੧੦ ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 4:
* [[1246]]– ਸੁਲਤਾਨ [[ਅਲਾਉ ਦੀਨ ਮਸੂਦ]] ਨੂੰ ਦਿੱਲੀ ਦੇ ਤਖਤ ਤੋਂ ਹਟਾਇਆ ਗਿਆ। [[ਨਸਰੂਦੀਨ ਮੁਹੰਮਦ ਸ਼ਾਹ]] ਪਹਿਲੇ ਨੇ ਤਖਤ ਸੰਭਾਲਿਆ।
* [[1605]]– [[ਵਾਲਸੇ ਦਮਿਤਰੀ]] ਰੂਸ 'ਚ ਪਹਿਲੀ ਵਾਰ ਜਾਰ ਬਣੇ।
* [[1793]]– [[ਪੈਰਿਸ]] 'ਚ ਪਹਿਲੇ ਚਿੜੀਆਘਰ ਦੀ ਸ਼ੁਰੂਅਾਤ।ਸ਼ੁਰੂਆਤ।
* [[1801]]– [[ਤ੍ਰਿਪੋਲੀ]] ਨੇ [[ਅਮਰੀਕਾ]] ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
* [[1847]]– [[ਸ਼ਿਕਾਗੋ ਟ੍ਰਿਬਊਨ]] ਦਾ ਪ੍ਰਕਾਸ਼ਨ ਸ਼ੁਰੂ।
ਲਾਈਨ 18:
* [[1978]]– [[ਨਿਰੰਕਾਰੀ]]ਆਂ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
* [[1984]]– [[ਦਰਬਾਰ ਸਾਹਿਬ]] ‘ਤੇ ਹਮਲੇ ਵਿਰੁਧ ਰੋਸ ਵਜੋਂ [[ਕੈਪਟਨ ਅਮਰਿੰਦਰ ਸਿੰਘ]] ਅਤੇ [[ਦਵਿੰਦਰ ਸਿੰਘ ਗਰਚਾ]] (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
* [[1984]]– ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇਕਇੱਕ ਹੋਰ ਮਿਸਾਈਲ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ।
* [[2013]]– [[ਇਰਾਕ]] 'ਚ ਸਿਲਸਿਲੇਵਾਰ ਬੰਬ ਧਮਾਕਿਆਂ 'ਚ 70 ਦੀ ਮੌਤ।
== ਜਨਮ ==