੧੮ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 2:
'''18 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 77ਵਾਂ ([[ਲੀਪ ਸਾਲ]] ਵਿੱਚ 78ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 288 ਦਿਨ ਬਾਕੀ ਹਨ।
== ਵਾਕਿਆ ==
* [[1631]]– [[ਗੁਰੂ ਹਰਿਗੋਬਿੰਦ]] [[ਸਾਹਿਬ]] ਮਾਲਵੇ ਦੇ ਦੌਰੇ ਉੱਤੇ ਡਰੌਲੀ ਗਏ ਤੇ ਪ੍ਰਵਾਰ ਨੂੰ ਅਪਣੇਆਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਛਡਿਆ।
* [[1664]]– [[ਰਾਮ ਰਾਏ]] ਦੀ ਮਦਦ ਕਰਨ ਦੀ ਯੋਜਨਾ ਹੇਠ [[ਔਰੰਗਜ਼ੇਬ]] ਨੇ [[ਗੁਰੂ ਹਰਿਕ੍ਰਿਸ਼ਨ ਜੀ|ਗੁਰੂ ਹਰਿਕ੍ਰਿਸ਼ਨ ਸਾਹਿਬ]] ਨੂੰ ਦਿੱਲੀ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ [[ਕੀਰਤਪੁਰ ਸਾਹਿਬ]] ਪੁੱਜਾ।
* [[1801]]– [[ਭਾਰਤ]] 'ਚ ਪਹਿਲੇ ਯੁੱਧ ਸਮੱਗਰੀ ਕਾਰਖਾਨਾ ਦੀ ਸਥਾਪਨਾ ਹੋਈ।
ਲਾਈਨ 18:
* [[1978]]– [[ਪਾਕਿਸਤਾਨ]] ਦੇ ਸਾਬਕਾ ਪ੍ਰਧਾਨ ਮੰਤਰੀ [[ਜੁਲਫ਼ਿਕਾਰ ਅਲੀ ਭੁੱਟੋ]]ਜੁ ਨੂੰ ਮੌਤ ਦੀ ਸਜ਼ਾ ਫਾਂਸੀ ਦੇ ਦਿੱਤੀ ਗਈ।
* [[1989]]–[[ਮਿਸਰ]] ਵਿੱਚ ਸਿਓਪਸ ਦੇ [[ਪਿਰਾਮਿਡ]] ਵਿੱਚ ਇੱਕ 4400 ਸਾਲ ਪੁਰਾਣੀ 'ਮਮੀ' (ਮਸਾਲਿਆਂ ਨਾਲ ਸੰਭਾਲ ਕੇ ਰੱਖੀ ਲਾਸ਼) ਮਿਲੀ।
* [[1990]]–ਦੁਨੀਆਂਦੁਨੀਆ ਦੀ ਸੱਭਸਭ ਤੋਂ ਵੱਡੀ ਆਰਟ ਚੋਰੀ। ਚੋਰ 10 ਕਰੋੜ ਡਾਲਰ ਦੀਆਂ 13 ਪੇਂਟਿੰਗਜ਼ ਲੈ ਗਏ।
* [[1992]]– [[ਦੱਖਣੀ ਅਫ਼ਰੀਕਾ]] ਦੇ ਗੋਰਿਆਂ ਨੇ ਕਾਲਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਵੋਟਾਂ ਪਾਈਆਂ।
==ਛੁੱਟੀਆਂ==