein.html?_r=1&em|title=Rights Watchdog, Lost in the Mideast|last=Bernstein|first=Robert L.|date=2009-10-19|access-date=2009-10-20|publisher=The NY Times}}</ref> ਆਰੇਹ ਨੀਅਰ<ref>{{Cite web|url=http://hrp.law.harvard.edu/events-calendar/wednesday-april-18-a-talk-by-aryeh-neier-co-founder-of-human-rights-watch-president-of-the-open-society-foundations/|title=A Talk by Aryeh Neier, Co-Founder of Human Rights Watch, President of the Open Society Foundations|website=[[Harvard University]]}}</ref> ਹੈਲਸਿੰਕੀ ਸਮਝੌਤਿਆਂ ਦੇ ਸੋਵੀਅਤ ਯੂਨੀਅਨ ਵਲੋਂ ਪਾਲਣ ਦੀ ਨਿਗਰਾਨੀ ਕਰਨ ਲਈ, ਇਕਇੱਕ ਪ੍ਰਾਈਵੇਟ ਅਮਰੀਕੀ ਐਨਜੀਓ, ਹੈਲਸਿੰਕੀ ਵਾਚ ਨਾਂ ਦੇ ਤੇ, ਹਿਊਮਨ ਰਾਈਟਸ ਵਾਚ ਦੀ 1978 ਵਿਚਵਿੱਚ ਸਾਂਝੇ ਤੌਰ ਤੇ ਸਥਾਪਨਾ ਕੀਤੀ ਗਈ ਸੀ। <ref name="OH">{{Cite web|url=https://www.hrw.org/en/node/75134|title=Our History|publisher=Human Rights Watch|access-date=2009-07-23}}</ref> ਹੈਲਸਿੰਕੀ ਵਾਚ ਨੇ ਮੀਡੀਆ ਕਵਰੇਜ ਤੇ ਨੀਤੀ ਨਿਰਮਾਤਾਵਾਂ ਦੇ ਨਾਲ ਸਿੱਧੀ ਐਕਸਚੇਂਜ ਰਾਹੀਂ ਜਨਤਕ ਤੌਰ ਤੇ ਉਲੰਘਣਾ ਕਰਨ ਵਾਲਿਆਂ ਸਰਕਾਰਾਂ ਨੂੰ ਸ਼ਰਮਿੰਦਾ ਕਰਨ ਦੀ ਪ੍ਰਥਾ ਨੂੰ ਅਪਣਾਇਆ। ਸੋਵੀਅਤ ਯੂਨੀਅਨ ਅਤੇ ਉਸਦੇ ਯੂਰਪੀ ਭਾਈਵਾਲਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉੱਤੇ ਅੰਤਰਰਾਸ਼ਟਰੀ ਧਿਆਨ ਦੁਆ ਕੇ, ਹੈਲਸਿੰਕੀ ਵਾਚ ਨੇ ਕਿਹਾ ਕਿ ਇਸਨੇ 1980 ਵਿਆਂ ਦੇ ਦਹਾਕੇ ਦੇ ਅਖੀਰ ਵਿੱਚ ਇਸ ਖੇਤਰ ਵਿੱਚ ਲੋਕਤੰਤਰੀ ਤਬਦੀਲੀਆਂ ਲਿਆਉਣ ਵਿੱਚ ਯੋਗਦਾਨ ਪਾਇਆ।

ਅਮਰੀਕਾ ਵਾਚ ਦੀ ਸਥਾਪਨਾ 1981 ਵਿਚਵਿੱਚ ਕੀਤੀ ਗਈ ਸੀ ਜਦੋਂ ਕਿ ਖ਼ੂਨ ਖ਼ਰਾਬੇ ਘਰੇਲੂ ਯੁੱਧਾਂ ਨੇ ਮੱਧ ਅਮਰੀਕਾ ਨੂੰ ਲਪੇਟ ਵਿੱਚ ਲਿਆ ਹੋਇਆ ਸੀ। ਵੱਡੇ ਪੱਧਰ ਤੇ ਤੱਥ-ਖੋਜਾਂ ਤੇ ਭਰੋਸਾ ਕਰਦੇ ਹੋਏ, ਅਮਰੀਕਾ ਵਾਚ ਨੇ ਨਾ ਕੇਵਲ ਸਰਕਾਰੀ ਤਾਕਤਾਂ ਦੁਆਰਾ ਕੀਤੀਆਂ ਜ਼ਿਆਦਤੀਆਂ ਨੂੰ ਸੰਬੋਧਿਤ ਕੀਤਾ ਸਗੋਂ ਬਾਗ਼ੀ ਸਮੂਹਾਂ ਦੁਆਰਾ ਜੰਗੀ ਅਪਰਾਧਾਂਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਬੇਨਕਾਬ ਕਰਨ ਲਈ ਵੀ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਲਾਗੂ ਕੀਤੇ। ਪ੍ਰਭਾਵਿਤ ਦੇਸ਼ਾਂ ਵਿਚਵਿੱਚ ਆਪਣੇ ਸਰੋਕਾਰਾਂ ਨੂੰ ਵਧਾਉਣ ਤੋਂ ਇਲਾਵਾ, ਅਮਰੀਕਾ ਵਾਚ ਨੇ ਵਿਦੇਸ਼ੀ ਸਰਕਾਰਾਂ, ਖਾਸ ਕਰਕੇ ਯੂਨਾਈਟਿਡ ਸਟੇਟਸ ਦੀ ਸਰਕਾਰ ਦੁਆਰਾ ਨਿਭਾਈ ਗਈ ਭੂਮਿਕਾ ਦੀ ਵੀ ਜਾਂਚ ਕੀਤੀ, ਜਿਸ ਵਿੱਚ ਬਦਸਲੂਕੀ ਕਰਨ ਵਾਲੀਆਂ ਸਰਕਾਰਾਂ ਨੂੰ ਮਿਲਟਰੀ ਅਤੇ ਰਾਜਨੀਤਿਕ ਸਹਾਇਤਾ ਪ੍ਰਦਾਨ ਕੀਤੀ ਗਈ ਸੀ।

ਏਸ਼ੀਆ ਵਾਚ (1985), ਅਫਰੀਕਾ ਵਾਚ (1988), ਅਤੇ ਮਿਡਲ ਈਸਟ ਵਾਚ (1989) ਨੂੰ "ਵਾਚ ਕਮੇਟੀਜ਼" ਦੇ ਨਾਂ ਨਾਲ ਜਾਣਿਆ ਜਾਂਦਾ ਸੀ। 1988 ਵਿੱਚ, ਇਹਨਾਂ ਸਾਰੀਆਂ ਕਮੇਟੀਆਂ ਨੂੰ ਇੱਕ ਛਤਰੀ ਹੇਠ ਇਕਮੁੱਠ ਕੀਤਾ ਗਿਆ ਅਤੇ   ਹਿਊਮਨ ਰਾਈਟਸ ਵਾਚ ਬਣਾ ਲਈ ਗਈ। <ref>{{Cite web|url=https://www.hrw.org/node/75134|title=Our History|access-date=28 February 2014}}</ref><ref>{{Cite web|url=http://www.britannica.com/EBchecked/topic/1459072/Human-Rights-Watch|title=Human Rights Watch|last=Chauhan|first=Yamini|website=Encyclopædia Britannica}}</ref>
ਲਾਈਨ 44:
== References ==
{{Reflist}}

[[ਸ਼੍ਰੇਣੀ:ਮਨੁੱਖੀ ਹੱਕਾਂ ਦੀਆਂ ਸੰਸਥਾਵਾਂ]]