"ਹੈਨਰੀਸ਼ ਹਰਟਜ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਟੈਗ: 2017 source edit
ਛੋ (→‎top: clean up ਦੀ ਵਰਤੋਂ ਨਾਲ AWB)
}}
 
'''ਹੈਨਰੀਸ਼ ਰੁਡੌਲਫ਼ ਹਰਟਜ਼''' ({{IPA-de|hɛɐʦ|lang}}; 22 ਫ਼ਰਵਰੀ 1857&nbsp;– 1 ਜਨਵਰੀ 1894) ਇੱਕ [[ਜਰਮਨ ਲੋਕ|ਜਰਮਨ]] [[ਭੌਤਿਕ ਵਿਗਿਆਨੀ]] ਸੀ ਜਿਸਨੇ ਕਿ ਸਭ ਤੋਂ ਪਹਿਲਾਂ [[ਇਲੈਕਟ੍ਰੋਮੈਗਨੈਟਿਕ ਤਰੰਗਾਂ]] ਨੂੰ ਨਿਸ਼ਚਿਤ ਤੌਰ ਤੇ ਸਿੱਧ ਕੀਤਾ ਸੀ ਜਿਸਦਾ ਸਿਧਾਂਤ ਪਹਿਲਾਂ [[ਜੇਮਜ਼ ਕਲਰਕ ਮੈਕਸਵੈੱਲ|ਜੇਮਸ ਕਲਰਕ ਮੈਕਸਵੈਲ]] ਨੇ [[ਪ੍ਰਕਾਸ਼ ਦਾ ਇਲੈਕਟ੍ਰੋਮੈਗਨੈਟਿਕ ਸਿਧਾਂਤ|ਪ੍ਰਕਾਸ਼ ਦੇ ਇਲੈਕਟ੍ਰੋਮੈਗਨੈਟਿਕ ਸਿਧਾਂਤ]] ਵਿੱਚ ਪੇਸ਼ ਕੀਤਾ ਸੀ। [[ਫ੍ਰੀਕੁਐਂਸੀ|ਫ਼ਰੀਕੁਐਂਸੀ]] ਦੀ ਇਕਾਈ [[ਸਾਈਕਲ ਪ੍ਰਤੀ ਸੈਕਿੰਡ]] ਦਾ ਨਾਮ ''[[ਹਰਟਜ਼|ਹਰਟਜ਼]]'' ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ।<ref name="hertzunit">[http://www.iec.ch/about/history/overview/ IEC History]. Iec.ch.</ref>
 
ਹਰਟਜ਼ ਦਾ ਜਨਮ [[ਹਾਮਬੁਰਕ]] ਵਿਖੇ 1857 ਵਿੱਚ ਹੋਇਆ ਸੀ। ਉਸਨੇ [[ਫ਼ਰਾਂਕਫ਼ੁਰਟ|ਫ਼ਰੈਂਕਫ਼ਰਟ]] ਅਤੇ ਪਿੱਛੋਂ [[ਮਿਊਨਿਖ਼]] ਦਾ ਯੂਨੀਵਰਸਿਟੀ ਵਿੱਚ ਤਕਨੀਕੀ ਪੜਾਈ ਕੀਤੀ ਸੀ। ਉਸਨੇ ਆਪਣੀ ਪੀ.ਐਚ.ਡੀ. [[ਬਰਲਿਨ]] ਦੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਉਹ [[ਬੌਨ]] ਦੀ ਯੂਨੀਵਰਸਿਟੀ ਅਤੇ [[ਕੀਲ]] ਦੀ ਯੂਨੀਵਰਸਿਟੀ ਵਿੱਚ ਪੜਾਇਆ ਸੀ ਅਤੇ ਆਪਣੇ ਖੋਜ ਦੇ ਕੰਮ ਨੂੰ ਵੀ ਜਾਰੀ ਰੱਖਿਆ ਸੀ।<ref name=oup>Hertz, Heinrich Rudolf, In A Dictionary of Scientists. : Oxford University Press, 1999. http://www.oxfordreference.com/view/10.1093/acref/9780192800862.001.0001/acref-9780192800862-e-673, {{subscription required}}, accessed 18 December 2015.</ref>
 
ਉਸਦੀ ਮੌਤ ਇੱਕ ਖ਼ੂਨ ਦੀ ਬੀਮਾਰੀ ਕਾਰਨ 1894 ਵਿੱਚ ਹੋਈ।<ref name=oup/>
 
 
==ਹਵਾਲੇ==