ਹਿਦੇਕੀ ਯੁਕਾਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox scientist
| name = ਹਿਦੇਕੀ ਯੁਕਾਵਾ
| native_name = 湯川 秀樹
| native_name_lang = ja
| image = Yukawa.jpg
| image_size = 250px
| caption =ਯੁਕਾਵਾ 1951 ਵਿੱਚ
| birth_date = {{birth date|1907|01|23|df=y}}
| birth_place = [[ਟੋਕੀਓ]], ਜਪਾਨ
| death_date = {{death date and age|1981|09|08|1907|01|23|df=y}}
| death_place = [[ਕਿਓਟੋ]], [[ਜਪਾਨ]]
| spouse = ਸੁਮੀ ਯੁਕਾਵਾ
| children = 2 ਪੁੱਤਰ
| nationality = [[ਜਪਾਨ]]
| field = [[ਸਿਧਾਂਤਕ ਭੌਤਿਕ ਵਿਗਿਆਨ]]
| alma_mater = [[ਕਿਓਟੋ ਇੰਪੀਰੀਅਲ ਯੂਨੀਵਰਸਿਟੀ]], [[ਓਸਾਕਾ ਇੰਪੀਰੀਅਲ ਯੂਨੀਵਰਸਿਟੀ]]
| work_institution = [[ਓਸਾਕਾ ਯੂਨੀਵਰਸਿਟੀ | ਓਸਾਕਾ ਇੰਪੀਰੀਅਲ ਯੂਨੀਵਰਸਿਟੀ]] <br> [[ਕਿਓਟੋ ਇੰਪੀਰੀਅਲ ਯੂਨੀਵਰਸਿਟੀ]] <br> [[ਟੋਕੀਓ ਇੰਪੀਰੀਅਲ ਯੂਨੀਵਰਸਿਟੀ ]] <br> [[ਅਡਵਾਂਸਡ ਸਟੱਡੀ ਲਈ ਇੰਸਟੀਚਿਊਟ]] <br> [[ਕੋਲੰਬੀਆ ਯੂਨੀਵਰਸਿਟੀ]]
| doctoral_advisor =
| academic_advisors =ਕਾਜੂਰੋ ਤਾਮਾਕੀ
| doctoral_students = [[ਮੈਂਡਲ ਸਾਕਸ]]
|influences = [[ਐਨਰੀਕੋ ਫ਼ੇਅਰਮੀ]]
| known_for =
| prizes = {{Plainlist|
* [[ਭੌਤਿਕੀ ਦਾ ਨੋਬੇਲ ਇਨਾਮ]] (1949)
* [[ਰਾਇਲ ਸੁਸਾਇਟੀ ਫੈਲੋ | ਫੋਰਮੈਮਰੇਸ]] (1963)
