ਹੈਨਰੀ ਫ਼ੀਲਡਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 11:
| relatives = [[ਸਾਰਾ ਬੈਨਰਜੀ]] (1900ਵਿਆਂ ਦੀ ਲੇਖਕ)
| period = 1728–54
| genre = [[ਵਿਅੰਗ]], ਪਿਕਾਰੇਸਕੂ
| movement = ਪ੍ਰਬੁਧਤਾ
|influences = [[ਹੋਮਰ]], [[ਜਾਨ ਮਿਲਟਨ]], [[ਹੋਰੇਸ]], [[ਵਿਲੀਅਮ ਸ਼ੈਕਸਪੀਅਰ]], [[ਮਿਗੁਏਲ ਦੇ ਸ੍ਰਵਾਂਤੇਜ]], [[ਜੋਨਾਥਨ ਸਵਿਫਟ]], [[ਸੈਮੂਅਲ ਰਿਚਰਡਸਨ]]
ਲਾਈਨ 17:
}}
 
'''ਹੈਨਰੀ ਫ਼ੀਲਡਿੰਗ''' (22 ਅਪਰੈਲ 1707 – 8 ਅਕਤੂਬਰ 1754) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ। ਉਹ ਆਪਣੇ ਭਰਪੂਰ ਹਾਸਰਸ ਅਤੇ ਵਿਅੰਗ ਦੀ ਮੁਹਾਰਤ ਲਈ ਮਸ਼ਹੂਰ ਸੀ। ਉਹ ਅੰਗਰੇਜ਼ੀ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ, [[ਟੌਮ ਜੋਨਜ਼]] ਦਾ ਲੇਖਕ ਸੀ।
 
ਸਾਹਿਤਕ ਪ੍ਰਾਪਤੀਆਂ ਦੇ ਇਲਾਵਾ, ਕਾਨੂੰਨ ਲਾਗੂ ਕਰਨ ਦੇ ਇਤਹਾਸ ਵਿੱਚ ਵੀ ਉਸ ਦਾ ਵਿਸ਼ੇਸ਼ ਜਿਕਰ ਹੈ, ਕਿਉਂਕਿ ਉਸਨੇ ਆਪਣੇ (ਭਰਾ ਜਾਹਨ ਨਾਲ ਮਿਲਕੇਮਿਲ ਕੇ) ਮੈਜਿਸਟਰੇਟ ਵਜੋਂ ਆਪਣੇ ਅਧਿਕਾਰ ਵਰਤਦੇ ਹੋਏ, 'ਬੋ ਸਟਰੀਟ ਰਨਰਜ' (Bow Street Runners) ਦੀ ਨੀਂਹ ਰੱਖੀ ਸੀ, ਜਿਸ ਨੂੰ ਕੁਝ ਲੋਕ ਲੰਦਨ ਦਾ ਪਹਿਲਾ ਪੁਲਸ ਬਲ ਕਹਿੰਦੇ ਹਨ। ਉਹਦੀ ਛੋਟੀ ਭੈਣ, [[ਸਾਰਾ ਫ਼ੀਲਡਿੰਗ|ਸਾਰਾ]], ਵੀ ਇੱਕ ਕਾਮਯਾਬ ਲੇਖਿਕਾ ਬਣੀ।<ref>{{cite web|url=http://www.litencyc.com/php/speople.php?rec=true&UID=1525|title=Henry Fielding (1707–1754)|publisher=The Literary Encyclopedia|accessdate=2009-09-09}}</ref>
 
==ਹਵਾਲੇ==