11 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 12:
* [[1972]]– [[ਪੂਰਬੀ ਪਾਕਿਸਤਾਨ]] ਦਾ ਨਾਮ ਬਦਲ ਕੇ [[ਬੰਗਲਾਦੇਸ਼]] ਰੱਖਿਆ ਗਿਆ।
* [[1980]] – 14 ਸਾਲ ਦੀ ਉਮਰ ਦਾ [[ਨਿਗਲ ਸਾਰਟ]] ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਚੈੱਸ ਚੈਪੀਅਨ ਬਣਿਆ।
* [[1988]]– ਤੋਂ [[ਵਿਸ਼ਵ ਹਾਸ ਦਿਵਸ]] ਮਨਾਇਆ ਜਾਂਦਾ ਹੈ।
==ਜਨਮ==
[[File:Kailash Satyarthi.jpg|120px|thumb|[[ਕੈਲਾਸ਼ ਸਤਿਆਰਥੀ]]]]
ਲਾਈਨ 18:
* [[1859]] – ਭਾਰਤ ਦਾ ਵਾਇਸਰਾਏ [[ਲਾਰਡ ਕਰਜਨ]] ਦਾ ਜਨਮ।
* [[1918]] – ਪੰਜਾਬੀ ਦੇ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫ਼ਾਰਸੀ ਭਾਸ਼ਾ ਦੇ ਵਿਦਵਾਨ [[ਪ੍ਰੋ. ਪ੍ਰੀਤਮ ਸਿੰਘ]] ਦਾ ਜਨਮ।
* [[1934]] – ਬ੍ਰਿਟਿਸ਼ ਕੰਪਿਊਟਰ ਵਿਗਿਆਨੀ [[ਟੋਨੀ ਹੋਏਰ]] ਦਾ ਜਨਮ।
* [[1954]] – ਭਾਰਤ ਦਾ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲਾ ਕਾਰਕੁੰਨ, ਨੋਬਲ ਅਮਨ ਪੁਰਸਕਾਰ ਨਾਲ ਸਨਮਾਨਿਤ [[ਕੈਲਾਸ਼ ਸਤਿਆਰਥੀ]] ਦਾ ਜਨਮ।
* [[1958]] – ਪੰਜਾਬੀ ਥੀਏਟਰ ਡਾਇਰੈਕਟਰ ਅਤੇ ​​ਨਾਟਕਕਾਰ [[ਟੋਨੀ ਬਾਤਿਸ਼]] ਦਾ ਜਨਮ।
ਲਾਈਨ 32:
* [[1986]] – ਪੰਜਾਬੀ ਕਵੀ ਅਤੇ ਗੀਤਕਾਰ [[ਸੰਤ ਰਾਮ ਉਦਾਸੀ]] ਦਾ ਦਿਹਾਂਤ।
* [[2008]] – [[ਐਵਰੈਸਟ ਪਹਾੜ]] ਤੇ ਚੜ੍ਹਣ ਵਾਲਾ ਪਹਿਲਾ ਵਿਅਕਤੀ [[ਐਡਮੰਡ ਹਿਲਰੀ]] ਦਾ ਦਿਹਾਂਤ।
* [[2009]] – ਭਾਰਤੀ ਲੇਖਿਕਾ, ਸਿੱਖਿਆ ਸ਼ਾਸਤਰੀ, ਪੁਨਰਜੋਤ , ਨਾਮ ਦੀ ਐਨਜੀਓ ਦੀ ਸਿਰਜਕ ਅਤੇ ਡਾਇਰੈਕਟਰ [[ਮਨਵੀਨ ਸੰਧੂ]] ਦਾ ਦਿਹਾਂਤ।
* [[2013]] – ਅਮਰੀਕਾ ਦਾ ਕੰਪਿਉਟਰ ਪ੍ਰੋਗ੍ਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ [[ਐਰਨ ਸਵਾਰਟਜ਼]] ਦਾ ਦਿਹਾਂਤ।