ਹਿਮਾਲਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Everest North Face toward Base Camp Tibet Luca Galuzzi 2006 edit 1.jpg|250px|thumb|ਤਿੱਬਤ ਕੋਲੋਂ ਵਿਖਦਾ ਮਾਊਂਟ ਐਵਰੈਸਟ, ਹਿਮਾਲਿਆ ਦਾ ਸਭ ਤੋਂ ਉੱਚਾ ਪਹਾੜ]]
 
'''ਹਿਮਾਲਿਆ''' (ਜਾਂ '''ਹਿਮਾਲਾ''') [[ਦੱਖਣੀ ਏਸ਼ੀਆ]] ਦੀ ਇੱਕ ਪਰਬਤ ਲੜੀ ਹੈ।<ref name="od">{{cite web | url=http://oxforddictionaries.com/definition/english/Himalayas#m_en_gb0378930 | title=Himalayas | publisher=[http://oxforddictionaries.com Oxford Dictionaries] | accessdate=ਅਕਤੂਬਰ ੨੭, ੨੦੧੨}}</ref> [[ਕਸ਼ਮੀਰ]] ਤੋਂ ਲੈ ਕੇ [[ਅਸਾਮ]] ਤੱਕ ਫੈਲੀ ਇਹ ਲੜੀ ਭਾਰਤੀ ਉਪਮਹਾਂਦੀਪ ਨੂੰ [[ਮੱਧ ਏਸ਼ੀਆ]] ਅਤੇ [[ਤਿੱਬਤ]] ਦੀ ਪਠਾਰ ਨਾਲ਼ੋਂ ਵੱਖ ਕਰਦੀ ਹੈ। ੨੪੦੦ ਕਿਲੋਮੀਟਰ ਲੰਮੀ ਇਸ ਪਰਬਤ ਲੜੀ ਵਿਚਵਿੱਚ ਦੁਨੀਆਂਦੁਨੀਆ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਮੌਜੂਦ ਹਨ।<ref name=od/> ਇਸ ਦੇ ਪਰਬਤ ੭,੭੦੦ ਮੀਟਰ (੨੫,੦੦੦ ਫੁੱਟ) ਤੋਂ ਵੱਧ ਉੱਚੇ ਹਨ ਜਿੰਨ੍ਹਾਂ ਵਿਚਵਿੱਚ ਦੁਨੀਆਂਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ, [[ਮਾਊਂਟ ਐਵਰੈਸਟ]], ਵੀ ਸ਼ਾਮਲ ਹੈ।
 
ਇਹ ਪਰਬਤ ਲੜੀ ਦੁਨੀਆਂਦੁਨੀਆ ਦੇ ਛੇ ਦੇਸ਼ਾਂ, [[ਨੇਪਾਲ]], [[ਭਾਰਤ]], [[ਭੂਟਾਨ]], [[ਤਿੱਬਤ]], [[ਅਫ਼ਗਾਨਿਸਤਾਨ]] ਅਤੇ [[ਪਾਕਿਸਤਾਨ]] ਦੀਆਂ ਸਰਹੱਦਾਂ ਨੂੰ ਛੂੰਹਦੀ ਹਨ। ਇਸਦੀਆਂ ਕੁਝ ਮੁੱਖ ਨਦੀਆਂ ਵਿਚਵਿੱਚ [[ਸਿੰਧ ਦਰਿਆ|ਸਿੰਧ]], [[ਗੰਗਾ ਦਰਿਆ|ਗੰਗਾ]], [[ਬ੍ਰੰਮਪੁੱਤਰ ਦਰਿਆ|ਬ੍ਰਹਮਪੁੱਤਰ]] ਅਤੇ ਯਾਂਗਤੇਜ ਦਰਿਆ ਸ਼ਾਮਲ ਹਨ। ਇਸ ਵਿਚਵਿੱਚ ੧੫ ਹਜ਼ਾਰ ਤੋਂ ਜ਼ਿਆਦਾ ਗਲੇਸ਼ੀਅਰ ਹਨ ਜੋ ੧੨ ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ੭੦ ਕਿਲੋਮੀਟਰ ਲੰਮਾ ਸਿਆਚੀਨ ਗਲੇਸ਼ੀਅਰ ਦੁਨੀਆਂਦੁਨੀਆ ਦਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।
 
ਹਿਮਾਲਿਆ ਵਿੱਚ ਸਾਗਰਮਾਥਾ ਹਿਮਾਲ, ਅੰਨਪੂਰਣਾ, ਗਣੇਏ, ਲਾਂਗਤੰਗ, ਮਾਨਸਲੂ, ਰੋਲਵਾਲਿੰਗ, ਜੁਗਲ, ਗੌਰੀਸ਼ੰਕਰ, ਕੁੰਭੂ, ਧੌਲਾਗਿਰੀ ਅਤੇ ਕੰਚਨਜੰਗਾ ਚੋਟੀਆਂ ਸ਼ਾਮਲ ਹਨ। ਇਸ ਪਰਬਤ ਲੜੀ ਵਿੱਚ ਕੁਝ ਮਹੱਤਵਪੂਰਣ ਧਾਰਮਿਕ ਥਾਂਵਾਂ ਵੀ ਹਨ ਜਿਹਨਾਂ ਵਿੱਚ ਹਰਦੁਆਰ, ਬਦਰੀਨਾਥ, ਕੇਦਾਰਨਾਥ, ਗੋਮੁਖ, [[ਦੇਵ ਪ੍ਰਯਾਗ]], ਰਿਸ਼ੀਕੇਸ਼, ਮਾਊਂਟ ਕੈਲਾਸ਼, ਮਨਸਰੋਵਰ ਅਤੇ ਅਮਰਨਾਥ ਸ਼ਾਮਲ ਹਨ।
ਲਾਈਨ 13:
==ਅਹਿਮੀਅਤ==
 