* [[ਲੋਮੋਨੋਸਵ ਗੋਲਡ ਮੈਡਲ]] (1964)}}
| footnotes =
}}
'''ਹਿਦੇਕੀ ਯੁਕਾਵਾ''' ({{lang-ja|湯川 秀樹}}; 23 ਜਨਵਰੀ 1907 – 8 ਸਤੰਬਰ 1981), ਸੀ ਇੱਕ [[ਜਪਾਨ|ਜਪਾਨੀ]] [[ਸਿਧਾਂਤਕ ਭੌਤਿਕ ਵਿਗਿਆਨ|ਸਿਧਾਂਤਕ ਭੌਤਿਕ ਵਿਗਿਆਨੀ]] ਅਤੇ ਪਹਿਲਾ ਜਪਾਨੀ [[ਨੋਬਲ ਇਨਾਮ|ਨੋਬਲ ਜੇਤੂ]] ਸੀ ਜੋ ਉਸ ਨੂੰ ਪਾਈ ਮੇਸਨ ਦੀ ਕੀਤੀ ਭਵਿੱਖਬਾਣੀ ਦੇ ਲਈ ਮਿਲਿਆ ਸੀ। 
ਲਾਈਨ 31:
== ਜੀਵਨੀ ==
{{Quote box
| quote = ਭੌਤਿਕ ਵਿਗਿਆਨ ਇੱਕ ਵਿਗਿਆਨ ਹੈ ਜਿਸਨੇ 20 ਵੀਂ ਸਦੀ ਵਿੱਚ ਤੇਜ਼ੀ ਨਾਲ ਵਿਕਾਸ ਕੀਤਾ ਹੈ ... ਮੈਂ ਚਾਹੁੰਦਾ ਹਾਂ ਕਿ ਜਿਵੇਂ ਮੈਂ ਅਤੀਤ ਵਿੱਚ ਕੀਤਾ ਸੀ, ਇੱਕ ਅਜਨ੍ਬੀ ਦੇਸ਼ ਵਿੱਚ ਯਾਤਰੀ ਬਣਾਂ ਅਤੇ ਇੱਕ ਨਵੇਂ ਦੇਸ਼ ਵਿੱਚ ਇੱਕ ਬਸਤੀਵਾਦੀ ਹੋਵਾਂ। (ਉਸਦੀ ਆਤਮਕਥਾ ਦੇ ਮੁਖਬੰਧ ਵਿੱਚੋਂ)
| align = left
| width = 30%
}}ਉਹ ਟੋਕੀਓ ਵਿਚਵਿੱਚ ਹਿਦੇਕੀ ਯੁਕਾਵਾ ਵਜੋਂ ਜਨਮਿਆ ਸੀ ਅਤੇ ਕਿਊਟੋ ਵਿਚਵਿੱਚ ਦੋ ਵੱਡੇ ਭਰਾਵਾਂ, ਦੋ ਵੱਡੀਆਂ ਭੈਣਾਂ ਅਤੇ ਦੋ ਛੋਟੇ ਭਰਾਵਾਂ ਦੇ ਨਾਲ ਵੱਡਾ ਹੋਇਆ। <ref name="Tabibito">{{Cite book|url=http://www.worldscientific.com/worldscibooks/10.1142/0014#t=aboutBook|title=Tabibito (旅人) = The Traveler|last=Yukawa|first=Hideki|publisher=World Scientific|year=1982|isbn=9971950103|pages=46–47 & 118; 121–123; 10; Foreword; 141 & 163|access-date=2016-08-14}}</ref> ਉਸਨੇ ਕਨਫਿਊਸ਼ੀਅਨ ਦਾ ਔਸਤ ਦਾ ਸਿਧਾਂਤ, ਅਤੇ ਬਾਅਦ ਵਿੱਚ ਲਾਓ-ਤੂ ਅਤੇ ਚੁਆਂਗ-ਜ਼ੁ ਨੂੰ ਪੜਿਆ। ਉਸ ਦੇ ਪਿਤਾ ਨੇ ਕੁਝ ਸਮੇਂ ਲਈ ਉਸ ਨੂੰ ਯੂਨੀਵਰਸਿਟੀ ਦੀ ਬਜਾਏ ਤਕਨੀਕੀ ਕਾਲਜ ਵਿਚਵਿੱਚ ਭੇਜਣ ਬਾਰੇ ਸੋਚਿਆ ਕਿਉਂਕਿ ਉਹ "ਆਪਣੇ ਵੱਡੇ ਭਰਾਵਾਂ ਦੀ ਤਰ੍ਹਾਂ ਹੁਸ਼ਿਆਰ ਵਿਦਿਆਰਥੀ ਨਹੀਂ ਸੀ।" ਪਰ, ਜਦੋਂ ਉਸਦੇ ਪਿਤਾ ਨੇ ਉਸਦੇ ਮਿਡਲ ਸਕੂਲ ਦੇ ਪ੍ਰਿੰਸੀਪਲ ਨਾਲ ਇਹ ਵਿਚਾਰ ਸਾਂਝਾ ਕੀਤਾ, ਤਾਂ ਪ੍ਰਿੰਸੀਪਲ ਨੇ ਗਣਿਤ ਵਿੱਚ ਉਸਦੀ "ਉੱਚ ਸੰਭਾਵਨਾ" ਦੀ ਸ਼ਲਾਘਾ ਕੀਤੀ ਅਤੇ ਓਗਵਾ ਨੂੰ ਉਸਦੇ ਵਿਦਵਤਾਮੂਲਕ ਕਰੀਅਰ ਤੇ ਰੱਖਣ ਲਈ ਗੋਦ ਲੈਣ ਦੀ ਪੇਸ਼ਕਸ ਕੀਤੀ। ਇਸ ਤੇ, ਉਸ ਦੇ ਪਿਤਾ ਨੇ ਆਪਣਾ ਵਿਚਾਰ ਬਦਲਿਆ। 
 
ਯੁਕਾਵਾ ਨੇ ਹਾਈ ਸਕੂਲ ਵਿਚਵਿੱਚ ਇਕਇੱਕ ਗਣਿਤ-ਸ਼ਾਸਤਰੀ ਬਣਨ ਦੇ ਵਿਰੁੱਧ ਫ਼ੈਸਲਾ ਕੀਤਾ; ਉਸ ਦੇ ਅਧਿਆਪਕ ਨੇ ਉਸ ਦੇ ਇਮਤਿਹਾਨ ਵਿੱਚ ਦਿੱਤੇ ਉੱਤਰ ਨੂੰ ਗਲਤ ਦਰਸਾਇਆ ਜਦੋਂ ਯੁਕਾਵਾ ਨੇ ਇੱਕ ਥਿਊਰਮ ਸਿੱਧ ਕੀਤਾ ਸੀ ਪਰ ਅਧਿਆਪਕ ਦੀ ਉਮੀਦ ਤੋਂ ਇਕਇੱਕ ਵੱਖਰੇ ਤਰੀਕੇ ਨਾਲ। ਉਸ ਨੇ ਕਾਲਜ ਵਿਚਵਿੱਚ ਪ੍ਰਯੋਗਮੂਲਕ ਭੌਤਿਕ ਵਿਗਿਆਨ ਵਿਚਵਿੱਚ ਕੈਰੀਅਰ ਨਾ ਬਣਾਉਣ ਦਾ ਫ਼ੈਸਲਾ ਕੀਤਾ ਜਦੋਂ ਉਸ ਨੇ [[ਸਪੈਕਟਰੋਸਕੋਪੀ]] ਵਿਚਵਿੱਚ ਪ੍ਰਯੋਗਾਂ ਲਈ ਇਕਇੱਕ ਜ਼ਰੂਰਤ ਕੱਚ ਦੇ ਪੱਤਿਆਂ ਵਿੱਚ ਫੂਕਾਂ ਮਾਰਨ ਵਿੱਚ ਨਾਅਹਿਲੀਅਤ ਦਿਖਾਈ।
 
==ਸੋਧ ਕਾਰਜ==
1935 ਤੱਕ ਪਰਮਾਣੁਨਾਭਿਕ ਦੀ ਇਹ ਸੰਰਚਨਾ ਸਥਾਪਤ ਹੋ ਚੁੱਕੀ ਸੀ ਕਿ [[ਨਾਭਿਕ]] ਵਿੱਚ [[ਪ੍ਰੋਟਾਨ]] ਅਤੇ [[ਨਿਊਟਰਾਨ]] ਥੋੜੀ ਜਿਹੀ ਜਗ੍ਹਾ ਵਿੱਚ ਤੂੜੇ ਰਹਿੰਦੇ ਹਨ।
