24 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 4:
*[[1543]]– [[ਨਿਕੋਲੌਸ ਕੋਪਰਨੀਕਸ]] ਨੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਲੇਖ ਛਾਪਿਆ। ਇਸ ਤੋਂ ਛੇਤੀ ਮਗਰੋਂ ਹੀ ਉਸ ਦੀ ਮੌਤ ਹੋ ਗਈ। ਪੁਜਾਰੀਆਂ ਨੇ ਫ਼ਤਵਾ ਦਿਤਾ ਕਿ ਉਸ ਨੂੰ ‘ਕੁਫ਼ਰ’ ਦੀ ਸਜ਼ਾ ਦਿਤੀ ਗਈ ਸੀ।
*[[1883]]– [[ਅਮਰੀਕਾ]] ਦਾ ਮਸ਼ਹੂਰ [[ਬਰੁਕਲਿਨ ਬਰਿਜ]] ਜੋ 1595 ਫ਼ੁਟ ਲੰਮਾ ਹੈ, ਤਿਆਰ ਹੋ ਕੇ ਲੋਕਾਂ ਵਾਸਤੇ ਖੋਲ੍ਹ ਦਿਤਾ ਗਿਆ। ਇਹ ਪੁਲ [[ਮੈਨਹੈਟਨ ਟਾਪੂ]] ਨੂੰ [[ਬਰੁਕਲਿਨ]], [[ਨਿਊਯਾਰਕ]] ਨਾਲ ਜੋੜਦਾ ਹੈ।
*[[2001]]– ਪੰਦਰਾਂ ਸਾਲ ਦਾ [[ਤੇਂਬਾ ਸ਼ੇਰੀ]] [[ਮਾਊਂਟ ਐਵਰੈਸਟ]] ਚੋਟੀ ‘ਤੇ ਚੜ੍ਹਨ ਵਾਲਾ ਸੱਭਸਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।
==ਜਨਮ==
*[[1819]]– [[ਇੰਗਲੈਂਡ]] ਅਤੇ ਅੱਧੀ ਦੁਨੀਆਂਦੁਨੀਆ ਤੇ 65 ਸਾਲ (1836-1901 ਤਕ) ਰਾਜ ਕਰਨ ਵਾਲੀ ਮਲਿਕਾ [[ਵਿਕਟੋਰੀਆ]] ਦਾ ਜਨਮ ਹੋਇਆ।
==ਮੌਤ==
*[[2000]]– [[ਭਾਰਤੀ]] ਕਵੀ, ਗੀਤਕਾਰ [[ਮਜਰੂਹ ਸੁਲਤਾਨਪੁਰੀ]] ਦੀ ਮੌਤ ਹੋਈ।