੧੪ ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 2:
'''14 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 165ਵਾਂ ([[ਲੀਪ ਸਾਲ]] ਵਿੱਚ 166ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 200 ਦਿਨ ਬਾਕੀ ਹਨ।
==ਵਾਕਿਆ==
* [[1381]] – [[ਇੰਗਲੈਂਡ]] ਵਿਚਵਿੱਚ ਮਜ਼ਦੂਰਾਂ ਦੀਆਂ ਤਨਖ਼ਾਹਾਂ ਜ਼ਾਮਨੀ ਵਜੋਂ ਰੋਕ ਕੇ ਰੱਖਣ ਦੇ ਕਾਨੂੰਨ ਵਿਰੁਧ ਕਿਸਾਨਾਂ ਨੇ ਬਗ਼ਾਵਤ ਕਰ ਦਿਤੀ। ਉਨ੍ਹਾਂ ਨੇ ਸ਼ਹਿਰ ਵਿਚਵਿੱਚ ਲੁੱਟਮਾਰ ਤੇ ਅਗਜ਼ਨੀ ਕੀਤੀ, [[ਲੰਡਨ ਟਾਵਰ]] 'ਤੇ ਕਬਜ਼ਾ ਕਰ ਕੇ ਇਸ ਨੂੰ ਅੱਗ ਲਾ ਦਿਤੀ ਅਤੇ ਆਰਕਬਿਸ਼ਪ ਆਫ਼ ਕੈਂਟਰਬਰੀ ਨੂੰ ਕਤਲ ਕਰ ਦਿਤਾ।
* [[1634]] – [[ਰੂਸ]] ਅਤੇ [[ਪੋਲੈਂਡ]] ਨੇ [[ਪੋਲਿਆਨੋਵ ਸ਼ਾਂਤੀ ਸਮਝੌਤਾ]] 'ਤੇ ਦਸਤਖ਼ਤ ਕੀਤੇ।
* [[1775]] – ਅਮਰੀਕੀ ਸੈਨਾ ਦੀ ਸਥਾਪਨਾ ਹੋਈ।
* [[1870]] – [[ਅੰਮ੍ਰਿਤਸਰ]] ਵਿਚਵਿੱਚ [[ਕੂਕਾ ਲਹਿਰ|ਕੂਕਿਆਂ]] ਨੇ ਅੰਮ੍ਰਿਤਸਰ ਵਿਚਵਿੱਚ ਇਕਇੱਕ [[ਬੁੱਚੜਖਾਨਾ]] 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ, ਸਰਕਾਰੀ ਗਵਾਹ ਬਣ ਗਿਆ। ਇਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
* [[1940]] – [[ਪੈਰਿਸ]] ਤੇ [[ਜਰਮਨ]] ਦੀਆਂ ਫ਼ੌਜਾਂ ਦਾ ਕਬਜ਼ਾ ਹੋ ਗਿਆ।
* [[1945]] – [[ਦੂਜੀ ਵੱਡੀ ਜੰਗ]] ਦੌਰਾਨ [[ਬਰਤਾਨੀਆ]] ਨੇ [[ਬਰਮਾ]] ਨੂੰ [[ਜਪਾਨ]] ਤੋਂ ਆਜ਼ਾਦ ਕਰਵਾ ਲਿਆ।
* [[1949]] – [[ਵੀਅਤਨਾਮ]] ਨੂੰ ਇਕਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ।
* [[1962]] – [[ਯੂਰਪੀ ਪੁਲਾੜ ਏਜੰਸੀ]] ਦਾ [[ਪੈਰਿਸ]] 'ਚ ਗਠਨ ਹੋਆਿ।
* [[1964]] – [[ਦਾਸ ਕਮਿਸ਼ਨ]] ਵਲੋਂ ਦਾਗ਼ੀ ਕਰਾਰ ਦਿਤੇ ਜਾਣ ਮਗਰੋਂ [[ਪ੍ਰਤਾਪ ਸਿੰਘ ਕੈਰੋਂ]] ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।