1977: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 3:
== ਘਟਨਾ ==
* [[18 ਜਨਵਰੀ]] – [[ਪਾਕਿਸਤਾਨ]]ੀ ਕਿ੍ਕਟਰ [[ਇਮਰਾਨ ਖ਼ਾਨ]] ਨੇ ਇਕੋ ਮੈਚ 'ਚ 12 ਵਿਕਟਾਂ ਲੈ ਕੇ ਰਿਕਾਰਡ ਕਾਇਮ ਕੀਤਾ
* [[19 ਜਨਵਰੀ]] – [[ਹਰਿਦੁਆਰ]] ਵਿਚਵਿੱਚ [[ਕੁੰਭ ਦਾ ਮੇਲਾ]]; ਇਕਇੱਕ ਕਰੋੜ ਤੋਂ ਵੱਧ ਲੋਕ ਪੁੱਜੇ।
* [[21 ਜਨਵਰੀ]] – [[ਇਟਲੀ]] ਵਿਚਵਿੱਚ [[ਗਰਭਪਾਤ]] ਨੂੰ ਕਾਨੂਨੀ ਮਾਨਤਾ ਮਿਲੀ।
* [[22 ਜਨਵਰੀ]] – [[ਐਮਰਜੰਸੀ ਭਾਰਤ]] ਵਿਰੁਧ ਅਕਾਲੀ ਦਲ ਦਾ ਮੋਰਚਾ ਖ਼ਤਮ ਹੋਇਆ।
* [[27 ਮਾਰਚ]] – ਦੁਨੀਆਂਦੁਨੀਆ ਦਾ ਸਭ ਤੋਂ ਭਿਆਨਕ ਹਵਾਈ ਹਾਦਸਾ ਜਿਸ ਵਿੱਚ 582 ਲੋਕ ਮਾਰੇ ਗਏ।
* [[16 ਜੂਨ]] – [[ਲਿਓਨਿਡ ਬਰੈਜ਼ਨਫ਼]] [[ਸੋਵੀਅਤ ਯੂਨੀਅਨ|ਸੋਵੀਅਤ ਰੂਸ]] ਦਾ ਪਹਿਲਾ [[ਰਾਸ਼ਟਰਪਤੀ]] ਬਣਿਆ। ਹੁਣ ਉਹ ਮੁਲਕ ਦਾ ਰਾਸ਼ਟਰਪਤੀ ਅਤੇ ਕਮਿਊਨਿਸਟ ਪਾਰਟੀ ਦਾ ਜਨਰਲ ਸੈਕਟਰੀ ਵੀ ਸੀ।
* [[19 ਨਵੰਬਰ]] – [[ਮਿਸਰ]] ਦਾ ਰਾਸ਼ਟਰਪਤੀ [[ਅਨਵਰ ਸਾਦਾਤ]] [[ਇਜ਼ਰਾਈਲ]] ਗਿਆ।