[[ਨੇਪਾਲ]] ਅਤੇ [[ਭਾਰਤ]] ਵਿੱਚ ਪਾਣੀ ਦੀ ਲੋੜ ਦੀ ਸਾਰਾ ਸਾਲ ਪੂਰਤੀ ਹਿਮਾਲਿਆ ਵਲੋਂ ਹੀ ਹੁੰਦੀ ਹੈ। ਪੀਣ ਵਾਲ਼ਾ ਪਾਣੀ ਅਤੇ ਖੇਤੀਬਾੜੀ ਦੇ ਇਲਾਵਾ ਦੇਸ਼ ਵਿੱਚ ਪਣਬਿਜਲੀ ਵੀ ਹਿਮਾਲਿਆ ਤੋਂ ਮਿਲਣ ਵਾਲ਼ੇ ਪਾਣੀ ਤੋਂ ਬਣਾਈ ਜਾਂਦੀ ਹੈ ਜਿਸ ਕਰਕੇ ਇਸਦਾ ਬਹੁਤ ਮਹੱਤਵ ਹੈ। ਪਾਣੀ ਤੋਂ ਬਿਨਾਂ ਇਸ ਤੋਂ ਬੇਸ਼ਕੀਮਤੀ ਜੜੀ ਬੂਟੀਆਂ ਵੀ ਮਿਲਦੀਆਂ ਹਨ।<ref name="dh">{{cite web | url=http://www.dailyhamdard.com/news/11064-%E0%A8%B5%E0%A8%BF%E0%A8%86%E0%A8%97%E0%A8%B0%E0%A8%BE%20%E0%A8%B9%E0%A8%BE%E0%A8%B8%E0%A8%B2%20%E0%A8%95%E0%A8%B0%E0%A8%A8%20%E0%A8%A6%E0%A9%87%20%E0%A8%9A%E0%A9%B1%E0%A8%95%E0%A8%B0%20%E0%A8%B5%E0%A8%BF%E0%A8%9A%20%E0%A8%B9%E0%A8%BF%E0%A8%AE%E0%A8%BE%E0%A8%B2%E0%A8%BF%E0%A8%86%20%E0%A8%A6%E0%A9%87%20%E0%A8%B9%E0%A8%B0%E0%A9%87-%E0%A8%AD%E0%A8%B0%E0%A9%87%20%E0%A8%87%E0%A8%B2%E0%A8%BE%E0%A8%95%E0%A9%87%20%E0%A8%B9%E0%A9%8B%20%E0%A8%B0%E0%A8%B9%E0%A9%87%20%E0%A8%A8%E0%A9%87%20%E0%A8%AA%E0%A9%8D%E0%A8%B0%E0%A8%A6%E0%A9%82%E0%A8%B6%E0%A8%A8%20%E0%A8%A6%E0%A8%BE%20%E0%A8%B6%E0%A8%BF%E0%A8%95%E0%A8%BE%E0%A8%B0.aspx | title=ਵਿਆਗਰਾ ਹਾਸਲ ਕਰਨ ਦੇ ਚੱਕਰ ਵਿਚਵਿੱਚ ਹਿਮਾਲਿਆ ਦੇ ਹਰੇ-ਭਰੇ ਇਲਾਕੇ ਹੋ ਰਹੇ ਨੇ ਪ੍ਰਦੂਸ਼ਨ ਦਾ ਸ਼ਿਕਾਰ | publisher=[http://www.dailyhamdard.com ਰੋਜ਼ਾਨਾ ਹਮਦਰਦ]|date=ਅਗਸਤ ੧੦, ੨੦੧੨|accessdate=ਅਕਤੂਬਰ ੨੭, ੨੦੧੨}}</ref> ਸਾਲਾਂ ਤੋਂ ਇਹ ਵਿਦੇਸ਼ੀ ਹਮਲਿਆਂ ਤੋਂ ਭਾਰਤ ਦੀ ਰੱਖਿਆ ਕਰਦਾ ਆ ਰਿਹਾ ਹੈ। ਅਨੇਕ ਵਿਸ਼ਵਪ੍ਰਸਿੱਧ, ਸੁੰਦਰ ਸੈਰ ਥਾਂ ਇਸਦੀ ਗੋਦ ਵਿੱਚ ਬਸੇ ਹਨ, ਜੋ ਸੈਲਾਨੀਆਂ ਦਾ ਸਵਰਗ ਕਹਾਉਂਦੇ ਹਨ। ਪ੍ਰਾਚੀਨ ਕਾਲ ਤੋਂ ਹੀ ਇਸਨੂੰ ਨੇਪਾਲ ਅਤੇ ਭਾਰਤ ਦਾ ਗੌਰਵ ਵਰਗੀ ਸੰਗਿਆ ਦਿੱਤੀ ਜਾਂਦੀ ਹੈ। ਭਾਰਤੀ ਯੋਗੀਆਂ ਅਤੇ ਰਿਸ਼ੀਆਂ ਦੀ ਤਪੋਭੂਮੀ ਰਿਹਾ ਇਹ ਖੇਤਰ ਪਰਵਤਾਰੋਹੀਆਂ ਨੂੰ ਬਹੁਤ ਖਿੱਚਦਾ ਹੈ।
 
==ਹਵਾਲੇ==