ਹੁਮਾਯੂੰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox royalty | image =Painting of Humayun, c. 1700.jpg | caption = ਮੁਗਲ ਬਾਦਸ਼ਾਹ ਹੁਮਾਯੂੰ | succession = ਦੂ..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 16:
| mother = [[ਮਹਮ ਬੇਗਮ]]
| birth_date = {{birth date|1508|3|17|df=y}}
| birth_place = [[ਕਾਬੁਲ]], [[ਅਫਗਾਨਿਸਤਾਨ]]
| death_date = {{death date and age|1556|1|27|1508|3|17|df=yes}}
| death_place = [[ਦਿੱਲੀ]], [[ਭਾਰਤ]]
| place of burial = [[ਹੁਮਾਯੂੰ ਦਾ ਮਕਬਰਾ]] [[ਦਿੱਲੀ]]
| religion = [[ਇਸਲਾਮ]]
| full name = ਨਸੀਰੂ-ਦੀਨ ਮੁਹੰਮਦ ਹੁਮਾਯੂੰ
}}
 
'''ਹੁਮਾਯੂੰ''' ({{lang-fa|نصیر الدین محمد همایون}}; ਮੁਗਲ ਸਲਤਨਤ ਦਾ ਦੂਜਾ ਮੁਗਲ ਬਾਦਸ਼ਾਹ ਹੈ ਜਿਸ ਨੇ ਉਤਰੀ [[ਭਾਰਤ]], [[ਅਫਗਾਨਿਸਤਾਨ]] ਅਤੇ [[ਪਾਕਿਸਤਾਨ]] ਤੇ 1531{{ndash}}1540 ਅਤੇ 1555{{ndash}}1556 ਰਾਜ ਕੀਤਾ। ਉਹਨਾਂ ਦੀ ਮੌਤ 1556 ਸਾਲ ਦੇ ਸਮੇਂ ਮੁਗਲ ਸਲਤਨਤ ਦਾ ਬਹੁਤ ਵਿਸਥਾਰ ਹੋ ਚੁਕਾ ਸੀ। ਹੁਮਾਯੂੰ ਨੇ ਆਪਣੇ ਪਿਤਾ [[ਬਾਬਰ]] ਤੋਂ ਬਾਅਦ ਗੱਦੀ ਸੰਭਾਲੀ। ਉਸ ਸਮੇਂ ਉਹਨਾਂ ਦੀ ਉਮਰ 23 ਸੀ। 1540 ਈ ਵਿੱਚ [[ਸ਼ੇਰ ਸ਼ਾਹ ਸੂਰੀ]] ਨੇ ਉਸ ਨੂੰ ਹਰਾ ਕਿ [[ਭਾਰਤ]] ਤੋਂ ਬਾਹਰ ਕੱਢ ਦਿਤਾ ਪਰੰਤੂ 1555 ਈ ਵਿੱਚ ਹੁਮਾਯੂੰ ਨੇ ਸ਼ੇਰ ਸ਼ਾਹ ਸੂਰੀ ਦੇ ਉਤਰਾਧਿਕਾਰੀ [[ਸਿਕੰਦਰ ਸ਼ਾਹ ਸੂਰੀ]] ਨੂੰ ਹਰਾ ਕੇ ਦੁਬਾਰਾ ਦਿੱਲੀ 'ਤੇ 15 ਸਾਲ ਬਾਅਦ ਦੁਆਰਾ ਅਧਿਕਾਰ ਕਰ ਲਿਆ।<ref>{{cite book |author=Naimur Rahman Farooqi |title=Mughal-Ottoman relations: a study of political & diplomatic relations between Mughal India and the Ottoman Empire, 1556-1748 |url=http://books.google.com/?id=uB1uAAAAMAAJ |year=1989 |publisher=Idarah-i Adabiyat-i Delli |page=189 |quote=Abul Fazl has in fact dubbed Humayun "Insan-i-kamil" (Perfet man).}}</ref> ਜਦੋਂ ਹੁਮਾਯੂੰ ਨੇ ਆਗਰੇ ਦੇ ਕਿਲੇ ਤੇ ਕਬਜਾਕਬਜ਼ਾ ਕਰ ਲਿਆ ਤਾਂ [[ਇਬਰਾਹਿਮ ਲੋਧੀ]] ਦੀ ਮਾਂ ਨੇ ਸਾਰਿਆਂ ਦੀ ਜਾਨ ਬਖਸ਼ੀ ਲਈ ਹੁਮਾਯੂੰ ਨੂੰ ਇੱਕ ਡੱਬੀ ਭੇਂਟ ਕੀਤੀ ।ਕੀਤੀ। ਉਸ ਡੱਬੀ ਵਿੱਚ [[ਕੋਹੇਨੂਰ]] [[ਹੀਰਾ]] ਸੀ ।ਸੀ। ਹੁਮਾਯੂੰ ਨੇ ਇਹ ਹੀਰਾ ਦਿੱਲੀ ਆਪਣੇ ਪਿਤਾ [[ਬਾਬਰ]] ਨੂੰ ਭੇਂਟ ਕੀਤਾ। ਹੁਮਾਯੂੰ ਦੀ 1556 ਈ ਵਿੱਚ ਮੌਤ ਹੋ ਗਈ।
 
==ਹਵਾਲੇ==
ਲਾਈਨ 30:
{{ਮੁਗਲ ਸਲਤਨਤ}}
{{ਅਧਾਰ}}
 
[[ਸ਼੍ਰੇਣੀ:ਮੁਗ਼ਲ ਬਾਦਸ਼ਾਹ ]]