ਹੇਡੀ ਲਾਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name = ਹੇਡੀ ਲਾਮਾਰ
| image = Hedy Lamarr in a 1940 MGM publicity still.jpg
| caption = ਪਬਲਿਸਿਟੀ ਫੋਟੋ, ਅੰ. 1940
| birth_name = ਹੇਡਵਿਗ ਈਵਾ ਮਾਰੀਆ ਕੇਸਲਰ
| birth_date = {{Birth date|1914|11|9|df=y}}{{ref label|reference_name_A|a|1}}
| birth_place = [[ਵੀਨਾ]], [[ਆਸਟਰੀਆ-ਹੰਗਰੀ]]
| citizenship = ਆਸਟਰੀਆ
{{nobreak|ਯੂਨਾਇਟੇਡ ਸ੍ਟੇਟਸ (1953 ਤੋਂ)}}
| death_date = {{Death date and age|2000|1|19|1914|11|9|df=y}}
| death_place = [[Casselberry, ਫਲੋਰੀਡਾ]], ਯੂ.ਐੱਸ.
| occupation = [[ਅਦਾਕਾਰ]], [[ਕਾਢਕਾਰ]]
| years_active = 1930–1958
| spouse = [[ਫ਼ਰੀਡ੍ਰਿਖ਼ ਮੰਡਲ|ਫ਼ਰਿਜ਼ ਮੰਡਲ]]
(ਵਿ. 1933–1937; ਤੱਲਾਕ)
[[ਜੀਨ ਮਾਰਕੇ]]
(ਵਿ. 1939–1941; ਤੱਲਾਕ; 1 ਬੱਚਾ)
[[ਜੌਹਨ ਲੋਡਰ (ਅਦਾਕਾਰ) |ਜੌਹਨ ਲੋਡਰ]]
(m. 1943–1947; ਤੱਲਾਕ; 2 ਬੱਚੇ)
[[ਟੈਡੀ ਸਟੌਫਰ Stauffer]]
(ਵਿ. 1951–1952; ਤੱਲਾਕ)
W. ਹੋਵਾਰਡ ਲੀ
(ਵਿ. 1953–1960; ਤੱਲਾਕ)
ਲਿਊਸ ਜੇ. ਬੋਈਜ
(ਵਿ. 1963–1965; ਤੱਲਾਕ)}}

'''ਹੇਡੀ ਲਾਮਾਰ''' ਇੱਕ [[ਆਸਟਰੀਆ|ਆਸਟਰੀਆਈ ]] ਅਤੇ ਅਮਰੀਕੀ ਅਦਾਕਾਰਾ ਸੀ। ਉਸਨੇ [[ਜਰਮਨੀ]] ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੁਆਤਸ਼ੁਰੂਆਤ ਕੀਤੀ। ਪਰ ਉਹ ਫਿਲਮ ''ਐਕਸਟਸੀ''<ref name=LaTimes>{{cite news|url=http://latimesblogs.latimes.com/gossip/2011/11/hedy-lamarr-inventor-hedy-lamarr-sex-symbol.html|title=Hedy Lamarr: Inventor of more than the 1st theatrical-film orgasm|work=Los Angeles Times|date=28 November 2010|accessdate=26 July 2012}}</ref> ਵਿੱਚ ਆਪਣੇ ਇੱਕ ਸੀਨ ਕਾਰਨ ਵਿਵਾਦਾਂ ਵਿੱਚ ਘਿਰ ਗਈ ਜਿਸ ਕਾਰਨ ਉਸਨੂੰ ਜਰਮਨੀ ਛੱਡ ਕੇ ਆਪਣੇ ਪਤੀ ਨਾਲ [[ਪੈਰਿਸ]] ਜਾਣਾ ਪਿਆ। ਪੈਰਿਸ ਵਿੱਚ ਹੀ ਉਹ ਐਮ.ਜੀ.ਐਮ ਦੇ ਮੁੱਖੀ ਲੁਇਸ ਬੀ. ਮੇਅਰ ਨੂੰ ਮਿਲੀ ਜਿਸਨੇ ਉਸਨੂੰ ਹਾਲੀਵੁੱਡ ਵੀ ਅਦਾਕਾਰੀ ਦਾ ਮੌਕਾ ਦਿੱਤਾ। ਇਸ ਤੋਂ ਬਾਅਦ ਹੀ ਉਹ ਇੱਕ ਮਸ਼ਹੂਰ ਅਦਾਕਾਰਾ ਬਣੀ ਅਤੇ ਉਸਨੇ 1930 ਤੋਂ 1950 ਤੱਕ ਫਿਲਮਾਂ ਵਿੱਚ ਕੰਮ ਕੀਤਾ।<ref name="EF40">[http://www.edition-filmmuseum.com/product_info.php/language/en/info/p74_Hedy-Lamarr--Secrets-of-a-Hollywood-Star.html "Hedy Lamarr: Secrets of a Hollywood Star"]. ''Edition Filmmuseum 40''. Edition Filmmuseum.com. Retrieved 3 May 2014.</ref>

==ਹਵਾਲੇ==