ਧਨ ਜਾਤੀ ਦੇ ਇਹ ਪ੍ਰੋਟਾਨ ਕਣ ਇੱਕ ਦੂਜੇ ਦੇ ਅਤਿ ਨਜ਼ਦੀਕ ਹੋਣ ਦੇ ਕਾਰਨ ਇਹਨਾਂ ਵਿੱਚ ਆਪਸ ਵਿੱਚ ਜਬਰਦਸਤ ਹਟਾਵ ਬਲ ਹੁੰਦਾ ਹੈ, ਇਸਲਈ ਇਨ੍ਹਾਂ ਨੂੰ ਤਾਂ ਤੁੰਰਤ ਬਿਖਰ ਜਾਣਾ ਚਾਹੀਦਾ ਹੈ। ਪਰ ਅਜਿਹਾ ਹੁੰਦਾ ਨਹੀਂ ਹੈ। ਇਸ ਪ੍ਰਸ਼ਨ ਦਾ ਹੱਲ ਯੁਕਾਵਾ ਨੂੰ ਨਿਰੇ ਸਿਧਾਂਤਕ ਆਧਾਰ ਉੱਤੇ 1935 ਵਿੱਚ ਮਿਲਿਆ। [[ਹਿਸਾਬ]] ਦੀ ਸਹਾਇਤਾ ਨਾਲ ਨਾਭਿਕ ਦੇ ਅੰਦਰ ਉਸਨੇ ਇੱਕ ਅਜਿਹੇ ਬਲ ਖੇਤਰ ਦੀ ਕਲਪਨਾ ਕੀਤੀ ਜੋ ਨਾ ਤਾਂ [[ਗੁਰੁਤਾਕਰਸ਼ਣ]] ਦਾ ਹੈ ਅਤੇ ਨਾ ਹੀ ਬਿਜਲਈ-ਚੁੰਬਕੀ ਦਾ। ਇਹੀ ਬਲ ਨਾਭਿਕ ਦੇ ਪ੍ਰੋਟਾਨਾਂਨੂੰ ਆਪਸ ਵਿੱਚ ਬੰਨ੍ਹੇ ਰੱਖਦਾ ਹੈ। ਇਸ ਕਲਪਨਾ ਦੇ ਫਲਸਰੂਪ ਯੁਕਾਵਾ ਨੇ ਦੱਸਿਆ ਕਿ ਨਾਭਿਕ ਵਿੱਚ ਅਜਿਹੇ ਕਣ ਜ਼ਰੂਰ ਮੌਜੂਦ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਸੰਘਣਾ ਹੋਣ ਦੀ ਸਮਰਥਾ ਇਲੇਕਟਰਾਨ ਨਾਲੋਂ ਲੱਗਪਗ 200 ਗੁਣਾ ਹੋਵੇ ਅਤੇ ਬਿਜਲੀ ਆਵੇਸ਼ ਠੀਕ ਇਲੇਕਟਰਾਨ ਦੇ ਬਰਾਬਰ ਹੀ ਧਨ ਜਾਂ ਰਿਣ ਜਾਤੀ ਦਾ ਹੋਵੇ। ਇਨ੍ਹਾਂ ਕਣਾਂ ਨੂੰ ਉਸਨੇ [[ਮੇਸਾਨ]] ਨਾਮ ਦਿੱਤਾ। ਅਗਲੇ ਪੰਜ ਸਾਲਾਂ ਦੇ ਅੰਦਰ ਹੀ ਪ੍ਰਯੋਗ ਦੁਆਰਾ ਵਿਗਿਆਨੀਆਂ ਨੇ ਮੇਸਾਨ ਕਣ ਪ੍ਰਾਪਤ ਵੀ ਕੀਤੇ। ਇਸ ਪ੍ਰਕਾਰ ਯੁਕਾਵਾ ਦੀ ਭਵਿੱਖਵਾਣੀ ਠੀਕ ਉਤਰੀ। ਮੇਸਾਨ ਦੀ ਖੋਜ ਦੇ ਸਦਕਾ ਹੀ ਯੁਕਾਵਾ ਨੂੰ 1949 ਵਿੱਚ ਭੌਤਿਕੀ ਦਾ [[ਨੋਬੇਲ ਇਨਾਮ]] ਮਿਲਿਆ।
 
== ਹਵਾਲੇ ==
{{Reflist}}
 
[[ਸ਼੍ਰੇਣੀ:ਜਨਮ 1907]]
[[ਸ਼੍ਰੇਣੀ:ਟੋਕੀਓ ਦੇ ਲੋਕ]]